menu-iconlogo
huatong
huatong
avatar

Kirdaar

Amit Malsarhuatong
shybaby615huatong
가사
기록
ਅੱਜ ਕਿ ਬਾਤ ਫਿਰ ਨਹੀ ਹੋਗੀ

ਯੇਹ ਮੁਲਾਕ਼ਾਤ ਫਿਰ ਨਹੀ ਹੋਗੀ

ਐਸੇ ਬਾਦਲ ਤੋ ਫਿਰ ਭੀ ਹੋਏਂਗੇ

ਐਸੀ ਬਰਸਾਤ ਫਿਰ ਨਹੀ ਹੋਗੀ

ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ

ਹਨ ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ

ਐਥੇ ਯਾਰ ਵਫਵਾਂ ਕਰਦੇ ਰਹੇ

ਉਸ ਬੇਵਫਾ ਲਯੀ ਮਰਦੇ ਰਹੇ

ਜਿਹਿਨੂ ਕੇਰ ਨਾ ਮੇਰੇ ਪ੍ਯਾਰ’ਆਂ ਦੀ

ਹੂਂ ਉਂਕਿ ਕੇਰ ਵੀ ਕਰਤੇ ਗਏ

ਤੋਡ਼ ਗਈ, ਤੋਡ਼ ਗਈ, ਦਿਲ ਤੋਡ਼ ਗਈ

ਹਨ ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ

ਅਛਾ ਲਗਾ ਮੈਨੂ ਕਿਰਦਾਰ ਤੇਰਾ

You learn bae ਵਾਲੀ ਗੱਲ ਹੋ ਗਈ

ਗੱਲ ਸੁਣ ਚਿਹਰੇ ਨੀ ਮਾਸੂਮ ਵਾਲ਼ੀਏ

ਆਪੇ ਨਾਲ ਤਾ ਸਮੁੰਦਰ ਆ ਦੀ ਗੱਲ ਹੋ ਗਈ

Amit Malsar Amit Malsar

Never ever lie to me ਹੁਣ ਲੈਣ ਆਯੀ ਆਏ ਕਿ

ਤੇਰੀ ਹਰ ਗੱਲਾਂ ਵਿਚ ਲੀਏ ਆਏ ਆਏ

ਝੂਠਾ ਤੇਰਾ ਪ੍ਯਾਰ ਹੁਣ ਤੈਨੂ Good bye

ਤੇਰੀ ਹਰ ਗੱਲਾਂ ਵਿਚ ਲੀਏ ਆਏ ਆਏ

ਝੂਠਾ ਤੇਰਾ ਪ੍ਯਾਰ ਹੁਣ ਤੈਨੂ Good bye

ਜਦ ਤੂ ਮੇਰੇ ਹੱਥਾਂ ਵਿਚੋਂ

ਹਥ ਸੀ ਯਾਰ ਛੁਡਾਇਆ ਨੀ

ਹਥ ਸੀ ਯਾਰ ਛੁਡਾਇਆ

ਹੋ ਤੇਰੇ ਗੈਰੀ ਸੰਧੂ ਨੂ

ਓ ਵੇਲਾ ਚੇਤੇ ਆਯਾ ਨੀ

ਵੇਲਾ ਚੇਤੇ ਆਯਾ

ਓ ਜਦੋਂ ਤੈਥੋਂ ਨਵੇ ਤੇਰੇ ਡੋਰ ਹੋ ਗਾਏ

ਫਿਰ ਯਾਦ ਅਔ ਗੈਰੀ ਦਾ ਪ੍ਯਾਰ ਗੋਰੀਏ

ਤੂ ਦੁਨਿਆ ਨੂ ਰੋ ਰੋ ਕੇ ਆਪ ਦੱਸੇਗੀ

ਮੁਹੱਬਤ’ਆਂ ਚ ਮੈਥੋਂ ਕਯੀ ਕਸੂਰ ਹੋ ਗਏ

ਆ ਸਦਕੇ ਤੇਰੀ ਸੋਚ ਦੇ

ਗਿਰ ਕਿਤੋਂ ਤਕ ਗਈ

ਆ ਸਦਕੇ ਤੇਰੀ ਸੋਚ ਦੇ

ਗਿਰ ਕਿਤੋਂ ਤਕ ਗਈ

ਐਠਤੇ ਯਾਰ ਵਫਵਾਂ ਕਰਦੇ ਰਹੇ

ਉਸ ਬੇਵਫਾ ਲਯੀ ਮਾਰਦੇ ਰਹੇ

ਜਿਹਿਨੂ care ਨਾ ਮੇਰੇ ਪ੍ਯਾਰ’ਆਂ ਦੀ

ਹੂਂ ਉਂਕਿ care ਵੀ ਕਰਤੇ ਗਏ

ਤੋੜ ਗਈ, ਤੋੜ ਗਈ, ਦਿਲ ਤੋੜ ਗਈ

ਹਨ ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ

ਤੋੜ ਗਈ, ਤੋੜ ਗਈ, ਦਿਲ ਤੋੜ ਗਈ

ਹਨ ਝੂਠੀ ਯੇ ਝੂਠੇ ਵਾਦੇ ਕਰਕੇ ਛੋੜ ਗਈ

Amit Malsar의 다른 작품

모두 보기logo