menu-iconlogo
logo

Kalyug

logo
가사
ਹੋ ਮੇਰਾ ਕਰੜਾ ਪਹਿਰਾ ਹੋਗਿਆ

ਮੇਰੇ ਬਹੁਤੇ ਨੇ ਦਿਲਦਾਰ

ਮੇਰੇ ਖੌਫ ਨੇ ਪਾਇਆ ਝੰਝਾਰਾਂ

ਹੋ ਮੇਰੇ ਖੌਫ ਨੇ ਪਾਇਆਂ ਝੰਝਾਰਾਂ

ਫਿਰੇ ਨੱਚਦਾ ਵਿਚ ਬਾਜ਼ਾਰ

ਮੇਰੇ ਜ਼ੋਰ ਨੇ ਰੰਨਾਂ ਹਿਲਾਤੀਆਂ

ਹੋ ਮੇਰੇ ਜ਼ੋਰ ਨੇ ਰੰਨਾਂ ਹਿਲਾਤੀਆਂ

ਹੋ ਮੇਰੇ ਜ਼ੋਰ ਨੇ ਰੰਨਾਂ ਹਿਲਾਤੀਆਂ

ਫਿਰਦੀਆਂ ਨਿੱਤ ਬਦਲਦੀਆਂ ਯਾਰ

ਮੇਰਾ ਨਾਮ ਹੈ ਕਲਯੁਗ ਸੋਹਣੇਓ

ਹੋ ਮੇਰਾ ਨਾਮ ਹੈ ਕਲਯੁਗ ਸੋਹਣੇਓ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਉਹ ਮੇਰੀ ਬੁੱਕਲ ਦੇ ਵਿਚ ਨਰਕ ਉਏ

ਮੇਰੇ ਸਿੱਰ ਤੇ ਖੂਨ ਸਵਾਰ

ਮੈਂ ਭਾਈਆਂ ਤੋਂ ਭਾਈ ਮਰਾ ਤੇ

ਮੈਂ ਭਾਈਆਂ ਤੋਂ ਭਾਈ ਮਰਾ ਤੇ

ਦਿੱਤੇ ਮਾਵਾਂ ਨੇ ਪੁੱਤ ਮਾਰ

ਘੁੱਗੀ ਬਚੇ ਜੰਮ ਕੇ ਸੁੱਟ ਗਈ

ਹੋ ਘੁੱਗੀ ਬਚੇ ਜੰਮ ਕੇ ਸੁੱਟ ਗਈ

ਹੋ ਘੁੱਗੀ ਬਚੇ ਜੰਮ ਕੇ ਸੁੱਟ ਗਈ

ਭੁੱਲਰਾਂ ਉੱਡ ਗਈ ਨਦੀਯੋਨ ਪਾਰ

ਮੇਰਾ ਨਾਮ ਹੈ ਕਲਯੁਗ ਸੋਹਣੇਓ

ਹੋ ਮੇਰਾ ਨਾਮ ਹੈ ਕਲਯੁਗ ਸੋਹਣੇਓ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਉਹ ਹੋ ਗਇਆਂ ਗੁਰੂ ਘਰੇ ਬੇ ਅਦਬੀਆਂ

ਠੋਡੀ ਦਿੱਤੀ ਜ਼ਮੀਰ ਮੈਂ ਮਾਰ

ਲਾਤੇ ਚੋਦਰਾਂ ਪਿੱਛੇ ਲੜਨ ਮੈਂ

ਓ ਲਾਤੇ ਚੋਦਰਾਂ ਪਿੱਛੇ ਲੜਨ ਮੈਂ

ਆਹ ਜੋ ਕੌਮ ਦੇ ਠੇਕੇਦਾਰ

ਧਰਮ ਨੂੰ ਧੜਿਆਂ ਦੇ ਵਿਚ ਵੰਡ ਕੇ

ਹੋ ਧਰਮ ਨੂੰ ਧੜਿਆਂ ਦੇ ਵਿਚ ਵੰਡ ਕੇ

ਧਰਮ ਨੂੰ ਧੜਿਆਂ ਦੇ ਵਿਚ ਵੰਡ ਕੇ

ਚੇਲਾ ਗੁਰੂ ਤੋਂ ਕੀਤਾ ਈ ਵਾਰ

ਮੇਰਾ ਨਾਮ ਹੈ ਕਲਯੁਗ ਸੋਹਣੇਓ

ਹੋ ਮੇਰਾ ਨਾਮ ਹੈ ਕਲਯੁਗ ਸੋਹਣੇਓ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਹੋ ਮੈਂ ਨੰਗ ਬਣਾਵਾਂ ਚੌਧਰੀ

ਪਾਪੀ ਕਾਫ਼ਿਰ ਮੇਰੇ ਯਾਰ

ਹੁਣ ਨੀ ਮਾਵਾਂ ਜੰਮਦੀਆਂ ਸੂਰਮੇ

ਹੁਣ ਨੀ ਮਾਵਾਂ ਜੰਮਦੀਆਂ ਸੂਰਮੇ

ਭੁੱਲ ਗਏ ਦੇਖ ਖੰਡੇ ਦੀ ਧਾਰ

ਇੱਜ਼ਤਾਂ ਪੈਰਾਂ ਦੇ ਵਿਚ ਰੋਲ ਕੇ

ਹੋ ਇੱਜ਼ਤਾਂ ਪੈਰਾਂ ਦੇ ਵਿਚ ਰੋਲ ਕੇ

ਇੱਜ਼ਤਾਂ ਪੈਰਾਂ ਦੇ ਵਿਚ ਰੋਲ ਕੇ

ਕੰਜਰੀਆਂ ਨਿੱਤ ਨਚਾਵਨ ਯਾਰ

ਮੇਰਾ ਨਾਮ ਹੈ ਕਲਯੁਗ ਸੋਹਣੇਓ

ਹੋ ਮੇਰਾ ਨਾਮ ਹੈ ਕਲਯੁਗ ਸੋਹਣੇਓ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਉਹ ਹੁੰਦਾ ਦੂਰ ਜਦੋਂ ਕੋਈ ਰੱਬ ਤੋਂ

ਮੈਨੂੰ ਓਦੋ ਚੜ੍ਹਦਾ ਚਾਅ

ਦੁਨੀਆ ਅੰਤ ਦੇ ਰਾਹ ਨੂੰ ਤੋਰਤੀ

ਦੁਨੀਆ ਅੰਤ ਦੇ ਰਾਹ ਨੂੰ ਤੋਰਤੀ

ਦਿੱਤਾ ਬੰਦਾ ਈ ਰੱਬ ਬਣਾ

ਬਾਬੇ ਦਿਨ ਵਿਚ ਪੂਛਾਂ ਕੱਢ ਕੇ

ਹੋ ਬਾਬੇ ਦਿਨ ਵਿਚ ਪੂਛਾਂ ਕੱਢ ਕੇ

ਬਾਬੇ ਦਿਨ ਵਿਚ ਪੁੱਛਾਂ ਕੱਢ ਕੇ

ਰਾਤੀਂ ਸੇਜ਼ ਬਦਲ ਦੇ ਯਾਰ

ਮੇਰਾ ਨਾਮ ਹੈ ਕਲਯੁਗ ਸੋਹਣੇਓ

ਹੋ ਮੇਰਾ ਨਾਮ ਹੈ ਕਲਯੁਗ ਸੋਹਣੇਓ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਹੋ ਮੈਂ ਪੈਰ ਪੈਰ ਤੇ ਬਦਲਦਾ

ਇਥੇ ਬੰਦੇ ਦਾ ਕਿਰਦਾਰ

ਉਏ ਮੈਂ ਵੱਡੇ ਵੱਡੇ ਬਾਲੀ ਲੁੱਟ ਲਏ

ਉਹ ਮੈਂ ਵੱਡੇ ਵੱਡੇ ਬਾਲੀ ਲੁੱਟ ਲਏ

ਮੇਰੇ ਕੋਲ ਪੰਜੇ ਹਥਿਆਰ

ਓਹੀ ਬਚੂ ਕੈਲਾਸ਼ਨ ਵਾਲਿਆਂ

ਉਏ ਓਹੀ ਬਚੂ ਕੈਲਾਸ਼ਨ ਵਾਲਿਆਂ

ਓ ਓਹੀ ਬਚੂ ਕੈਲਾਸ਼ਨ ਵਾਲਿਆਂ

ਜਿਹੜਾ ਚਲਦਾ ਏ ਮੇਰੇ ਤੋਂ ਬਾਹਰ

ਮੇਰਾ ਨਾਮ ਹੈ ਕਲਯੁਗ ਸੋਹਣੇਓ

ਹੋ ਮੇਰਾ ਨਾਮ ਹੈ ਕਲਯੁਗ ਸੋਹਣੇਓ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

ਮੈਨੂੰ ਚੜ੍ਹੀ ਜਵਾਨੀ ਯਾਰ

Kalyug - Gulab Sidhu - 가사 & 커버