menu-iconlogo
huatong
huatong
avatar

Nanak Ne Akheya

Balrajhuatong
가사
기록
ਅੱਵਲ ਅਲਾਹ ਨੂਰ ਉਪਾਇਆ

ਕੁਦਰਤ ਕੇ ਸਬ ਬੰਦੇ

ਇਕ ਨੂਰ ਤੇ ਸਬ ਜੱਗ ਉਪਜਿਆ

ਕੌਣ ਭਲੇ ਕੌਣ ਮੰਨਦੇ

ਉਹ ਕੰਨ ਕੰਨ ਦੇ ਵਿਚ ਜਰੇ ਜਰੇ ਵਿਚ ਹਾਜ਼ਿਰ ਰਹਿੰਦਾ

ਉਹ ਆਣਿਆ ਨੂੰ ਬੋਲੇ ਗੂੰਗੇਆਂ ਨੂੰ ਸੁਣ ਲੈਂਦਾ

ਓਹਦੀ ਫਬਤ ਰੰਗਤ ਰੂਪ ਦਾ ਹੈ ਲਿਸ਼ਕਾ ਪੈਂਦਾ

ਦੇਹਾਂ ਸਚੀਆਂ ਰੱਖਿਓ ਜੀ

ਐਬਾਂ ਵਿਚ ਵੜਿਓ ਨਾ

ਮੇਰੇ ਗੁਰੂ ਨਾਨਕ ਨੇ ਅੱਖੀਆਂ ਕੇ ਨਫਰਤ ਕਰਿਓ ਨਾ

ਕਿਰਤ ਕਰੋ ਵੰਡ ਕੇ ਛੱਕਿਆ ਆਪਸ ਵਿਚ ਲੜਓ ਨਾ

ਮੇਰੇ ਗੁਰੂ ਨਾਨਕ ਨੇ ਅੱਖੀਆਂ ਕੇ ਨਫਰਤ ਕਰਿਓ ਨਾ

ਕਿਰਤ ਕਰੋ ਵੰਡ ਕੇ ਛੱਕਿਆ ਆਪਸ ਵਿਚ ਲੜਓ ਨਾ

ਮੇਰੇ ਗੁਰੂ ਨਾਨਕ ਨੇ ਅੱਖੀਆਂ

ਦੌਲਤ ਸ਼ੋਹਰਤ ਤੀਨੀ ਹਾਨੇ

ਸਮਿਆਂ ਨਾਲ ਹਿੱਲ ਜਣਾ

ਜਾਤ ਗੋਤ ਦਾ ਮਾਨ ਨਾ ਕਿਜੇ

ਮਿੱਟੀਆਂ ਵਿਚ ਮਿਲ ਜਣਾ

ਮਿੱਟੀਆਨ ਵਿਚ ਮਿਲ ਜਣਾ

ਜੋ ਹੈ ਅੰਦਰ ਭਰ ਓਹੀ ਭੇਸ ਰੱਖੋ

ਨਿਮਰ ਸੁਬਹ ਤੇ ਦਿਲ ਆਪਣੇ ਨੂੰ ਨੇਕ ਰੱਖੋ

ਗੁਰ ਪ੍ਰਸਾਦੀ ਉੱਥੇ ਆਸਰਾ ਇਕ ਰੱਖੋ

ਕਰਦੇ ਰਹੋ ਸਿਮਰਨ ਜੀ

ਵਿਪਦਾ ਮੈਂ ਜਹਾਰਿਓ ਨਾ

ਮੇਰੇ ਗੁਰੂ ਨਾਨਕ ਨੇ ਅੱਖੀਆਂ ਕੇ ਨਫਰਤ ਕਰਿਓ ਨਾ

ਕਿਰਤ ਕਰੋ ਵੰਡ ਕੇ ਛੱਕਿਆ ਆਪਸ ਵਿਚ ਲੜਓ ਨਾ

ਮੇਰੇ ਗੁਰੂ ਨਾਨਕ ਨੇ ਅੱਖੀਆਂ ਕੇ ਨਫਰਤ ਕਰਿਓ ਨਾ

ਕਿਰਤ ਕਰੋ ਵੰਡ ਕੇ ਛੱਕਿਆ ਆਪਸ ਵਿਚ ਲੜਓ ਨਾ

ਮੇਰੇ ਗੁਰੂ ਨਾਨਕ ਨੇ ਅੱਖੀਆਂ

ਹੁਕਮੇ ਅੰਦਰ ਸਭ ਕੁਜ ਚਲਦਾ

ਹੁਕਮ ਨੂੰ ਸਮਝਿਓ ਭਾਣਾ

ਨੀਯਤ ਮੁਰਾਦਾਂ ਫਤਿਹ ਹੋਣੀਆਂ

ਨਿਸਚੇ ਕਰ ਕੇ ਜਣਾ

ਨਿਸਚੇ ਕਰ ਕੇ ਜਣਾ

ਰੁੱਖ ਹਵਾ ਆਏ ਧਰਤੀ ਪਾਣੀ

ਕੁਦਰਤ ਦੇ ਸਬ ਬਨਿਓ ਹਾਣੀ

ਸਿੰਘ ਜੀਤਰਾ ਦੱਸਦੀ ਬਾਣੀ

ਬੱਬਰ ਨੂੰ ਜਬਰ ਜੀ

ਕਿਨੋ ਕਦੇ ਦਾੜ੍ਹਿਓ ਨਾ

ਮੇਰੇ ਗੁਰੂ ਨਾਨਕ ਨੇ ਅੱਖੀਆਂ ਕੇ ਨਫਰਤ ਕਰਿਓ ਨਾ

ਕਿਰਤ ਕਰੋ ਵੰਡ ਕੇ ਛੱਕਿਆ ਆਪਸ ਵਿਚ ਲੜਓ ਨਾ

ਮੇਰੇ ਗੁਰੂ ਨਾਨਕ ਨੇ ਅੱਖੀਆਂ ਕੇ ਨਫਰਤ ਕਰਿਓ ਨਾ

ਕਿਰਤ ਕਰੋ ਵੰਡ ਕੇ ਛੱਕਿਆ ਆਪਸ ਵਿਚ ਲੜਓ ਨਾ

ਮੇਰੇ ਗੁਰੂ ਨਾਨਕ ਨੇ ਅੱਖੀਆਂ

Balraj의 다른 작품

모두 보기logo