ਅੱਖਾਂ ਹੰਜੂਆਂ ਨਾਲ ਭਿੱਜੀਆਂ ਨੇ
ਤੈਨੂ ਰੋਜ਼ ਵੇਖਣਾ ਗਿੱਜੀਆਂ ਨੇ
ਅੱਖਾਂ ਹੰਜੂਆਂ ਨਾਲ ਭਿੱਜੀਆਂ ਨੇ
ਤੈਨੂ ਰੋਜ਼ ਵੇਖਣਾ ਗਿੱਜੀਆਂ ਨੇ
ਅਖਾਂ ਵਿਚ ਰਿਹੰਦੀ ਰੂਸਵਾਈ ਚੰਨ ਵੇ
ਕਰਦੀ ਏ ਤੰਗ ਤਨਹਾਈ ਚੰਨ ਵੇ
ਅਖਾਂ ਵਿਚ ਰਿਹੰਦੀ ਰੂਸਵਾਈ ਚੰਨ ਵੇ
ਕਰਦੀ ਏ ਤੰਗ ਤਨਹਾਈ ਚੰਨ ਵੇ
ਤੇਰੇ ਇਸ਼ਕ਼ੇ ਨਾਲ ਭਿੱਜੀਆਂ ਨੇ
ਅੱਖਾਂ ਹੰਜੂਆਂ ਨਾਲ ਭਿੱਜੀਆਂ ਨੇ
ਤੈਨੂ ਰੋਜ਼ ਵੇਖਣਾ ਗਿੱਜੀਆਂ ਨੇ
ਕੱਢ ਕੱਢ ਥੱਕ ਗਯੀ ਏ ਹਾੜ੍ਹੇ ਸੋਨੇਯਾ
ਅੱਖੀਆਂ ਦੇ ਪਾਏ ਨੇ ਪੁਆੜੇ ਸੋਨੇਯਾ
ਕੱਢ ਕੱਢ ਥੱਕ ਗਯੀ ਏ ਹਾੜ੍ਹੇ ਸੋਨੇਯਾ
ਅੱਖੀਆਂ ਦੇ ਪਾਏ ਨੇ ਪੁਆੜੇ ਸੋਨੇਯਾ
ਐਂਨੇ ਵੀ ਕਿ ਦਿਨ ਸਾਡੇ ਮਾਡੇ ਸੋਨੇਯਾ
ਅੱਗ ਬਿਰਹੋਂ ਦੀ ਯਾਦਾਂ ਰਿਜੀਆਂ ਨੇ
ਅੱਖਾਂ ਹੰਜੂਆਂ ਨਾਲ ਭਿੱਜੀਆਂ ਨੇ
ਤੈਨੂ ਰੋਜ਼ ਵੇਖਣਾ ਗਿੱਜੀਆਂ ਨੇ
ਆਲਮ ਕੁਸ਼ਾਈ ਵੇ ਤੂ ਸਾਡੇ ਦਿਲ ਦਾ
ਕਰਕੇ ਹਰੀਫੀ ਤੈਨੂ ਕੀ ਮਿਲਦਾ
ਆਲਮ ਕੁਸ਼ਾਈ ਵੇ ਤੂ ਸਾਡੇ ਦਿਲ ਦਾ
ਕਰਕੇ ਹਰੀਫੀ ਤੈਨੂ ਕੀ ਮਿਲਦਾ
ਤੇਰਾ ਬਿਨਾ ਸਾਡਾ ਨਹਿਯੋ ਚਿਹਰਾ ਖਿਲਦਾ
ਕ੍ਯੂਂ ਖੁਸ਼ਿਯਾਨ ਤੋਂ ਯਾਰਾ ਮਿੱਜੀਆਂ ਨੇ
ਅੱਖਾਂ ਹੰਜੂਆਂ ਨਾਲ ਭਿੱਜੀਆਂ ਨੇ
ਤੈਨੂ ਰੋਜ਼ ਵੇਖਣਾ ਗਿੱਜੀਆਂ ਨੇ
ਕੰਵਰ ਵੱੜੈਚ ਹੋ ਗਯਾ ਚੰਗੇਜ਼ ਵੇ
ਤਾਈਂ ਓ ਸਾਡੇ ਕੋਲੋਂ ਰੱਖਦਾ ਪਰਹੇਜ਼ ਵੇ
ਕੰਵਰ ਵੱੜੈਚ ਹੋ ਗਯਾ ਚੰਗੇਜ਼ ਵੇ
ਤਾਈਂ ਓ ਸਾਡੇ ਕੋਲੋਂ ਰੱਖਦਾ ਪਰਹੇਜ਼ ਵੇ
ਮੋਡ’ਦਾ ਏ ਮੁਖ ਸਾਨੂ ਪਾ ਕੇ ਗੇਜ ਵੇ
ਚਾਵਾਂ ਦੂਰ ਜਾਨ ਤੋਂ ਖਿਜੀਆਂ ਨੇ
ਅੱਖਾਂ ਹੰਜੂਆਂ ਨਾਲ ਭਿੱਜੀਆਂ ਨੇ
ਤੈਨੂ ਰੋਜ਼ ਵੇਖਣਾ ਗਿੱਜੀਆਂ ਨੇ
ਅੱਖਾਂ ਹੰਜੂਆਂ ਨਾਲ ਭਿੱਜੀਆਂ ਨੇ