F-ਵੇ ਮੈਂ ਹੱਥ ਜੋੜਾ ਕਿਸੇ ਨਾਲ ਲੜਨਾ ਨਈਂ
ਸਾਡਾ ਮਿੱਤਰਾਂ ਪਿਆਰ ਸਿਰੇ ਚੜਣਾ ਨਈਂ
ਵੇ ਮੈਂ ਹੱਥ ਜੋੜਾ ਕਿਸੇ ਨਾਲ ਲੜਨਾ ਨਈਂ
ਸਾਡਾ ਮਿੱਤਰਾਂ ਪਿਆਰ ਸਿਰੇ ਚੜਣਾ ਨਈਂ
ਵੇ ਮੈਂ ਮੰਗੀ ਗਈ ਆਂ ਹੁਣ ਕਿਸੇ ਹੋਰ ਨਾਲ
ਦਰਾਹ ਚ ਅਵੇ ਆਕੇ ਬਹਿ ਜਾਇ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਹੱਡ ਜੇ ਕਟਾਕੇ ਬਹਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਬਹਿਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਬਹਿਜਿ ਨਾ
M-ਐਵੇ ਕਾਹਤੋਂ ਲੂਣ ਵਾਂਗੂ ਖਰੀ ਜਾਣੀ ਏ
ਬਿਨਾਂ ਗੱਲੋ ਹੋਕੇ ਜਹੇ ਭਰੀ ਜਾਣੀ ਏ
ਓ ਐਵੇ ਕਾਹਤੋਂ ਲੂਣ ਵਾਂਗੂ ਖਰੀ ਜਾਣੀ ਏ
ਬਿਨਾਂ ਗੱਲੋ ਹੋਕੇ ਜਹੇ ਭਰੀ ਜਾਣੀ ਏ
ਸਾਹ ਤੇਰੇ ਨਾਲ ਜੀਨੇ ਆ
ਨੀ ਗੱਲ ਦਾ ਕਰਾਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
F-ਵੇ ਮੈਂ ਜਾਣਦੀ ਆ ਤੈਨੂੰ ਸਾਣ ਜੱਟ ਨੂੰ
ਪੀਕੇ ਬੁੱਕਦਾ ਸੰਦੂਰੀ ਜੇਹੀ ਰੰਗ ਦੀ
ਹੋ ਦੇਖੀ ਕੋਈ ਉੱਨੀ ਇੱਕੀ ਹੋਜੇ ਨਾ
ਮੈਂ ਤਾਂ ਸੋਹਣਿਆਂ ਵੇ ਖੈਰ ਤੇਰੀ ਮੰਗ ਦੀ
ਦਿਨ ਗਿਨਮੇ ਵਿਆਹ ਦੇ ਵਿਚ ਰਹਿ ਗਏ
ਤੂੰ ਕਜੀਆਂ ਪਵਾਕੇ ਬਹਿ ਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇਂ ਹੱਡ ਜੇ ਕਟਾਕੇ ਬਹਿ ਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਬਹਿ ਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਬਹਿ ਜੀ ਨਾ
M-ਹੋ ਕਦੇ ਖੇਡੀਆਂ ਮੈਂ ਨਾ ਕੱਚੀਆਂ ਗੋਲੀਆਂ
ਨਾ ਫੋਕੇ ਫੈਂਟਰਾਂ ਦਾ ਸ਼ੋਕ ਤੇਰੇ ਯਾਰ ਨੂੰ
ਓ ਸੀ ਨਾ ਮੈਂ ਮਿਆਨ ਚੋ ਨਾ ਕੱਢ ਦਾ
ਤੇਰੈ ਅੱਖ ਨਾਲੋਂ ਤਿੱਖੀ ਤਲਵਾਰ ਨੀ
ਹੋ ਬੱਸ ਖੜੀ ਰਹੀ ਨਾਲ ਪੱਟ ਹੋਣੀਏ
ਦੇਖੀ ਜੋ ਤੇਰਾ ਯਾਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
F-ਅੱਖ ਕਰੀ ਫਿਰੇ ਸੁਰਖੀ ਦੇ ਨਾਲ ਦੀ
ਕੋਈ ਕਰੇਗਾ ਕਾਰਾ ਅੱਜ ਲੱਗਦੇ
ਦੇਖੀ ਜਾਵੇ ਨਾ ਵੈ ਚੰਨਾ ਘਰ ਫੂਕਿਆ
ਤੇਰਾ ਬੋਲਾਂ ਵਿੱਚੋ ਸੈਕ ਪੈਂਦਾ ਅੱਗ ਦੇ
ਮੇਰੇ ਪੈਕੇ ਸੋਹਰੇ ਦੋਵੇ ਸ਼ੁਟ ਜਾਣ ਗੇ
ਤੂੰ ਜੇਲ ਕੀਤੇ ਜਾਕੇ ਬਹਿ ਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੈ ਹੱਡ ਜੇ ਕਟਾਕੇ ਬਹਿ ਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਬਹਿ ਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਬਹਿ ਜੀ ਨਾ
M-ਓ ਹੁਣ ਨਹੀਓ ਜਾਣਾ ਬਿੱਲੋ ਮੁੜਿਆ
ਇੱਕ ਵਾਰੀ ਚਿੱਤ ਮੋੜ ਲੈ ਗਿਆ
ਜੱਟ ਨੂੰ ਵੀ ਵੈਲੀ ਕੀਨੇ ਆਖਣਾ
ਜੇ ਫੁਲ ਸਾਡੀਆਂ ਬਾਗ਼ਾਂ ਦਾ ਤੋੜ ਲੈ ਗਿਆ
ਹੋ ਜਿਹੜਾ ਵਾਧੂ ਘਾਟੂ ਲਾਨਾ ਹੋਇਆ ਫਿਰਦਾ
ਦੇਖੀ ਮੈਂ ਇੱਕਸਾਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂੰ ਪਿਆਰ ਕਰਦਾ
F-ਵੇ ਹੱਡ ਜੇ ਕਟਾਕੇ ਵਹਿ ਜੀ ਨਾ
M-ਨੀ ਜਿੰਨਾ ਤੈਨੂੰ ਪਿਆਰ ਕਰਦਾ
F-ਵੇ ਹੱਡ ਜੇ ਕਟਾਕੇ ਵਹਿ ਜੀ ਨਾ
M-ਨੀ ਜਿੰਨਾ ਤੈਨੂੰ ਪਿਆਰ ਕਰਦਾ
F-ਵੇ ਹੱਡ ਜੇ ਕਟਾਕੇ ਵਹਿ ਜੀ ਨਾ
M-ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ