menu-iconlogo
logo

Convo

logo
가사
Simen this side

ਉ ਨੱਚਦੇ ਨੇ ਰੌਂਦ ਬਿੱਲੋ ਅੰਬਰਾਂ ਦੀ ਹਿੱਕ ਤੇ

ਚਲਦਾ ਸੰਦਿਕ ਕੰਨ Tiesa ਆਲੇ deck ਤੇ

ਸਾਡੇ ਤੇ ਬਥੇਰੀਆਂ ਮੈਂ ਮਾਰਾ ਤੇਰੇ ਇਕ ਤੇ

Sign ਕਰਵਾਲੇ ਮਿੱਤਰਾ ਤੋਂ ਖਾਲੀ cheque ਤੇ

ਬੱਸ hope ਕੱਲੀ ਰੱਬ ਚ੍ਹ ਰੱਖਾਂ

ਉ ਕਿਥੋਂ ਕੁੰਡਲੀ ਚ ਮਿਲੁ ਤੈਨੂੰ ਸੋਣੀਏ

ਮੈਂ ਸ਼ਨੀ ਪੱਕਾ ਡੱਬ ਚ ਰੱਖਾਂ

ਉ ਕਿਥੋਂ ਕੁੰਡਲੀ ਚ ਮਿਲੁ ਤੈਨੂੰ ਸੋਣੀਏ

ਮੈਂ ਸ਼ਨੀ ਪੱਕਾ ਡੱਬ ਚ ਰੱਖਾਂ

Low profile Sniker Car ਦੇ LoFi ਵਿਚ ਗਾਣੇ ਚੱਲਦੇ

ਸਾਡੀ ਅੱਜ ਦੀ ਗੱਲ ਨੀ ਕਰਦੇ ਜਿੰਨੇ ਬੀ ਅਖ਼ਬਾਰ ਨਿਕਲਦੇ

ਉਂਗਲਾਂ ਤੇ ਗੁੱਟ ਤੂੰ ਘੁਮਾਉਣ ਲੱਗ ਪਈ ਨੀ ਅੱਤ

ਜਟ ਦੀ ਗਲ਼ੇ ਉੱਤੇ ਰੌਂਦ ਮਾਰਦੇ

ਸਾਡੇ ਲਈ ਰੂਸ ਗੋਲੀ ਲਗਿਆਂ ਬਣਾਉਣ

ਉ ਜਟ ਨੁੰ ਨੀ ਅਲੱੜਾ ਦੇ ਲੌਂਗ ਮਾਰਦੇ

ਉ ਜਟ ਨੁੰ ਨੀ ਅਲੱੜਾ ਦੇ ਲੌਂਗ ਮਾਰਦੇ

ਅੰਖ ਸਿੱਧੀ ਅਤੇ ਤਿੱਖੀ ਬੱਲੀਏ

ਓ ਬਦਮਾਸ਼ੀ ਤੇ ਗਲਾਸੀ ਮਸ਼ਹੂਰ ਨੀ ਜੱਟਾ ਨੇ ਹੀ ਕਿੱਤੀ ਬੱਲੀਏ

ਓ ਬਦਮਾਸ਼ੀ ਤੇ ਗਲਾਸੀ ਮਸ਼ਹੂਰ ਨੀ ਜੱਟਾ ਨੇ ਹੀ ਕਿੱਤੀ ਬੱਲੀਏ

ਹਾਨ ਦੀਏ ਚਿੱਤ ਹੱਲ ਕਰਦੀਏ ਜਿਨੂੰ ਜ਼ਯਾਦਾ ਚੱਕਰਿਆ

Road ਨਾ ਲੱਗਦੇ ਤੱਕ ਬਿੱਲੋ ਅੰਤਿਆ ਨਾ ਲੱਗਦੀ ਟੱਕਰ ਆ

ਘੋੜੀਆਂ ਰੱਖਿਆ ਅਰਬੀ ਤੇ ਸ਼ੇਖਾਂ ਵਰਗੇ ਨਕਸ਼ਤਰ ਆ

ਜੇਬਾਂ ਵਿਚ currency ਜਿਦਾਂ ਅੱਜਕਲ rate 75 ਆ

Sandhu ਨਾ ਦੇ ਪਿੱਛੇ ਲੱਗਦਾ ਅੱਗੇ ਆ ਪ੍ਰਬੰਲੀਆਂ ਤੋਂ

ਕਣਕ ਬਨੇ ਜੇ ਰੰਗ ਦਾ ਜਾਣਿਆ ਜਾਂਦਾ ਕੰਮਾਂ ਕਾਲੀਆਂ ਤੋਂ

ਪ੍ਰੀਤੇ ਦੀ ਤੂੰ ਹੋਨ ਨੁੰ ਫਿਰੇ

ਓ ਜਿੰਨੇ ਗਿਣੇ ਨੀ ਰਕਾਨੇ ਬੰਦੇ ਮਾਰਕੇ

ਤੂੰ ਓਹਦੇ ਲਈ ਜਿਊਣ ਨੁੰ ਫਿਰੇ

ਓ ਜਿੰਨੇ ਗਿਣੇ ਨੀ ਰਕਾਨੇ ਬੰਦੇ ਮਾਰਕੇ

ਤੂੰ ਓਹਦੇ ਲਈ ਜਿਊਣ ਨੁੰ ਫਿਰੇ

ਜਟ ਦੀ ਕਰਲੀ ਗੱਲ ਲੋੜ ਨੀ ਪੈਣੀ ਜਟ ਨਾਲ ਕਰਨੇ ਦੀ

ਸਾਡੇ ਹੁੰਦੀਆਂ ਲੋੜ ਨੀ ਤੈਨੂੰ Compromise ਕਰਨੇ ਦੀ

ਸਾਡੇ ਨਾਲ ਲੜਾ ਲੈ ਅੱਖੀਆਂ ਲੋੜ ਨੀ ਪੈਣੀ ਲੜਨੇ ਦੀ

ਪਿਆਰ ਦੱਸਣ ਲਈ wait ਨੀ ਕਰਦਾ ਚੋਬਰ ਦਾਰੂ ਛੱਡਣੇ ਦੀ

ਅਸੀਂ ਵੈਰੀਆਂ ਦੇ ਵੈਰੀ ਮੁੱਡ ਤੋਂ

ਹੁੰਦੀ ਜੱਟਾ ਦੇ blood ਵਿਚ ਸੋਹਣੀਏ ਨੀ ਗੇਡੀ ਤੇ ਦਲੇਰੀ ਮੁੱਡ ਤੋਂ

ਹੁੰਦੀ ਜੱਟਾ ਦੇ blood ਵਿਚ ਸੋਹਣੀਏ ਨੀ ਗੇਡੀ ਤੇ ਦਲੇਰੀ ਮੁੱਡ ਤੋ

Convo - Gurman Maan/Diamond(张卓) - 가사 & 커버