menu-iconlogo
huatong
huatong
가사
기록
ਜਗ ਤੇ ਮੇਨੂ ਹੋਰ ਨਾ ਕੋਈ

ਤੇ ਜਿੰਦ ਤੇਰੇ ਨਾ ਵੇ ਲਾਈ

ਮਾਰ ਦਈਂ ਮੇਤੋਂ ਮੁਖ ਨਾ ਮੋੜੀ

ਦੇਵਾ ਰੋ ਰੋ ਏਹੋ ਦੁਹਾਈ

ਅਖਿਯਾ.. ਅਖਿਆਂ ਤੋ' ਓਲਯ ਓਲਯ

ਅਖਿਯਾ.. ਅਖਿਆਂ ਤੋ' ਓਲਯ ਓਲਯ

ਹੋਂਵੀ ਕਦੀ ਨਾ ਸੋਹਣੀਏ

ਅਖਿਯਾ.. ਅਖਿਆਂ ਤੋ' ਓਲਯ ਓਲਯ

ਅਖਿਯਾ.. ਅਖਿਆਂ ਤੋ' ਓਲਯ ਓਲਯ

ਹੋਂਵੀ ਕਦੀ ਨਾ ਸੋਹਣੀਏ

ਦਿਲ ਵਿਚ ਤੇਰੀ ਯਾਦ ਸਾਤਾਵੇ

ਰਾਤਾਂ ਨੂ ਨੀਂਦ ਨਾ ਆਵੇ

ਗਲ ਕੁਝ ਸਮਝਾ ਦੇ ਸੋਹਣੀਏ

ਅਖਿਯਾ ਤੋ' ਓਲਯ ਓਲਯ

ਅਖਿਯਾ ਤੋ' ਓਲਯ ਓਲਯ

ਹੋਂਵੀ ਕਦੀ ਨਾ ਸੋਹਣੀਏ

ਦੁਨਿਯਾ ਤੋ' ਆਜਾ ਚਲ ਦੂਰ ਵੱਸੀਏ

ਪੁੱੰਨੂ ਬੁਲਾਵੇ ਤੈਨੂੰ ਸੁਣ ਸੱਸੀਏ

ਤੇਰੇ ਬਾਜੋ' ਰਾਤਾਂ ਕਿਵੇਂ ਲੰਗਦਿਆਂ ਨੇ

ਦਿਲ ਦਿਯਨ ਗੱਲਾਂ ਤੈਨੂੰ ਆਜਾ ਦੱਸੀਏ

ਤਨ ਮੇਰਾ ਏਹੋ ਬੋਲਯ

ਦੁਰੀ ਦੇ ਬਲਦੇ ਸ਼ੋਲੇ

ਆਕੇ ਬੁਝਾ ਦੇ ਸੋਹਣੀਏ

ਤਨ ਮੇਰਾ ਏਹੋ ਬੋਲੇ

ਦੁਰੀ ਦੇ ਬਲਦੇ ਸ਼ੋਲੇ

ਆਕੇ ਬੁਝਾ ਦੇ ਸੋਹਣੀਏ

ਦਿਲ ਵਿਚ ਤੇਰੀ ਯਾਦ ਸਾਤਾਵੇ

ਰਾਤਾਂ ਨੂ ਨੀਂਦ ਨਾ ਆਵੇ

ਗਲ ਕੁਝ ਸਮਝਾ ਦੇ ਸੋਹਣੀਏ

ਅਖਿਆਂ.. ਅਖਿਆਂ ਤੋ'ਨ ਓਲਯ ਓਲਯ

ਅਖਿਆਂ.. ਅਖਿਆਂ ਤੋ'ਨ ਓਲਯ ਓਲਯ

ਹੋਂਵੀ ਕਦੀ ਨਾ ਸੋਹਣੀਏ

ਅਖਿਆਂ.. ਅਖਿਆਂ.. ਅਖਿਆਂ

ਅਖਿਆਂ

ਤਕ ਤਕ ਤੈਨੂੰ ਸਾਡੇ ਦਿਨ ਲਗਦੇ

ਪ੍ਯਾਰ ਨਾਲ ਮੇਰਾ ਤਨ ਮੰਨ ਰੰਗ ਦੇ

ਜਿੰਦ ਜਾਂਨ ਪ੍ਯਾਰ ਤਨ ਮੰਨ ਮੰਗ ਲੇ

ਆਪਣੇ ਹੀ ਰੰਗ ਵਿਚ ਸਾਨੂ ਰੰਗ ਲੇ

ਤਨ ਮੇਰਾ ਏਹੋ ਬੋਲੇ

ਦਿਲ ਦੇ ਮੈਂ ਬੂਹੈ ਖੋਲੇ

ਘਰ ਵਿਚ ਆਜਾ ਸੋਹਣੀਏ

ਤਨ ਮੇਰਾ ਏਹੋ ਬੋਲੇ

ਦਿਲ ਦੇ ਮੈਂ ਬੂਹੇ ਖੋਲੇ

ਘਰ ਵਿਚ ਆਜਾ ਸੋਹਣੀਏ

ਦਿਲ ਵਿਚ ਤੇਰੀ ਯਾਦ ਸਤਾਵੇ

ਰਾਤਾਂ ਨੂ ਨੀਂਦ ਨਾ ਆਵੇ

ਗਲ ਕੁਝ ਸਮਝਾ ਦੇ ਸੋਹਣੀਏ

ਅਖਿਆਂ.. ਅਖਿਆਂ ਤੋ' ਓਲਯ ਓਲਯ

ਅਖਿਆਂ.. ਅਖਿਆਂ ਤੋ' ਓਲਯ ਓਲਯ

ਹੋਂਵੀ ਕਦੀ ਨਾ ਸੋਹਣੀਏ

ਅਖਿਆਂ.. ਅਖਿਆਂ ਤੋ' ਓਲਯ ਓਲਯ

ਅਖਿਆਂ.. ਅਖਿਆਂ ਤੋ' ਓਲਯ ਓਲਯ

ਹੋਂਵੀ ਕਦੀ ਨਾ ਸੋਹਣੀਏ

ਦਿਲ ਵਿਚ ਤੇਰੀ ਯਾਦ ਸਤਵਯ

ਰਾਤਾਂ ਨੂ ਨੀਂਦ ਨਾ ਆਵਯ

ਗਲ ਕੁਝ ਸਮਝਾ ਦੇ ਸੋਹਣੀਏ

ਅਖਿਆਂ.. ਅਖਿਆਂ ਤੋ' ਓਲਯ ਓਲਯ

ਅਖਿਆਂ.. ਅਖਿਆਂ ਤੋ' ਓਲਯ ਓਲਯ

ਹੋਂਵੀ ਕਦੀ ਨਾ ਸੋਹਣੀਏ

ਅਖਿਆਂ.. ਅਖਿਆਂ ਤੋ' ਓਲਯ ਓਲਯ

ਅਖਿਆਂ.. ਅਖਿਆਂ ਤੋ' ਓਲਯ ਓਲਯ

ਹੋਂਵੀ ਕਦੀ ਨਾ ਸੋਹਣੀਏ

ਅਖਿਆਂ