ਓ ਜੱਟਾਂ ਦਿਆਂ ਮੁੰਡਿਆਂ ਦੀ ਧੁੱਪਾਂ ਨਾਲ ਬਣਦੀ ਆ
ਵੱਟਾਂ ਨਾਲ ਬਣਦੀ ਜਾਂ ਠੁਕਾਂ ਨਾਲ ਬਣਦੀ ਐ
ਹੋ ਸਾਂਵਲੇ ਜੇ ਰੰਗ ਉਤੇ ਲੀੜੇ ਨੇ ਵਲੈਤੀ ਬਿਲੋ
Fashion ਚਲਾਈਏ ਪਿੱਛੇ passion ਆ ਖੇਤੀ
ਸਾਡੇ ਨਾਂ ਤੇ ਗੱਲ ਚਲਦੀ
ਸਾਡੀ ਆਹੀ ਆ ਗੱਲਬਾਤ ਕੁੜ੍ਹੇ
ਤੂੰ ਕੋਈ ਬਾਲੀ ਸੋਹਣੀ ਨੀਂ, ਤੇਰਾ filter ਦਿੰਦਾ ਸਾਥ ਕੁੜੇ
ਨੀਂ ਅਸੀਂ ਪਿੰਡਾਂ ਆਲੇ ਆਂ ਸਾਨੂੰ ਜਾਹਲ਼ੀ ਨੀਂ ਕੁਝ ਮਾਫਕ ਕੁੜੇ
ਤੂੰ ਕੋਈ ਬਾਲੀ ਸੋਹਣੀ ਨਹੀਂ ਤੇਰਾ filter ਦਿੰਦਾ ਸਾਥ ਕੁੜੇ
ਹੋ ਗੱਡੀਆਂ ਦੀ ਰੇਸ ਉੱਤੇ ਪੈਰ ਧਰਾਂ ਜਚ ਕੇ ਨੀਂ
ਪਹੁੰਚਾਂ ਪੂੰਹਚਾਂ ਆਲੇ ਸਾਥੋਂ ਰਹਿੰਦੇ ਬਚ ਬਚ ਕੇ
ਓ ਅੱਖਾਂ ਡੱਕੀਆਂ ਨੇ Hugo Boss ਲਿਸ਼ਕੋਰ ਮਾਰੇ
ਬਾਪੂ ਆਲੇ ਦਾਦੇ ਆਲੇ ਘਰੇ ਚਾਰ bore ਨਾਲੇ
ਓ ਨਾਰਾਂ ਨੂੰ ਨਾਂ time ਦਿੰਦੀ ਨੀਂ
ਗੁੱਟ ਤੇ Alpina watch ਕੁੜੇ
ਤੂੰ ਕੋਈ ਬਾਲੀ ਸੋਹਣੀ ਨੀਂ, ਤੇਰਾ filter ਦਿੰਦਾ ਸਾਥ ਕੁੜੇ
ਨੀਂ ਅਸੀਂ ਪਿੰਡਾਂ ਆਲੇ ਆਂ ਸਾਨੂੰ ਜਾਹਲ਼ੀ ਨੀਂ ਕੁਝ ਮਾਫਕ ਕੁੜੇ
ਤੂੰ ਕੋਈ ਬਾਲੀ ਸੋਹਣੀ ਨਹੀਂ ਤੇਰਾ filter ਦਿੰਦਾ ਸਾਥ ਕੁੜੇ
(Filter ਦਿੰਦਾ ਸਾਥ ਕੁੜੇ)
ਉਹ ਅੱਜ ਪੂਰਾ ਸਿੱਕਾ ਚੱਲੇ ਕਲ ਦੀ ਆ ਕੱਲ ਨੂੰ
ਓਏ ਖ਼ੱਤ ਆਉਂਦੇ Surrey ਚੋਂ Khepal ਦੇ ਵੱਲ ਨੂੰ
ਬਹਿਜਾ ਬਹਿਜਾ ਹੁੰਦੀ ਜਿਥੇ ਖੜਦੇ ਆ ਯਾਰ ਨੀਂ
ਝੂਠ ਦੀਆਂ ਨੀਹਾਂ ਉੱਤੋਂ ਡਿਗਦਾ ਪਿਆਰ ਨੀਂ
ਕਿਓਂ bore ਜੇਹਾ ਕਰਦੀ ਐਂ
ਮਾਲ ਚੱਲਿਆ ਨੀਂ ਮਾਰੇ ਘਾਟ ਕੁੜੇ
ਤੂੰ ਕੋਈ ਬਾਲੀ ਸੋਹਣੀ ਨੀਂ, ਤੇਰਾ filter ਦਿੰਦਾ ਸਾਥ ਕੁੜੇ
ਨੀਂ ਅਸੀਂ ਪਿੰਡਾਂ ਆਲੇ ਆਂ ਸਾਨੂੰ ਜਾਹਲ਼ੀ ਨੀਂ ਕੁਝ ਮਾਫਕ ਕੁੜੇ
ਤੂੰ ਕੋਈ ਬਾਲੀ ਸੋਹਣੀ ਨਹੀਂ ਤੇਰਾ filter ਦਿੰਦਾ ਸਾਥ ਕੁੜੇ
(ਬਾਲੀ ਸੋਹਣੀ ਨਹੀਂ)
(Filter ਦਿੰਦਾ ਸਾਥ ਕੁੜੇ)
ਓ anti 'ਆਂ ਦੇ mouth ਕਰੀ ਜਾਂਦੇ ਕਿਚ ਕਿਚ ਨੇ
ਓਏ ਦੋ Sangrur ਵਾਲੇ ਇੱਕੋ ਗਾਣੇ ਵਿਚ ਨੇ
ਉਹ ਖਾੜਿਆਂ ਦੇ ਵਿੱਚ ਐਵੇਂ ਗੂੰਜ ਦੀ ਆਵਾਜ਼ ਨੀ
ਓਏ ਅੰਬਰਾਂ ਚੋਂ ਲੰਘੇ ਜਿਵੇ Force ਜਹਾਜ਼ ਨੀ
ਵੱਡਿਆਂ star 'ਆਂ ਵਿੱਚ ਫੁਲ੍ਹ ਚਲਦੀ
Sukh Lotte ਦੀ ਗੱਲਬਾਤ ਕੁੜੇ
ਤੂੰ ਕੋਈ ਬਾਲੀ ਸੋਹਣੀ ਨੀਂ, ਤੇਰਾ filter ਦਿੰਦਾ ਸਾਥ ਕੁੜੇ
ਨੀਂ ਅਸੀਂ ਪਿੰਡਾਂ ਆਲੇ ਆਂ ਸਾਨੂੰ ਜਾਹਲ਼ੀ ਨੀਂ ਕੁਝ ਮਾਫਕ ਕੁੜੇ
ਤੂੰ ਕੋਈ ਬਾਲੀ ਸੋਹਣੀ ਨਹੀਂ ਤੇਰਾ filter ਦਿੰਦਾ ਸਾਥ ਕੁੜੇ
(ਬਾਲੀ ਸੋਹਣੀ ਨਹੀਂ)
(Filter ਦਿੰਦਾ ਸਾਥ ਕੁੜੇ)