menu-iconlogo
logo

Ki Jor Gariban Da

logo
가사
Maan Music

ਕਿ ਜੋਰ ਗਰੀਬਾਂ ਦਾ, ਮਾਰ ਕਿਰ੍ਤ ਸੋਨੇਯਾ ਮੁੜ ਗਏ

ਸਾਡੀ ਕੱਖਾਂ ਦੀ ਕੁੱਲੀ, ਤੇਰੇ ਹਥ ਵਡਿਆ ਘਰਾਂ ਨਾਲ ਜੁੜ

ਤਾਰ ਫਿਰ ਗਾਯੀ ਸੀਨੇ ਵੇ, ਤੂੰ ਗੱਲ ਹਸਦੇਆ ਹਸਦੇਆ ਕਹਿ

ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ

ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ

ਦੋ ਦਿਲ ਤਾਂ ਜੁੜ ਗਾਏ ਨੀ, ਸੋਨਿਏ ਨਹੀਂ ਮਿਲਿਆ ਤਕਦੀਰਾਂ

ਲਖਾਂ ਰਾਂਝੇ ਤੁਰ ਗਏ ਨੀ, ਇਥੇ ਰਹਿਣ ਵਿਲਕਦੀਆਂ ਹੀਰਾਂ

ਸੁਣ ਬਖਸ਼ਣ ਹਾਰੀਏ ਨੀ, ਸੌਹ ਤੇਰੀ ਢਹਿ ਗਏ ਮੇਰੀ

ਜਦੋਂ ਪਿਹਲੀ ਲਾਂ ਪੜੀ , ਨੀ ਭੂਬ ਨਿਕਲ ਗਯੀ ਮੇਰੀ

ਜਦੋਂ ਪਿਹਲੀ ਲਾਂ ਪੜਿ, ਨੀ ਭੂਬ ਨਿਕਲ ਗਯੀ ਮੇਰੀ

ਮੇਰੇ ਆਸਾਨ ਦੇ ਤੰਦ ਟੁੱਟ ਗਏ, ਰੀਝਾਂ ਦੀ ਉਲਜੀ ਤਾਣੀ ਵੇ

ਸਾਡੇ ਹੌਕੇ ਕੋਹ ਕੋਹ ਲਮੇ ਵੇ , ਬੇਦਰਦਾ ਸੁਣੀ ਕਹਾਣੀ ਵੇ

ਸੁਖੀ ਵੱਸੀ ਸੋਹਣਿਆਂ ਵੇ, ਕਦੇ ਸਾਡਾ ਵੀ ਦੁਖ ਸੁਣ ਲਈ

ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ

ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ

ਚਿੱਤ ਭਰ ਭਰ ਔਂਦਾ ਨੀ, ਹਾਏ ਨੀ ਤੂੰ ਰੋਂਦੀ ਝੱਲ ਨਾ ਹੋਵੇ

ਕਰ ਸਬਰ ਸਬੂਰੀ ਨੀ ਕ੍ਯੂਂ ਸੁਖੀ ਸਾਂਦੀ ਰੋਵੇਂ

ਆ ਲੱਗ ਜਾ ਸੀਨੇ ਨੀ, ਤੈਨੂੰ ਆਵੇਂ ਯਾਦ ਬਥੇਰੀ

ਜਦੋਂ ਪਿਹਲੀ ਲਾਂ ਪੜੀ , ਨੀ ਭੂਬ ਨਿਕਲ ਗਈ ਮੇਰੀ

ਜਦੋਂ ਪਿਹਲੀ ਲਾਂ ਪੜੀ , ਨੀ ਭੂਬ ਨਿਕਲ ਗਈ ਮੇਰੀ

ਲੱਗ ਗਯਾ ਗ੍ਰਹਿਣ ਮੁਕੱਦਰਾਂ ਨੂ, ਏ ਲੇਨੇ ਦੇਣੇ ਨਸੀਬਾਂ ਨੇ

ਸਾਡੇ ਬਖਤਵਰਾਂ ਨੇ ਹਥ ਖੋ ਲੇ, ਖਾਲੀ ਰਿਹ ਗਾਏ ਹਥ ਗਰੀਬਾਂ ਦੇ

ਪੱਟਣਾ ਦੇ ਤਾਰੂਆ ਵੇ ਡੁਬਦੀ ਨੀ ਨੂ ਰੋੜ ਨਾ ਦਈ

ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ

ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ

ਵਗ ਵਾਂਗੂ ਤਿੜਕੇ ਨਾ, ਨੀ ਏ ਭਰੇਯਾ ਜਿੰਦ ਦਾ ਠੂਠਾ

ਲੱਗੇ ਸਾਡ਼-ਸਤਿ ਵਾਂਗੂ ਨੀ ਏ ਚਾਦਰੇ ਜੱਗ ਦਾ ਬੂਠਾ

ਆਪੇ ਚਮਕੀਲਾ ਨੀ, ਪਾਯੂ ਦਰ ਤੇਰੇ ਤੇ ਫੇਰੀ

ਜਦੋਂ ਪਿਹਲੀ ਲਾਂ ਪੜੀ, ਨੀ ਭੂਬ ਨਿਕਲ ਗਈ ਮੇਰੀ

ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ

ਜਦੋਂ ਪਿਹਲੀ ਲਾਂ ਪੜੀ, ਨੀ ਭੂਬ ਨਿਕਲ ਗਈ ਮੇਰੀ

ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ

ਜਦੋਂ ਪਿਹਲੀ ਲਾਂ ਪੜੀ, ਨੀ ਭੂਬ ਨਿਕਲ ਗਈ ਮੇਰੀ

ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ

Ki Jor Gariban Da - Amar Singh Chamkila/Amarjot/Maan Music - 가사 & 커버