ਤੇਰੈ ਪੈਰੀ ਤਲੀਆਂ ਧਰਦੇ ਰੇ
ਤੇਰੀ ਹਾਨ ਵਿਚ ਹਾਨ ਅੱਸੀ ਭਰਦੇ ਰੇ
ਤੇਰੈ ਪੈਰੀ ਤਲੀਆਂ ਧਰਦੇ ਰੇ
ਤੇਰੀ ਹਾਨ ਵਿਚ ਹਾਨ ਅੱਸੀ ਭਰਦੇ ਰੇ
ਰੰਗ ਸਾਡੀ ਜ਼ਿੰਦਗੀ ਚ
ਤੂੰ ਭਰਕੇ ਮੁਕਰ ਗਿਆ
ਵੇ ਜਾ ਬੇਜ਼ੁਬਾਨੀਆਂ ਵੇ ਜਾ ਬੇਜ਼ੁਬਾਨੀਆਂ
ਤੂੰ ਵਾਅਦੇ ਕਰਕੇ ਮੁਕਰ ਗਿਆ
ਵੇ ਜਾ ਬੇਜ਼ੁਬਾਨੀਆਂ ਵੇ ਜਾ ਬੇਜ਼ੁਬਾਨੀਆਂ
ਤੂੰ ਵਾਅਦੇ ਕਰਕੇ ਮੁਕਰ ਗਿਆ
ਮੈਂ ਹੱਸ ਕੇ ਦੇ ਦਿੱਤਾ
ਜੋ ਜੋ ਵੀ ਮੰਗਿਆ ਤੂੰ
ਮੇਰੀ ਭੁੱਕਲ ਵਿਚ ਬਹਿਕੇ
ਹਾਏ ਫੇਰ ਵੀ ਧੰਗਿਆ ਤੂੰ
ਮੈਂ ਹੱਸ ਕੇ ਦੇ ਦਿੱਤਾ
ਜੋ ਜੋ ਵੀ ਮੰਗਿਆ ਤੂੰ
ਮੇਰੀ ਭੁੱਕਲ ਵਿਚ ਬਹਿਕੇ
ਹਾਏ ਫੇਰ ਵੀ ਧੰਗਿਆ ਤੂੰ
ਦੱਸ ਕਿਥੇ ਜਾਵਾਂ ਮੈਂ
ਤੂੰ ਹੱਥ ਫੱੜ ਕੇ ਮੁਕਰ ਗਿਆ
ਵੇ ਜਾ ਬੇਜ਼ੁਬਾਨੀਆਂ ਵੇ ਜਾ ਬੇਜ਼ੁਬਾਨੀਆਂ
ਤੂੰ ਵਾਅਦੇ ਕਰਕੇ ਮੁਕਰ ਗਿਆ
ਵੇ ਜਾ ਬੇਜ਼ੁਬਾਨੀਆਂ ਵੇ ਜਾ ਬੇਜ਼ੁਬਾਨੀਆਂ
ਤੂੰ ਵਾਅਦੇ ਕਰਕੇ ਮੁਕਰ ਗਿਆ
ਤੇਰੈ ਲਾਰੇ ਜਾਸੀਆਂ ਵੇ
ਸਤਾਉਂਗੇ ਲੱਗੇ ਸੀ
ਹਰਿ ਝੂਠ ਸਾਮਣੇ ਮੇਰੇ
ਤੇਰੈ ਆਉਣ ਜੇ ਲੱਗੇ ਸੀ
ਤੇਰੈ ਲਾਰੇ ਜਾਸੀਆਂ ਵੇ
ਸਤਾਉਂਗੇ ਲੱਗੇ ਸੀ
ਹਰਿ ਝੂਠ ਸਾਮਣੇ ਮੇਰੇ
ਤੇਰੈ ਆਉਣ ਜੇ ਲੱਗੇ ਸੀ
ਕਿੱਤੇ ਭੇਦ ਨਾ ਖੁਲ ਜਾਵੇ
ਤੂੰ ਡਰ ਕੇ ਮੁਕਰ ਗਿਆ
ਵੇ ਜਾ ਬੇਜ਼ੁਬਾਨੀਆਂ ਵੇ ਜਾ ਬੇਜ਼ੁਬਾਨੀਆਂ
ਤੂੰ ਵਾਅਦੇ ਕਰਕੇ ਮੁਕਰ ਗਿਆ
ਵੇ ਜਾ ਬੇਜ਼ੁਬਾਨੀਆਂ ਵੇ ਜਾ ਬੇਜ਼ੁਬਾਨੀਆਂ
ਤੂੰ ਵਾਅਦੇ ਕਰਕੇ ਮੁਕਰ ਗਿਆ ..