menu-iconlogo
logo

Kamayi

logo
가사
Diamond

ਜੁੱਤੀ ਮਿਧੂ ਮਿਧੂ ਕਰੇ ਠੱਕ ਠੱਕ ਨਾ ਕਰੇ

ਦਿਲ ਜਟ ਜਟ ਕਰੇ ਧੱਕ ਧੱਕ ਨਾ ਕਰੇ

ਤੂੰ ਫਿਰੇ ਬੱਸ ਕਰਵਾਉਂਦਾ ਬੱਸ ਬੱਸ ਨਾ ਕਰੇ

ਕਰਾ ਚੱਕ ਚੱਕ ਪੈਗ ਰੱਖ ਰੱਖ ਨਾ ਕਰੇ

ਲੱਖਾਂ ਲੋਕਾਂ ਵਿਚ ਛਾਲਾਂ ਤੇਰੇ ਰੌਲੇ ਵੇ ਸ਼ੋਕੀਨਾ

ਖੁੱਲਮ ਖੁੱਲੇ ਆ ਦਿਲ ਖੁੱਲ੍ਹੀਆਂ ਜ਼ਮੀਨਾਂ

ਹੱਥ ਤੰਗ ਵੀ ਨਾ ਰੱਖੇ ਦਿਲ ਨੰਗ ਵੀ ਨਾ ਰੱਖੇ

ਖੁੱਲੀ ਕਰਦੇ ਆ ਖੇਤੀ ਨੀ ਕੁੜੇ

ਹੋ ਤੇਰੀ ਸੁਣਿਆ ਚੜ੍ਹਾਈ ਆ ਬੜੀ

ਕੱਲੀ ਸੁਣੀ ਆ ਤੂੰ ਦੇਖੀ ਨੀ ਕੁੜੇ

ਵੇ ਤੇਰੀ ਸੁਣਿਆ ਕਮਾਈ ਐ ਬੜੀ

ਹਾਲ਼ੇ ਸੁਣੀ ਆ ਤੂੰ ਦੇਖੀ ਨੀ ਕੁੜੇ

ਮੈਨੂੰ ਵੇ ਸ਼ੌਕੀਨੀ ਤੈਨੂੰ ਟੌਰ ਆਖਦੇ

ਹੋ ਤੈਨੂੰ ਲੋਕੀ ਤੋੜ ਮੈਨੂੰ ਲੋਰ ਆਖਦੇ

ਜਲਵਾ ਵੇ ਮੈਨੂੰ ਤੈਨੂੰ ਜ਼ੋਰ ਆਖਦੇ

ਭਰਜਾਈ ਤੈਨੂੰ ਬਾਈ ਮੈਨੂੰ ਸ਼ੋਰ ਆਖਦੇ

ਵੇ ਜੱਟਾ ਤੇਰੀ red red ਅੱਖ ਕਰਕੇ

Favorite red ਮੇਰਾ ਰੰਗ ਹੋਗਿਆ

ਤੇਰੀਆਂ ਪੰਜੇਬਾਂ ਦੇ ਖੜਾਕ ਸੁਣਕੇ

ਨੀ ਮੇਰੇ ਡੱਬ ਨਾਲ ਲੱਗੇ ਤੋਂ ਵੀ ਖ਼ੰਗ ਹੋ ਗਿਆ

ਪ੍ਰੀਤਿਆ ਵੇ ਮੋਗੇ ਵੱਲ ਕੀ ਕਰਦਾ

ਪ੍ਰੀਤਿਆ ਵੇ ਯਾਰਾਂ ਨਾਲ ਕੀ ਕਰਦਾ

ਖੁੱਲੀ ਕਾਰਾਂ ਖੜ੍ਹਕੇਤੀ ਨੀ ਕੁੜੇ

ਹੋ ਤੇਰੀ ਸੁਣਿਆ ਚੜ੍ਹਾਈ ਆ ਬੜੀ

ਕੱਲੀ ਸੁਣੀ ਆ ਤੂੰ ਦੇਖੀ ਨੀ ਕੁੜੇ

ਵੇ ਤੇਰੀ ਸੁਣਿਆ ਕਮਾਈ ਐ ਬੜੀ

ਹਾਲ਼ੇ ਸੁਣੀ ਆ ਤੂੰ ਦੇਖੀ ਨੀ ਕੁੜੇ

ਐਨਕਾਂ ਅੱਖਾਂ ਤੋਂ ਵੱਧ ਮੱਥੇ ਉੱਤੇ ਲਾ ਕੇ ਰੱਖੇ

ਜੁੱਤੀਆਂ ਵੀ ਪਾਉਂਦਾ ਜਟ ਖੁਤੀਆਂ ਵੀ ਪਾ ਕੇ ਰੱਖੇ

ਕੁੜਤੇ ਚ ਵੱਟ ਹੈਨੀ ਮੱਥੇ ਤੇ ਤਿਓੜੀਆਂ

ਨੀ ਗੁੱਟ ਉੱਤੇ ਘੜੀ ਬਜੇ ਮੇਲਿਆਂ ਚ ਘੋੜੀਆਂ

ਸ਼ੋਂਕ ਗਿਣ ਕੇ ਪੁਗਾਉਂਦਾ ਪਰ note ਨਹੀਓ ਗਿਣਦਾ

ਨੀ ਇਕ ਸ਼ੋਂਕ ਹੋਰ ਤੇਰੇ ਥੋੜੀ ਵਾਲੇ ਤਿੰਨ ਦਾ

ਨੀ ਲੱਗ ਗਿਆ ਵੈਲ ਤੇਰੇ ਥੋਡੇ ਵਾਲੇ ਤਿੰਨ ਦਾ

Tint ਸ਼ੀਸ਼ੇ ਕੀਹਦੇ ਕਰਕੇ ਕਰਾਏ car ਦੇ

ਹਾਲ਼ੇ ਦਿਲ ਚ ਕੋਈ ਬੈਠੀ ਨੀ ਕੁੜੇ

ਹੋ ਤੇਰੀ ਸੁਣਿਆ ਚੜ੍ਹਾਈ ਆ ਬੜੀ

ਕੱਲੀ ਸੁਣੀ ਆ ਤੂੰ ਦੇਖੀ ਨੀ ਕੁੜੇ

ਵੇ ਤੇਰੀ ਸੁਣਿਆ ਕਮਾਈ ਐ ਬੜੀ

ਹਾਲ਼ੇ ਸੁਣੀ ਆ ਤੂੰ ਦੇਖੀ ਨੀ ਕੁੜੇ

ਜਿਵੇੰ gun ਨਾਲ ਗੋਲੀ ਨੱਕ ਨਾਲ ਨਖਰਾ

ਓਵੈਨ ਜੱਬ ਜੁਬ ਜੱਟਾਂ ਬਿਨਾਂ ਵਾਂਝੇ ਹੁੰਦੇ ਆ

ਵੇ ਤੇਰੀ ਇਹੋ ਜਹੀ ਕੀ ਓਹਨਾ ਨਾਲ ਲਿਹਾਜ ਸੋਹਣਿਆਂ

ਸਾਡੇ ਦੁੱਖ ਸੁਖ ਦੁਸ਼ਮਣ ਸਾਂਝੇ ਹੁੰਦੇ ਆ

ਚਿੱਟੀ ਨਾਰ ਨੁੰ ਗੱਡੀ ਦੇ ਕਾਲੇ ਰਿਮ ਮਾਰਦੇ

ਨੀ ਜਟ ਚੋਵੀਆਂ ਚੋਂ ਬਾਰਾਂ ਘੰਟੇ gym ਮਾਰਦੇ

ਟਾਈਮ ਲੱਗੂਗਾ ਮਨੋਨ ਨੁੰ ਵੇ ਮਾਪੇ ਸੋਹਣਿਆਂ

ਕੋਈ ਜਟ ਨੁੰ ਵੀ ਛੇਤੀ ਨੀ ਕੁੜੇ

ਹੋ ਤੇਰੀ ਸੁਣਿਆ ਚੜ੍ਹਾਈ ਆ ਬੜੀ

ਕੱਲੀ ਸੁਣੀ ਆ ਤੂੰ ਦੇਖੀ ਨੀ ਕੁੜੇ

ਵੇ ਤੇਰੀ ਸੁਣਿਆ ਕਮਾਈ ਐ ਬੜੀ

ਹਾਲ਼ੇ ਸੁਣੀ ਆ ਤੂੰ ਦੇਖੀ ਨੀ ਕੁੜੇ

Kamayi - Gulab Sidhu/Gurlez Akhtar/Pranjal Dahiya/Diamond(张卓) - 가사 & 커버