menu-iconlogo
huatong
huatong
가사
기록
ਬੁਲੇਟ ਤੇ ਬੈਠਾ ਹੋਵੇ,ਗਭਰੂ ਸ਼ੌਕੀਨ ਜਦੋ ਮਿਰਜ਼ੇ ਦੀ ਬਕੀ ਕਾਲੇ ਸ਼ੇਰ ਤਾਈ ਜਾਣਦਾ

ਓ ਇਕ ਹਥ ਹੈਂਡਲ ਤੇ ਦੂਜਾ ਖੱਬੀ ਮੁੱਛ ਤੇ ਮਾਰ ਕੇ ਖੰਘੂੜਾ

ਫਿਰ ਹਿੱਕ ਪੂਰੀ ਤਾਣ ਦਾ

ਕਰਕੇ ਸ਼ਿੰਗਾਰ ਪਿਛੇ ਬੈਠੀ ਹੋਵੇ, ਓਹੀ ਯਾਰੋ

ਫੁਲ ਰੇਸ ਦੇ ਕੇ ਉਹ ਜਾਣ ਕੇ ਡਰਵਾ ਦਾ

ਚਿੱਤ ਓਦਾ ਫੇਰ ਪੂਰਾ ਉੱਡੂ ਉੱਡੂ ਕਰਦਾ

ਖੁੰਡਾ ਧਾਲੀਵਾਲ ਜਦੋ ਸੌਹਰਿਆਂ ਨੂ ਜਾਵਦਾ

ਹੋ ਕਾਲਾ ਸ਼ੇਰ ਲੇਕੇ, ਮੁੰਡਾ ਸੁਹਰਿਆਂ ਨੂ ਚਲੇਆ

ਸਜ਼ਰੀ ਵਿਆਹੀ ਜੋਸ਼ ਜਾਂਦਾ ਨ੍ਹਈਓ ਝਲਿਆ

ਪੂਰਾ ਡੇਢ ਲਖ ਲਾਕੇ ਦੈਸ਼ ਪਿੰਡ ਚ ਬਣਾਕੇ

ਡੇਢ ਲਖ ਲਾਕੇ ਦੈਸ਼ ਪਿੰਡ ਚ ਬਣਾਕੇ

ਕਡ ਦਿਤੀਆ ਸ਼ਰੀਕਾ ਦੀ ਵੀ ਰੜਕਾ, ਵੇ ਲੁਧਿਆਣਾ ਮੋਗਾ ਰੋਡ ਤੇ

ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ

ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ

ਓ ਚੂੜੇ ਵਾਲੀ ਕਿਹੰਦੀ ਬਹੁਤ ਤੇਜ਼ ਨਾ ਦਾਬਲੋ ਜੀ ਡਰ ਬੜਾ ਲਗਦਾ

Please ਹੌਲੀ ਚਲੋ ਜੀ Please ਹੌਲੀ ਚਲੋ ਜੀ Please ਹੌਲੀ ਚਲੋ ਜੀ

ਓ ਚੂੜੇ ਵਾਲੀ ਕਿਹੰਦੀ ਬਹੁਤ ਤੇਜ਼ ਨਾ ਦਾਬਲੋ ਜੀ ਡਰ ਬੜਾ ਲਗਦਾ

Please ਹੌਲੀ ਚਲੋ ਜੀ

ਓ ਮੇਰਾ ਛਮਕ ਸ਼ਰੀਰ ਜਿਵੇਂ ਕੰਧ ਤੇ ਲਕੀਰ

ਮੇਰਾ ਛਮਕ ਸ਼ਰੀਰ ਜਿਵੇਂ ਕੰਧ ਤੇ ਲਕੀਰ

ਬਹੁਤ ਮਾੜੀਆਆਂ ਨੇ ਪੰਜਾਬ ਦੀ ਸੜਕਾ

ਵੇ ਲੁਧਿਆਣਾ

ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ

ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ

ਹੋ ਮੁੱਲਪੁਰ ਲੰਘ ਕੇ ਤੇਲ ਤੂਲ ਪਾ ਲਈਏ

ਪੇਗ ਪੁਗ ਲਾਕੇ ਕਾਟੋ ਫੁੱਲਾਂ ਤੇ ਨਾਚਾ ਲਯੀਏ ਫੁੱਲਾਂ ਤੇ ਨਾਚਾ ਲਯੀਏ

ਓ ਮੁੱਲਪੁਰ ਲੰਘ ਕੇ ਤੇਲ ਤੂਲ ਪਾ ਲਈਏ

ਪੇਗ ਸ਼ੇਗ ਲਾਕੇ ਕਾਟੋ ਫੁੱਲਾਂ ਤੇ ਨਾਚਾ ਲਯੀਏ

ਦੇਖ ਤਟ ਵਾਲਾ ਠੇਕਾ ਕਿਹੰਦਾ ਮਾਰ ਕੇ ਬ੍ਰੇਕਾ

ਤਟ ਵਾਲਾ ਠੇਕਾ ਕਿਹੰਦਾ ਮਾਰ ਕੇ ਬ੍ਰੇਆਕਾ

ਬਿੱਲੋ ਹੁਣੇ ਆਯਾ ਇਕ ਮਿੰਟ ਖੜ ਤਾ

ਵੇ ਲੁਧਿਆਣਾ

ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ

ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ

ਕਾਇਮ ਹੋਕੇ ਰੇਸ ਵਾਗ, ਮੁਛ ਦੇ ਮਰੋੜਤੀ

ਮੀਟਰ ਦੀ ਸੂਈ ਜਾਕੇ 90 ਨਾਲ ਜੋੜ ਦੀ. ਹਨ 90 ਨਾਲ ਜੋੜ ਦੀ

90 ਨਾਲ ਜੋੜ ਦੀ ਈ

ਕਾਇਮ ਹੋਕੇ ਰੇਸ ਵਾਗ, ਮੁਛ ਦੇ ਮਰੋੜਤੀ

ਮੀਟਰ ਦੀ ਸੂਈ ਜਾਕੇ 90 ਨਾਲ ਜੋੜ ਦੀ

ਓ ਖੜਾ ਚੋਵਨਕਈ ਮਾਨ ਉੱਤੇ ਕੁੰਢਾ ਧਾਲੀਵਾਲ ਵੇਖੇ

ਚੋਵਨਕਈ ਮਾਨ ਉੱਤੇ ਕੁੰਢਾ ਧਾਲੀਵਾਲ ਵੇਖੇ

ਇਹੇ ਨੇ ਜਵਾਨੀ ਦੀ ਚੜਤਾ ਵੇ ਲੁਧਿਆਣਾ ਮੋਗਾ ਰੋਡ ਤੇ

ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ

ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ

Anmol Gagan Maan/Desi Routz의 다른 작품

모두 보기logo