menu-iconlogo
huatong
huatong
avatar

You Know The Drill

FOTTY SEVEN/Ellde Fazilkahuatong
mssuebeehuatong
가사
기록
ਜੱਟ ਤੇਰਾ ਐਥੇ ਕਿਸੀ ਦਾ ਨੀਂ ਬਣਿਆ

ਮੈਂ ਮੌਤ ਸਾਲੀ ਡੱਬ ਨਾਲ ਬਣੀ ਗੋਰੀਏ

ਮਾਰਨ ਲੱਗਿਆ ਨੀਂ ਮੂਰੇ ਆਲਾ ਦੇਖਦੀ

ਪੀਤਲ ਦੀ ਗੋਲੀ ਸਾਲੀ ਅੰਨੀ ਗੋਰੀਏ ਹੋਏ

ਕੰਨ ਕਰੇ ਬੋਲੇ ਮੇਰਾ v8 ਨੀਂ

ਜੱਟ ਤੇਰਾ ਵੇਚੇ hater ਆ ਦੀ hate ਨੀਂ

ਡੱਬ ਨਾਲ ਲਾਇਆ ਜਿਹੜਾ ਸੰਧ ਨਖਰੋ

12 ਪੇਟੀ ਪੁੱਛਲੀ ਤੂੰ ਓਹਦਾ rate ਨੀਂ

ਹੋ ਫਿਰਦੇ ਨੇ ਜੋ ਇਥੇ ਫੁਕਰੇ ਨੇ ਮੱਛਰੇ

ਮੈਂ ਜੱਡਾ ਵਿੱਚੋ ਪਟਦੂ ਲਾਗੋੜ ਜਾਨੇ ਨੀਂ ਹੋ

Thug life ਚੱਲੇ on road ਜਾਨੇ ਨੀਂ

ਪੈਸੇ ਦੀ ਨਾ ਜਮਾ ਵੀ ਨਾ ਥੋੜ ਜਾਨੇ ਨੀਂ

ਮੇਰੇ ਸਾਲੇ ਮੇਰੇ ਨਾਲ ਹੀ ਖੇਂਦੇ ਫਿਰਦੇ

ਹੱਡਾਂ ਨੂੰ ਨਾ ਲੱਗਣੇ ਮੈ ਜੋੜ ਜਾਨੇ ਨੀਂ

Thug life ਚੱਲੇ on road ਜਾਨੇ ਨੀਂ

ਪੈਸੇ ਦੀ ਨਾ ਜਮਾ ਵੀ ਨਾ ਥੋੜ ਜਾਨੇ ਨੀਂ

ਮੇਰੇ ਸਾਲੇ ਮੇਰੇ ਨਾਲ ਹੀ ਖੇਂਦੇ ਫਿਰਦੇ

ਹੱਡਾਂ ਨੂੰ ਨਾ ਲੱਗਣੇ ਮੈ ਜੋੜ ਜਾਨੇ ਨੀਂ

ਤੇਰੇ ਭਾਈ ਕਾ ਨਾਮ ਕਯਾ ਹੈ

ਐਸੇ ਕਿਸੇ ਕੋਈ ਕਰ ਦੇਗਾ kill

ਜਾਕੋ ਰਾਖੇ ਸਾਈਆਂ you know the drill

ਅੱਧੀ ਰਾਤ ਕਰੇ ਯਾਰ ਮੇਰੇ chill

ਜਾਕੋ ਰਾਖੇ ਸਾਈਆਂ you know the drill

Hanuman, bholenath, ਖੜੇ ਦੋਨੋ ਸਾਥ ਮੈਂ

ਰਹਿਯੋ ਔਕਾਤ ਮੈਂ , ਕਦੇ ਦੋਨੋ ਹੱਥ ਮੈਂ

ਹੈ ਪਾਲੇ ਸਾਂਪ , ਨਾ ਪਾਲਾ ਸ਼ਕ਼

ਬੜਾ ਕਾਲਾ ਦਿਲ ਮੇਰਾ ਬੜਾ ਕਾਲਾ truck, ਆਲਾ ਚੱਕ

ਸਾਰੇ ਯਾਰ ਰੋਲੇਬਾਜ਼ by god

ਇਕ ਪੈ splendor ਔਰ ਇਕ ਪੈ ਹੈ dicor

Border ਪਾਰ ਤੇ ਬੁਲਾਵਾ ਆਇਆ ਭਾਈ ਕੋ

Haryana domicile, Chandigarh high court

ਛੋਰੇ ਨਾਜ਼ੁਕ ਹੈ , ਸੋਚੇ ਜਾ ਕੇ ਕਹਾਂ ਛੁਪੇ

ਨਾਮ ਸੰਤਾਲਿਸ ਕਿਸੀ ਕੇ ਅੱਗੇ ਨਾ ਝੁਕੇ

ਪੇਲੇ ਅਕੇਲੇ , ਇਨ੍ਹੇ ਤਾਜੂਬ ਹੈ

ਭਾਈ ਮੇਰੇ bhagat Singh ਦਿਲ ਮੈਂ , ਗੱਡੀ ਪੈ ਔਰ ਬਾਜੂ ਪੈ

5 ਰੁਪਈਏ , ਮਿਲਤੇ ਥੇ school ਮੈਂ

ਅੱਜ 5 zero ਵਾਲੀ ਘੜੀ ਮੇਰੇ ਬਾਪੂ ਪੈ

ਬਾਪ ਨੇ ਸਿਖਾਇਆ ਮੂੰਹ ਕੋ ਰੱਖਣਾ ਕਾਬੂ ਮੈਂ

ਪੀਛੇ ਸੀ ਨਹੀਂ ਬੋਲਤੇ , ਕਰਤੇ ਸਾਰੀ ਬਾਤ ਮੂੰਹ ਪੈ

ਬਜਤੇ ਹੀ 7 ਨਿਕਲ ਜਾਤੇ ਹਾਂਢਣੇ

ਹਾਂਢਣੇ ਕੀ ਕਰੀਆਂ ਸਾਲੀ ਬਦਲ ਜਾਤੀ ਕਾਂਡ ਮੈਂ

Gucci ਵਊਚੀ ਗਏ ਧਾਰ ਲੈਣੇ

ਛੋਰਾ ਪਹਿਨ brand ਜੋ ਭੀ ਬਧੀਆ ਲਗੇ ਅੰਗ ਪੈ

5 litre engine ਕੋਈ touch ਨਹੀਂ ਕਰਤਾ

ਬਾਤਚੀਤ ਇਕ number ਕੋਈ touch ਨਹੀਂ ਕਰਤਾ

ਕੱਲ ਭੀ ਮੈਂ ਵਹੀ ਕਰਤਾ ਥਾਂ ਜੋ ਮੰਨ ਕਰੇ

ਫਰਕ ਬੱਸ ਏ ਅੱਜ ਕੋਈ ਜੱਜ ਨਹੀਂ ਕਰਤਾ

Thug life ਚੱਲੇ on road ਜਾਨੇ ਨੀਂ

ਪੈਸੇ ਦੀ ਨਾ ਜਮਾ ਵੀ ਨਾ ਥੋੜ ਜਾਨੇ ਨੀਂ

ਮੇਰੇ ਸਾਲੇ ਮੇਰੇ ਨਾਲ ਹੀ ਖੇਂਦੇ ਫਿਰਦੇ

ਹੱਡਾਂ ਨੂੰ ਨਾ ਲੱਗਣੇ ਮੈ ਜੋੜ ਜਾਨੇ ਨੀਂ

Thug life ਚੱਲੇ on road ਜਾਨੇ ਨੀਂ

ਪੈਸੇ ਦੀ ਨਾ ਜਮਾ ਵੀ ਨਾ ਥੋੜ ਜਾਨੇ ਨੀਂ

ਮੇਰੇ ਸਾਲੇ ਮੇਰੇ ਨਾਲ ਹੀ ਖੇਂਦੇ ਫਿਰਦੇ

ਹੱਡਾਂ ਨੂੰ ਨਾ ਲੱਗਣੇ ਮੈ ਜੋੜ ਜਾਨੇ ਨੀਂ

ਤੇਰੇ ਭਾਈ ਕਾ ਨਾਮ ਕਯਾ ਹੈ

ਐਸੇ ਕਿਸੇ ਕੋਈ ਕਰ ਦੇਗਾ kill

ਜਾਕੋ ਰਾਖੇ ਸਾਈਆਂ you know the drill

ਅੱਧੀ ਰਾਤ ਕਰੇ ਯਾਰ ਮੇਰੇ chill

ਜਾਕੋ ਰਾਖੇ ਸਾਈਆਂ you know the drill

FOTTY SEVEN/Ellde Fazilka의 다른 작품

모두 보기logo