menu-iconlogo
logo

California Love

logo
가사
ਸ਼ੀਸ਼ੇ down ਕਰਵਾਉਂਦੀਆਂ ਤੇ ਹੱਸ ਹੱਸ ਆਉਂਦੀਆਂ

ਤੇ ਪੁੱਛਣ slang ਵਿੱਚ ਕਿਵੈਂ ਆ

Label- ਆਂ ਚੋਂ label blue ਸੋਣੀਏ

ਨੀਂ ਜਦੋਂ ਪੀਣੇ ਆਣ ਤੇ ਪਾਣੀ ਵਾਂਗੂ ਪੀਣੇ ਆ

40 ਕਿਲਿਆਂ ਦੀ ਖੇਤੀ ਅੱਧੀ ਠੇਕੇ ਉੱਤੇ ਦਿਤੀ

ਮੁੰਡੇ ਸੋਣੀਏ ਪੰਜਾਬ ਦੇ ਹੀ ਜਾਏ ਨੇ

ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ California ਲਾਏ ਨੇ

ਉਹ ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ Vancouver ਲਾਏ ਨੇ

ਓਥੇ ਉੱਗਣ ਗੇ ਬੀਜ ਬਿੱਲੋ copy ਦੇ ਕੁੜੇ ਨੀਂ

Yuba city ਨਾਲ਼ੇ ਕੀਲੇ ਨੂੰ ਕਨਾਲ ਲੱਗਿਆ

ਕਿਦਾਂ call ਦੱਸ ਕਰਾਂ ਤੇਰੀ Pick ਮੈਂ ਰਕਾਨੇ

ਮੇਰੀ ਉਂਗਲ ਦੇ ਉੱਤੇ ਕਾਲਾ ਮਾਲ ਲੱਗਿਆ

ਘੋੜੇ ਘੂੜੇ ਹੁਣ ਆਏ ਡੱਬਾਂ ਵਿੱਚ

ਪਹਿਲਾਂ ਦੋਵਾਂ ਹੱਥਾਂ ਨਾਲ ਹੀ ਦਾਤਰ ਚਲਾਏ ਨੇ

ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ California ਲਾਏ ਨੇ

ਉਹ ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ Vancouver ਲਾਏ ਨੇ

ਹੋ 6-6 ਫੁੱਟੇ ਜੱਟ ਦਿੰਦੇ ਕਿਸੇ ਨੂੰ ਨਾ f__k

Top ਛੇਵਾਂ ਉੱਤੇ ਰੱਖਦੇ ਆ ਰੱਖ ਨੀਂ

Circle ਛੋਟਾ ਕੰਮਕਾਰ ਬੜਾ ਮੋਟਾ

Third party ਨਾਲ ਮਿਲਦੀ ਨਾ ਮਤ ਨੀਂ

American dollar ਕਮਾਈ ਜਾਣੇ ਆ

ਖੁੱਲ੍ਹਾ ਖਰਚਾ ਸੋਣੀਏ ਦੁਬਈ ਜਾਣੇ ਆ

ਛੱਡ ਦੇਣਾ ਧੰਦਾ ਬਿੱਲੋ ਕਹੀ ਜਾਣੇ ਆ

ਹਰ ਨਵੇਂ ਸਾਲ ਨਵੀਂ ਗੱਡੀ ਲਈ ਜਾਣੇ ਆਂ

Book Hummer ਕਰਾਈ ਜੇੜੀ ਠਾਲੂਗੀ ਤਬਾਹੀ

ਪੈਸੇ ਸੱਜਰੇ truck ਉੱਤੇ ਲਾਏ ਨੇ

ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ California ਲਾਏ ਨੇ

ਉਹ ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ Vancouver ਲਾਏ ਨੇ

ਉਹ ਮੁਲਾਂਪੁਰ ਦਖਣ ਤੋਂ ਦੁਰਾਈ ਸੋਣੀਏ

ਨੀਂ ਖੰਨੇ ਕਰਦੇ ਆ ਯਾਰ wait ਚਿਰ ਦੀ ਬੜੀ

ਇੱਕੋ ਗਾਲ ਬਾਰ ਬਾਰ ਜਾਣੇ ਓ ਕਰੀ

ਵੀਰੇ ਝਾਂਜਰਾਂ ਤੋਂ ਉੱਤੇ ਵੀ ਆ ਦੁਨੀਆਂ ਬੜੀ

ਉਹ ਨਾਗਣੀ ਦੇ ਬਣ ’ਦੇ dealer ਕੁੜੇ

ਨੀਂ ਕੁੜੀ ਯਾਵੇ ’ਆਂ ਨੇ chemical ਪਾਏ ਨੇ

ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ California ਲਾਏ ਨੇ

ਉਹ ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ Vancouver ਲਾਏ ਨੇ

ਜਾਅਲੀ ਕਰਦੇ ਵਪਾਰ ਬਿੱਲੋ ਕਾਹਦੇ ਆ star

ਐਂਵੇ ਬਿਨਾਂ ਗੱਲੋਂ ਮਾਰਦੇ ਆ ਛੱਲਾਂ ਨੀਂ

10 lakh ਹੁੰਦੇ ਆ view ਓਹਨਾ ਦੇ

ਥੱਲੇ 9 lakh ਹੁੰਦੀਆਂ ਨੇ ਗਾਲਾਂ ਨੀਂ

ਮਾਲ ਤਰਜਣਾ ਤੇ line-ਆਂ

ਜਿਵੈਂ ਕੀਤਾ ਐ ਬਿਆਣਾ

ਕਲਾਕਾਰੀ ਨੂੰ ਹੀ ਘਾਟੇ ਇਹਨਾਂ ਪਾਏ ਨੇ

ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ California ਲਾਏ ਨੇ

ਉਹ ਲੋਕੀ ਤਾਂ ਮੰਗਉਂਦੇ ਅਫ਼ਗ਼ਾਨ ਤੋਂ ਅਫੀਮ

ਅਸੀਂ ਬੂਟੇ Vancouver ਲਾਏ ਨੇ

California Love - Cheema Y/Gur Sidhu - 가사 & 커버