2 seater ਤੇ ਮਾਰੇ ਗੇੜੀਆਂ
2 seater ਤੇ ਮਾਰੇ ਗੇੜੀਆਂ
ਮੁੰਡਿਆਂ ਬਦਾਮੀ ਰੰਗਯਾ
ਕਾਹਤੋਂ ਨਜ਼ਰਾਂ ਨਾ ਪੈਣ ਤੇਰੀਆਂ
ਮੁੰਡਿਆਂ ਬਦਾਮੀ ਰੰਗਿਆ
ਕਾਹਤੋਂ ਨਜ਼ਰਾਂ ਨਾ ਪੈਣ ਤੇਰੀਆਂ
ਗੱਲਾਂ ਗੌਰ ਨਾਲ ਸੁਣ ਮੇਰੀਆਂ
ਗੱਲਾਂ ਗੌਰ ਨਾਲ ਸੁਣ ਮੇਰੀਆਂ
ਕੁੜੀਏ ਨੀਂ ਦੂਧ ਰੰਗੀਏ
ਮੁੰਡਾ ਤੇਰੇ ਪਿਛੇ ਮਾਰੇ ਗੇੜੀਆਂ
ਕੁੜੀਆਂ ਨੀਂ ਦੂਧ ਰੰਗੀਏ
ਮੁੰਡਾ ਤੇਰੇ ਪਿਛੇ ਮਾਰੇ ਗੇੜੀਆਂ
ਮੇਰਾ ਮਚ ਦੇ ਐ ਖੂਨ
ਵੇ ਤੂੰ ਚੱਕਦਾ ਨੀਂ ਫ਼ੋਨ
ਰਹਿੰਦਾ ਯਾਰਾ ਨਾਲ busy
ਮੈਨੂੰ ਲੈਂਦਾ easy easy
ਜੱਟਾ ਏਹਦਾ ਨਹੀਂ ਪਿਆਰ ਚਲਦਾ
ਓਹ ਜਿਵੇਂ ਚਨ ਨਾਲ ਤਾਰੇ
ਜਿਵੇਂ ਆਸ਼ਕਾਂ ਕਾ ਨੂ ਲਾਰੇ
ਜਿਵੇਂ ਨਹਿਰ ਨਾਲ ਕਿਨਾਰੇ
ਜੱਗ ਸਾਰਾ ਹੋਇਆ ਤੇਰੇ ਵੱਲ ਦਾ
ਸਾਰਾ ਹੋਇਆ ਤੇਰੇ ਵੱਲ ਦਾ
ਲੱਖ ਲਾਤਾ ਤੁਸੀ tyre ਆਂ ਤੇ
ਲੱਖ ਲਾਤਾ ਤੁਸੀ tyre ਆਂ ਤੇ
ਕਰਦੇ ਕਿਊ ਗੌਰ ਨਹੀਂ
ਮੇਰੇ ਸੁੰਨੇ ਸੁੰਨੇ ਪੈਰਾਂ ਤੇ
ਕਰਦੇ ਕਿਊ ਗੌਰ ਨਹੀਂ
ਮੇਰੇ ਸੁੰਨੇ ਸੁੰਨੇ ਪੈਰਾਂ ਤੇ
ਲੱਗਾ ਤੇਰੇ ਨਾ ਦਾ ਇੱਕੋ ਰੋਗ ਆ
ਲੱਗਾ ਤੇਰੇ ਨਾ ਦਾ ਇੱਕੋ ਰੋਗ ਆ
ਗੱਲ ਕਰੇ ਝਾਂਜਰਾਂ ਦੀ
ਮੁੰਡਾ ਹੀਰੇ ਜੇਹਾ ਤੇਰੇ ਕੋਲ ਆ
ਗੱਲ ਕਰੇ ਝਾਂਜਰਾਂ ਦੀ
ਮੁੰਡਾ ਹੀਰੇ ਜੇਹਾ ਤੇਰੇ ਕੋਲ ਆ
ਕੋਕਰੀ ਦਾ ਮਾਨ
ਬਣਿਆ ਹੈ ਤੇਰੇ ਜਾਨ
ਆਪਾ ਹਾਣ ਨੂ ਹੈ ਹਾਣ
ਜੋੜੀ ਆਪਣੀ ਬਣਾਈ ਰਬ ਨੇ
ਫੜਕੇ ਤੂੰ ਹੱਥ
ਕਿੱਥੇ ਜਾਵੇ ਨਾ ਤੂੰ ਛੱਡ
ਮੈਨੂੰ ਜੀਨ ਨਹੀਓ ਦੇਣਾ ਜਾਗ ਨੇ
ਜੀਣ ਨਾਹਿਯੋ ਦੇਣਾ ਜਾਗ ਨੇ
ਲਾਵੇ ਲਾਰੇ ਉਥੇ ਲਾਰਾ ਸੋਹਣਿਆਂ
ਲਾਵੇ ਲਾਰੇ ਉਥੇ ਲਾਰਾ ਸੋਹਣਿਆਂ
ਭੁੱਲ ਕੇ ਜੇ ਹੋਰ ਤਕ ਲਈ
ਤੈਨੂੰ ਮਾਰ ਦੁ ਕੁਵਾਰਾ ਸੋਹਣਿਆਂ
ਭੁੱਲ ਕੇ ਜੇ ਹੋਰ ਤਕ ਲਈ
ਤੈਨੂੰ ਮਾਰ ਦੁ ਕੁਵਾਰਾ ਸੋਹਣਿਆਂ
ਪੂਰਾ ਆਰੀਸ਼ ਨੂ ਚਾਹ ਜੱਟੀਏ
ਪੂਰਾ ਆਰੀਸ਼ ਨੂ ਚਾਹ ਜੱਟੀਏ
ਸਾਰਾ ਬਲੁਆਣਾ ਦੇਖੁਗਾ
ਜਦੋਂ ਹੋਇਆ ਸਾਡਾ ਵਿਆਹ ਜੱਟੀਏ
ਸਾਰਾ ਬਲੁਆਣਾ ਦੇਖੁਗਾ
ਜਦੋਂ ਹੋਇਆ ਸਾਡਾ ਵਿਆਹ ਜੱਟੀਏ
ਜਦੋਂ ਹੋਇਆ ਸਾਡਾ ਵਿਆਹ ਜੱਟੀਏ
ਜਦੋਂ ਹੋਇਆ ਸਾਡਾ ਵਿਆਹ ਜੱਟੀਏ