menu-iconlogo
huatong
huatong
avatar

Akhan Vich Akhan Na Tu Paa Velly De

Amit Malsarhuatong
가사
기록
Karan Aujla!

Jay Trak!

Rehaan Records!

ੳਹ ਪਾਪੀਆਂ ਦੇ ਲੈ ਨਾ dream ਬੱਲੀਏ

ਖਾਂਦੇ ੳੱਠ ਤੜਕੇ ਨੇ ਫੀਮ ਬੱਲੀਏ

ਤੂੰ ਕੱਲਾ ਕਹਿਰਾ ਬੰਦਾ ਫਿਰੇ ਭਾਲਦੀ

ਮੇਰੇ ਨਾਲ ਗੁੰਡਿਆਂ ਦੀ team ਬੱਲੀਏ

ਤੈਨੂੰ ਕਿੱਥੋਂ happy ਦੱਸ ਜੱਟ ਰੱਖ ਲਉ

ਮੈਂ ਤਾਂ ਆਪ ਕੱਦਾ ਘਰੋਂ ਬਾਹਰ ਹੋ ਗਿਆ

ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ

ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ

ਨਜ਼ਰਾਂ ਦੇ ਉੱਤੇ ਬੜੇ case ਚੱਲਦੇ

ਹੁਸਨ ਆ ਜਿਸਦਾ ਸ਼ਿਕਾਰ ਹੋ ਗਿਆ

ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ

ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ

ੳਹ ਨਾਰਾਂ ਨਾਲ ਬਣਦੀ ਨੀ ਯਾਰ ਨਾਲ ਐ

ਵੈਲੀਆਂ ਨੇ ਸ਼ੌਂਕ ਵੈਲੀਆਂ ਦੇ ਪਾਲੇ ਐ

ਚਿੱਟੀਏ ਨੀ ਸਾਡੇ ਨਾਲ ਯਾਰੀ ਨਾ ਲਾਈ

ਰੰਗ ਵੀ ਏ ਪੱਕੇ ਸਾਡੇ ਕੰਮ ਕਾਲੇ ਐ

ਸਾਡਾ ਕੀ ਏ ਪਤਾ ਕਦੋਂ ਜੇਲ ਹੋਜਾਵੇ

Weekend ਉੱਤੇ ਬੰਦਾ ਮਾਰ ਹੋ ਗਿਆ

ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ

ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ

ਯਾਰੀ ਲਾਕੇ ਜੱਟ ਦਾ ਨੀ ਪਤਾ ਲੱਗਣਾ

ਕਦੋਂ ਆਇਆ ਕਦੋਂ ਮੈਂ ਫਰਾਰ ਹੋ ਗਿਆ

ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ

ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ

ਹੋ ਜਮੇ ਜਦੋ ਦਾ ਨਾਰਾ ਨਾਲ ਬਣੀ ਨੀ

ਯਾਰਾਂ ਨਾਲ ਬਣੀ car ਨਾਲ ਬਣੀ ਨੀ

Field ਤੋ ਬਾਹਰ ਬੜੇ ਯਾਰ ਬਨੇ ਨੀ

ਸਚੀ ਦਸਾਂ ਕਲਾਕਾਰਾਂ ਨਾਲ ਬਣੀ ਨੀ

ਏਥੇ ਆਲੀ ੳਥੇ ਗਲ ਬੰਦਾ ਨੀ recorder ਏ

ਡੱਬਾਂ ੳਤੇ ਅਸਲੇ ਨੇ ਡਿਗੀ 'ਚ ਐ

Country ਏ ਪਿਸੇ਼ ਸਾਨੁ hate ਕਰੇ border ਏ

ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ ਏ

ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ order ਏ

ਪਿਆਰ 'ਚ ਨਾ best ਕੁੜੇ

ਯਾਰੀ ਪਿਸ਼ੇ ਟੱਕ ਸੇਂਦੀ chest ਕੁੜੇ

ਯਾਰਾਂ ਦੇ ਸਿਰਾਂ ਤੇ ਬਸ ਫਿਰਾ ਉਡੇ

ਬਹਰਲੇ ਕਾਯੇ ਅਧੀਨ ਗ੍ਰਿਫਤਾਰੀ ਕੁੜੇ

ਜੇਹਡਾ-ਜੇਹਡਾ area 'ਚ ਵੈਲਿ ੳਠੇ

ਸਾਡੇ ਨਾਲ fame ਪਾਕੇ ਖਾਰ ਹੋ ਗਿਆ

ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ

ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ

ਜਿਨੀ ਆਰੀ ਫੁੱਲ ਤੂ ਗੱਡੀ ਤੇ ਰਖੀ ਆ

ਸਚੀ ਦਸਾ ਮੇਥੋ ਬੀਬਾ ਸਾਡ ਹੋ ਗਿਆ

ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ

ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ

ਗਿਤਾਂ ਦੀ Machine!

Karan Aujla!

Sandeep Rehaan!

Jay Trak!

Amit Malsar의 다른 작품

모두 보기logo