menu-iconlogo
logo

Pawade

logo
가사
ਹੋ ਜੱਗੇ ਜੱਟ ਵਾਂਗੂ ਯਾਰਾ ਦੀ ਚਦਯੀ ਬਲੀਏ

ਨੀ ਭਰੇ ਬੱਜਦੇ ਸਲ੍ਯੂਟ ਆ ਗਬਹਯੀ ਬਲੀਏ

ਹਿੰਦਾ ਤੋਡ਼ ਦੇ ਆ ਮਯੇ ਨੂ ਮਰੋਡ ਦੇ

604 ਜਿਥੇ ਅਰੇਏ ਦਾ ਕੋਡ ਵੇ

ਓ ਭੰਗ ਦੇ ਭਾਣੇ ਆ ਦੇਖੀ ਬਾੱਡ ਦੇ ਬੇਗਾਨੇ ਪੁੱਤ ਕੀਤੇ ਖੰਗਦੇ

ਹੋ ਕੋਲੋ ਲੰਗਦੇ ਵਾਰ ਦੀ ਜਾਂ ਮੰਗ੍ਦੇ

ਪਵਦੇ ਜਿਹੜੇ ਦੱਬ ਤੰਗ ਦੇ

ਹੋ ਕੋਲੋ ਲੰਗਦੇ ਵਾਰ ਦੀ ਜਾਂ ਮੰਗ੍ਦੇ

ਪਵਦੇ ਜਿਹੜੇ ਦੱਬ ਤੰਗ ਦੇ

ਹੋ ਗੋਲੀ ਚਾਲ ਗਾਯੀ ਜਲੰਧਰ

ਹੋਏ ਕਯੀ ਯਾਰ ਅੰਦਰ

ਤੇ ਪਾਇਨਿ ਸੁਣ ਆਏਆ ਹੋਣਾ ਪੇਸ਼ੀ ਬਲੀਏ

ਇਕ ਰੂਸ ਦਾ ਕ੍ਲਿਪ ਤੇ ਵਾਲਤੀ ਆ ਡ੍ਰਿਪ

ਉੱਤੋ ਗਬਰੂ ਨੂ ਕਿਹੰਦੇ ਪੂਰਾ ਦੇਸੀ ਬਲੀਏ

ਤੇਰੇ ਹਾਥ ਦੋਵੇ ਮਿਹੰਦੀ ਨਾਲ ਰੰਗੇ ਰੰਗੇ

ਚੋਬਰ ਪਵਦੇ ਦੱਬ ਟਾਂਗੇ ਟਾਂਗੇ

ਕੰਡਾ ਕਡਨੇ ਨੂ ਕਾਹ੍ਲੇ ਰਿਹਿੰਦੇ ਮੇਰੇ ਨਾਲਦੇ

ਪੈਂਦੇ ਜਦੋ ਪੰਗੇ ਕੀਤੇ ਸੰਗੇ ਸੰਗੇ

ਹੋ ਵਾਰ ਅਖਾਂ ਵਿਚ ਅਖਾਂ ਨਾਹੀਓ ਪੌਂਦੇ

ਤੂ ਕਿਹੰਦੀ ਮੇਰੇ ਨੈਣ ਡਾੰਗਦੇ

ਹੋ ਕੋਲੋ ਲੰਗਦੇ ਵਾਰ ਦੀ ਜਾਂ ਮੰਗ੍ਦੇ

ਪਵਦੇ ਜਿਹੜੇ ਦੱਬ ਤੰਗ ਦੇ

ਹੋ ਕੋਲੋ ਲੰਗਦੇ ਵਾਰ ਦੀ ਜਾਂ ਮੰਗ੍ਦੇ

ਪਵਦੇ ਜਿਹੜੇ ਦੱਬ ਤੰਗ ਦੇ

ਪਿਹਲਾ ਗੱਡੀ ਵਿਚੋ ਉਤਰੇਯਾ ਯਾਰ ਪਿਛੇ ਪਿਛੇ

ਫੇਰ ਉੱਤਰੇਯਾ ਵੇਖ ਸਾਰਾ ਤਾਣਾ ਅਲਾਰਿਹ

ਯੇਲ੍ਲੋ ਟੇਪ ਨਾਲ ਸੀਲ ਹੋਏਆ ਪਿਯਾ ਅਰੇਯਾ

ਆ ਵਰ੍ਤ ਗੇਯਾ ਕੋਯੀ ਭਾਣਾ ਅਲਾਰਿਹ

ਆਂਖਾ ਦੇ ਜੀਤ ਆਂਖਾ ਦੀ ਗੱਲ ਕਰਦੇ

ਡ੍ਰਮ ਵਿਚ ਭਾਰੀ ਗੋਲੀ ਵਾਂਗੂ ਬਰਡੇ

ਮੋਗੇ ਵੇਲ ਨਾਲ ਚਾਨਣੀ ਨਾਤਾ ਗੀਤ ਗੂੰਜਦੇ ਆ ਜਿਵੇ ਬੋਲ ਜੁਂਗ ਦੇ

ਹੋ ਕੋਲੋ ਲੰਗਦੇ ਵਾਰ ਦੀ ਜਾਂ ਮੰਗਦੇ

ਪਵਦੇ ਜਿਹੜੇ ਦੱਬ ਤੰਗ ਦੇ

ਹੋ ਕੋਲੋ ਲੰਗਦੇ ਵਾਰ ਦੀ ਜਾਂ ਮੰਗਦੇ

ਪਵਦੇ ਜਿਹੜੇ ਦੱਬ ਤੰਗ ਦੇ