menu-iconlogo
logo

Jugni

logo
가사
ਸੁਣ ਸੁਣ ਮੁਟਿਆਰੇ

ਗੱਲ ਦੱਸੇ ਬਿਨਾ ਰਿਹ ਨਾ ਹੋਵੇ

ਹੁਣ ਮੁਟਿਆਰੇ ਸੁਣ ਸੁਣ ਮੁਟਿਆਰੇ

ਦਿਲ ਚੰਦਰੇ ਨੇ ਲੇਯਾ ਤੈਨੂ

ਚੁਣ ਮੁਟਿਆਰੇ ਸੁਣ ਸੁਣ ਮੁਟਿਆਰੇ

ਦਿਲ ਚੰਦਰੇ ਨੇ ਲੇਯਾ ਤੈਨੂ

ਚੁਣ ਮੁਟਿਆਰੇ ਸੁਣ ਸੁਣ ਮੁਟਿਆਰੇ

ਬਿੱਲੀ ਅੱਖ ਤਿੱਖਾ ਨੱਕ

ਤੇਰਾ ਪਤਲਾ ਜਿਹਾ ਲੱਕ

ਜਿੱਮੇਵਾਰੀ ਤੇਰੇ ਪਿਆਰ ਦੀ

ਲੂਨ ਮਿਂਟੋ ਮਿੰਟ ਚੱਕ

ਸੂਟ ਜਚੇ ਤੈਨੂ ਪਾਯਾ

ਲੁਧਿਆਣੇ ਤੋਂ ਮੰਗਯਾ

ਸਾਨੂ ਲੱਗੇ ਨਾ ਖਬਰ

ਕੀ ਤੂ ਜਾਦੂ ਜਿਹਾ ਚਲਾਇਆ

ਦਿਲ ਚੰਦਰੇ ਨੇ ਲੇਯਾ ਤੈਨੂ

ਚੁਣ ਮੁਟਿਆਰੇ ਸੁਣ ਸੁਣ ਮੁਟਿਆਰੇ

ਦਿਲ ਚੰਦਰੇ ਨੇ ਲੇਯਾ ਤੈਨੂ

ਚੁਣ ਮੁਟਿਆਰੇ ਸੁਣ ਸੁਣ ਮੁਟਿਆਰੇ

?

ਤੇਰੇ ਬਿਨਾ ਨਈ ਜੀਣਾ

ਤੇਰੇ ਬਿਨਾ ਨਈ ਜੀਣਾ

ਤੇਰੇ ਬਿਨਾ ਨਈ ਜੀਣਾ

ਤੇਰੇ ਬਿਨਾ ਨਈ ਜੀਣਾ

ਓ ਮਰਹਬਾ ਮਰਹਬਾ ਨਈ ਜੀਣਾ

ਰਿਹ ਜੀ ਨਈ ਜੀਣਾ ਮਰਹਬਾ ਮਰਹਬਾ

?

ਤੇਰੇ ਬਿਨਾ ਨਈ ਜੀਣਾ ਹੋ

ਤੇਰੇ ਬਿਨਾ ਨਈ ਜੀਣਾ

ਤੇਰੇ ਬਿਨਾ ਨਈ ਜੀਣਾ ਹੋ

ਤੇਰੇ ਬਿਨਾ ਨਈ ਜੀਣਾ

ਅੱਲਾਹ ਬਿਸਮਿੱਲਾਹ ਤੇਰੀ ਜੁਗਨੀ

ਓਏ ਸੋਹਣੇਯਾ ਵੇ ਤੇਰੀ ਜੁਗਨੀ ਹੋ

ਓ ਮੇਰੀ ਜੁਗਨੀ ਦੇ ਧਾਗੇ ਪੱਕੇ

ਓ ਜੁਗਨੀ ਓਹਦੇ ਮੂਹੋਂ

ਓ ਜੁਗਨੀ ਓਹਦੇ ਮੂਹੋਂ ਫੱਬੇ

ਓ ਜਿਹਨੂੰ ਸੱਤ ਇਸ਼ਕ ਦੀ

ਓ ਜਿਹਨੂੰ ਸਟ ਇਸ਼ਕ ਦੀ ਲੱਗੇ

ਓ ਵੀਰ ਮੇਰਿਆ ਓ ਜੁਗਨੀ

ਵੀਰ ਮੇਰੇਯਾ ਓ ਜੁਗਨੀ ਕਿਹੰਦੀ ਆ

ਜਿਹੜੀ ਨਾਮ ਸਾਈਂ ਦਾ

ਹੋ ਜਿਹੜੀ ਨਾਮ ਰੱਬ ਦਾ ਲੈਂਦੀ ਆ

ਹੋ ਓ

Jugni - Diljit Dosanjh/Diamond Platnumz - 가사 & 커버