menu-iconlogo
logo

My God

logo
가사
ਓ baby ਤੇਰਾ ਨਖਰਾ my God ਦੁਨਿਆ ਨਾਲੋ ਵਖਰਾ my god

ਲਕ ਤੇਰਾ okay my God ਲੀਏ ਜਾਵੇ ਕੋਕੇ my god

ਜਿਹਦੀ ਜਿਹਦੀ ਗਲੀ ਵ੍ਚ ਤੂ ਲਘ ਦੀ ਉੱਸੇ ਉੱਸੇ ਗਲੀ ਵਚ ਪੋਲੀਸ ਦੇ ਨਾਕੇ ਨੇ

ਤੇਰੇ ਪਿਛੇ ਘੁਮ ਦਿਕ਼ ਕੇਰਾ ਗੋਰੀਏ 5-7 ਨੀ ਏ ਹਜ਼ਾਰਾ ਗੋਰੀਏ

ਤੂੰ ਪੱਟੇ ਵੱਡੇ ਆ ਘਰਾਂ ਦੇ ਕਾਕੇ ਨੇ

Baby ਮੇਰੀ bike ਕਰੇ strike

ਮੈਂ ਰੋਕਾ ਨਿਤ ਮੁੰਡੇ ਮੁੰਡੇ ਗਲੀ ਦੇ ਗੁੰਡੇ

ਓ baby ਤੇਰਾ ਨਖਰਾ my God ਦੁਨਿਆ ਨਾਲੋ ਵਖਰਾ my god

ਲਕ ਤੇਰਾ okay my God ਲੀਏ ਜਾਵੇ ਕੋਕੇ my god

ਹਾਏ zero size ਲਕ ਦੇ ਚਰਚੇ ਬਡੇ

ਏਹਨੇ ਹੀ ਕਰੇ ਸਾਡੇ ਖਰਚੇ ਬਡੇ

ਜਿਹਦਾ ਕਦੇ ਮੇਰਿਟ ਚ ਔਂਦਾ ਹੁੰਦਾ ਸੀ

ਓਹਦੇ ਤੇ ਪਵਈਏ ਏਨੇ ਪਰਚੇ ਬੜੇ

ਓ ਤੈਨੂੰ ਕਿਹਦੇ ਤਿਤਲੀ ਸਾਰੇ ਫਿਰ ਦੇ ਭੂਰੇ ਕੁਵਾਰੇ

ਅੱਜ ਯੇਸ ਕਰਦੇ ਮੇਨੂ vegas ਚਲੀਏ ਨਾਰੇ

ਓ baby ਤੇਰਾ ਨਖਰਾ my God ਦੁਨਿਆ ਨਾਲੋ ਵਖਰਾ my god

ਲਕ ਤੇਰਾ okay my God ਲੀਏ ਜਾਵੇ ਕੋਕੇ my god

ਹੋ ਗਯਾ fan ਕੁੜੇ ਓ ਗਬਰੂ

ਜਿਹਦੀ ਆ ਮੁਰੀਦ ਕੁੜੇ ਸਾਰੀ ਦੁਨਿਯਾ

ਤੇਰੇ ਘਰ ਮੂਹਰੇ ਓਹਨੇ ਘਰ ਪਾ ਲਿਯਾ

ਜਿਹਦੀ ਕੁੜੇ ਤਰਸਦਿ ਦੀਧ ਦੁਨਿਯਾ

Happy Raikoti ਬਲਿਏ ਚੀਜ਼ ਨੀ ਮਾੜੀ ਮੋਟੀ ਬਲਿਏ

Chance ਨਾ ਗਵਾਹ ਲ ਕਿਦਰੇ ਆਫਰ ਨੀ ਛੋਟੀ ਬਲਿਏ

ਓ baby ਤੇਰਾ ਨਖਰਾ my God ਦੁਨਿਆ ਨਾਲੋ ਵਖਰਾ my god

ਲਕ ਤੇਰਾ okay my God ਲੀਏ ਜਾਵੇ ਕੋਕੇ my god

My God - Gagan Kokri/Happy Raikoti - 가사 & 커버