ਸਿਲਕ ਦਾ ਸੂਟ ਗੋਟਾ ਝਿਲਮਿਲ ਕਰਦਾ
ਗਬਰੂ ਜੱਟਾ ਦਾ ਪੁੱਤ ਤੇਰੇ ਉੱਤੇ ਮਰਦਾ
ਸਿਲਕ ਦਾ ਸੂਟ ਗੋਟਾ ਝਿਲਮਿਲ ਕਰਦਾ
ਗਬਰੂ ਜੱਟਾ ਦਾ ਪੁੱਤ ਤੇਰੇ ਉੱਤੇ ਮਰਦਾ
ਨੀ ਬੁੱਲ ਤੇਰੇ ਸੂਹੇ ਬਲਿਏ ਸੂਹੇ ਬਲਿਏ
ਨੀ ਤੇਰੇ ਕਰਕੇ ਸ਼ੂਕਿਨੀ ਜੱਟ ਲਾਵੇ
ਨੀ ਜੱਟੀਏ ਨੀ ਜੱਟੀਏ ਗੁਲਾਬੀ ਰੰਗੀਏ
ਗੁਲਾਬੀ ਰੰਗੀਏ ਜੱਟ ਤੇਰੇ ਤੇ ਬੋਲਿਏ ਪਾਵੇ
ਨੀ ਜੱਟੀਏ ਗੁਲਾਬੀ ਰੰਗੀਏ ਗੁਲਾਬੀ ਰੰਗੀਏ
ਜੱਟ ਤੇਰੇ ਤੇ ਬੋਲਿਏ ਪਵੀਏ
ਕਦੇ ਕਹੇ ਪੇਂਡੂ ਜਾ ਲਗਦਾ ਕਦੇ ਕਹੇ ਰੰਗ ਕਾਲਾ
ਕਦੇ ਕਹੇ ਪੇਂਡੂ ਜਾ ਲਗਦਾ ਕਦੇ ਕਹੇ ਰੰਗ ਕਾਲਾ
ਤੇਰੇ ਨੱਕ ਤੇ ਕਯੋਂ ਨੀ ਚੜ ਦਾ ਮੁੰਡੇ ਨੇ ਕਰਾਈ ਲਾ ਲਾ ਲਾ
ਤੇਰੇ ਨਾ ਪਸੰਦ ਗੋਰੀਏ ਤੇਰੇ ਨਾ ਪਸੰਦ ਗੋਰੀਏ
ਪਸੰਦ ਗੋਰੀਏ ਮੁੰਡਾ ਪੱਚੀਆਂ ਮੁਰਬੇਯਾ ਵਾਲਾ
ਤੇਰੇ ਨਾ ਪਸੰਦ ਗੋਰੀਏ ਪਸੰਦ ਗੋਰੀਏ
ਮੁੰਡਾ ਪੱਚੀਆਂ ਮੁਰੇਬਯਾ ਵਾਲਾ
ਜਿੱਦੀ ਜੱਗ ਵਿਚ ਬੱਲੇ ਬੱਲੇ ਜਾਗ ਸਲਾਮਾਂ ਕਰਦਾ
ਨੀ ਵਾਲਾ ਚਾਲੂ ਅੱਖ ਦੀ ਘੂਰ ਤੋਂ ਮ
ਮੇਰਾ ਪਾਣੀ ਭਰਦਾ ਮੇਰਾ ਪਾਣੀ ਭਰਦਾ
ਜੇ ਗੁੱਸੇ ਵਿਚ ਮੈ ਵੇਖਲਾ
ਮਾਮੇ ਵੇਖਲਾ ਮੇਰੇ ਅੱਗੇ ਮਿਨ ਮਿਨ ਕਰਦਾ
ਜੇ ਗੁੱਸੇ ਵਿਚ ਮੈ ਵੇਖਲਾ ਮੈ ਵੇਖਲਾ
ਫਿਰਦਾ ਮੇਰੇ ਤੋਂ ਡਰਦਾ ਜੇ ਗੁੱਸੇ ਵਿਚ ਮੈ ਵੇਖਲਾ
ਗੁਤ ਆ ਜ਼ਹਿਰੀਲੀ ਤੇਰੀ ਕਾਲਾ ਕਾਲਾ ਸੱਪ ਨੀ
ਮਾਰਦੀ ਦਿਲਾਂ ਦੇ ਉੱਤੇ ਡੰਗ ਠੱਪ ਠੱਪ ਨੀ
ਗੁਤ ਆ ਜ਼ਹਿਰੀਲੀ ਤੇਰੀ ਕਾਲਾ ਕਾਲਾ ਸੱਪ ਨੀ
ਮਾਰਦੀ ਦਿਲਾਂ ਦੇ ਉੱਤੇ ਡੰਗ ਠੱਪ ਠੱਪ ਨੀ
ਆਰੀ ਆਰੀ ਆਰੀ ਹੋ ਆਰੀ ਆਰੀ ਆਰੀ ਜਿਨਾ ਮੈਥੋਂ ਪਾਸਾ ਵੱਟਦੀ
ਜਿਨਾ ਮੈਥੋਂ ਪਾਸਾ ਵੱਟਦੀ ਪਾਸਾ ਵੱਟਦੀ ਨੀ ਓਹਨੀ ਲਗਦੀ ਜਾਂ ਤੋ ਪ੍ਯਾਰੀ
ਜਿਨਾ ਮੈਥੋਂ ਪਾਸਾ ਵੱਟਦੀ ਪਾਸਾ ਵੱਟਦੀ ਨੀ ਓਹਨੀ ਲਗਦੀ ਜਾਂ ਤੋ ਪ੍ਯਾਰੀ
ਜਿਨਾ ਮੈਥੋਂ ਪਾਸਾ ਵੱਟਦੀ ਪਾਸਾ ਵੱਟਦੀ ਨੀ ਓਹਨੀ ਲਗਦੀ ਜਾਂ ਤੋ ਪ੍ਯਾਰੀ
ਆਯਾ ਵਣਜਾਰਾ ਮੇਨੂ ਵੰਗਾਂ ਚੜਾ ਦੇ
ਆਯਾ ਵਣਜਾਰਾ ਮੇਨੂ ਵੰਗਾਂ ਚੜਾ ਦੇ
ਵੰਗਾਂ ਚੜਾ ਦੇ ਸੱਤ ਰੰਗਿਆ
ਨਾ ਮੇਨੂ ਲੁੱਕ ਲੁੱਕ ਵੇਕੀ ਲੁੱਕ ਲੁੱਕ ਵੇਖ ਮੇਨੂ ਓਂ ਸੰਗੀਯਾ
ਨਾ ਮੇਨੂ ਲੁੱਕ ਲੁੱਕ ਵੇਖ ਲੁੱਕ ਲੁੱਕ ਵੇਖ ਮੇਨੂ ਓਂ ਸੰਗੀਯਾ
ਨਾ ਮੇਨੂ ਲੁੱਕ ਲੁੱਕ ਵੇਖ..
ਨੀ ਕਾਹਤੋਂ ਮੈਥੋਂ ਪਾਸਾ ਵੱਟਦੀ