menu-iconlogo
huatong
huatong
가사
기록
ਰੱਬ ਜਾਣੇ ਕਦੋਂ ਜਾਗੀਆਂ ਇਹ feeling'an

ਆਪੇ ਦਿਲਾਂ ਨੇ ਕਰੀਆਂ ਪਿਆਰ ਦੀਆਂ dealing'an

ਰੱਬ ਜਾਣੇ ਕਦੋਂ ਜਾਗੀਆਂ ਇਹ feeling'an

ਆਪੇ ਦਿਲਾਂ ਨੇ ਕਰੀਆਂ ਪਿਆਰ ਦੀਆਂ dealing'an

ਮੂੰਹਾਂ ਵਿੱਚੋਂ ਕਿਸੇ ਨੇ ਨਾ ਕੀਤਾ propose

ਬਸ ਗੱਲਾਂ-ਗੱਲਾਂ ਵਿੱਚ ਇਜ਼ਹਾਰ ਹੋ ਗਿਆ

(ਗੱਲਾਂ-ਗੱਲਾਂ ਵਿੱਚ ਇਜ਼ਹਾਰ ਹੋ ਗਿਆ)

Friend ਤੋਂ ਤੂੰ best friend ਬਣਿਆ

ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ

Friend ਤੋਂ ਤੂੰ best friend ਬਣਿਆ

ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ

(ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ)

Excited ਦੋਵੇਂ ਨਾਲ nervous ਸੀ

Romantic ਜਿਹੇ ਹੋ ਗਏ ਸੀ ਹਾਲਾਤ ਉਹ

Face 'ਤੇ smile ਮੇਰੇ ਆ ਜਾਂਦੀ ਆ

Memorise ਕਰਾਂ ਜਦੋਂ ਪਹਿਲੀ ਮੁਲਾਕਾਤ ਉਹ

ਸੱਚ ਦੱਸਾਂ ਦੁੱਖ ਮੇਰੇ ਟੁੱਟ ਗਏ ਸੀ ਸਾਰੇ

ਸੱਚ ਦੱਸਾਂ ਦੁੱਖ ਮੇਰੇ ਟੁੱਟ ਗਏ ਸੀ ਸਾਰੇ

ਤੇਰਾ ਜਦੋਂ ਵੇ ਦਵਿੰਦਰਾ ਦੀਦਾਰ ਹੋ ਗਿਆ

(ਜਦੋਂ ਵੇ ਦਵਿੰਦਰਾ, ਜਦੋਂ ਵੇ ਦਵਿੰਦਰਾ...)

Friend ਤੋਂ ਤੂੰ best friend ਬਣਿਆ

ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ

Friend ਤੋਂ ਤੂੰ best friend ਬਣਿਆ

ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ

(Friend ਤੋਂ ਤੂੰ best friend ਬਣਿਆ)

(ਫ਼ਿਰ ਪਤਾ ਵੀ ਨਾ ਲੱਗਾ...)

(ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ)

(ਪਿਆਰ ਹੋ ਗਿਆ)

ਨਿੱਕੀ-ਮੋਟੀ fight ਤਾਂ ਜੀ ਚੱਲਦੀ ਰਹੇ

ਦਿਲੋਂ ਨਾ ਕਦੇ ਵੀ ਆਪਾਂ ਗੁੱਸੇ ਹੋਏ ਆਂ

ਗੱਲਾਂ-ਗੱਲਾਂ ਵਿੱਚ ਭੁੱਲ ਜਾਨੇ ਆਂ ਦੋਵੇਂ

ਕਿ ਇੱਕ-ਦੂਜੇ ਨਾਲ ਅਸੀਂ ਰੁੱਸੇ ਹੋਏ ਆਂ

ਬਿਨਾਂ ਦੱਸੇ ਬੁੱਝ ਲੈਨੈ ਦਿਲ ਦੀਆਂ ਗੱਲਾਂ

ਬਿਨਾਂ ਦੱਸੇ ਬੁੱਝ ਲੈਨੈ ਦਿਲ ਦੀਆਂ ਗੱਲਾਂ

ਤੂੰ ਹੀ ਮੇਰੀ ਰੂਹ ਦਾ ਹੱਕਦਾਰ ਹੋ ਗਿਆ

Friend ਤੋਂ ਤੂੰ best friend ਬਣਿਆ

ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ

Friend ਤੋਂ ਤੂੰ best friend ਬਣਿਆ

ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ

ਸਾਰੀ ਉਮਰ ਲਈ ਤੇਰਾ ਸਾਥ ਚਾਹੀਦਾ

ਤੇ ਮਿੱਠੀ-ਮਿੱਠੀ ਗੱਲਾਂ ਮੰਗਦੀਆਂ ਰੋਜ਼ ਲਈ

ਕੱਲੀ ਬੈਠੀ ਤੇਰੇ ਬਾਰੇ ਸੋਚਦੀ ਰਵਾਂ

ਤੇ ਵੇਖਦੀ ਰਵਾਂ ਮੈਂ pic continuously

ਤੈਨੂੰ ਵੇਖ-ਵੇਖ ਮੇਰਾ ਖਿੜਦਾ ਏ ਚਿਹਰਾ

ਤੈਨੂੰ ਵੇਖ-ਵੇਖ ਮੇਰਾ ਖਿੜਦਾ ਏ ਚਿਹਰਾ

ਤੂੰ ਹੀ ਮੇਰੇ ਰੂਪ ਦਾ ਸ਼ਿੰਗਾਰ ਹੋ ਗਿਆ

Friend ਤੋਂ ਤੂੰ best friend ਬਣਿਆ

ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ

Friend ਤੋਂ ਤੂੰ best friend ਬਣਿਆ

ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ

(Yeah, The Litt Boy)

Davinder Bhatti/Prabh kaur의 다른 작품

모두 보기logo