ਨੈਣ ਕੈਮਮੰਡਰ ਤੇਰੇ ਕਿਥੇ ਜਾਕੇ ਲੜ ਪਏ ਨੇ
ਰਾਤੋ ਰਾਤ ਬਗਾਵਤ ਹਾਏ ਨੀ ਕਰਕੇ ਮੇਰੇ ਨਾਲ
ਨੀ ਚੰਨ ਤਕ ਤੇ ਜਾਂਦੀ ਰਹੀ ਏ ਮੇਰੇ ਨਾਲ ਕੁੜੇ
ਉਦੋਂ ਅਗੇ ਚੱਲੀ ਹੁਣ ਤੂੰ ਦਸਦੇ ਕਿਹੜੇ ਨਾਲ
ਉਦੋਂ ਅਗੇ ਚੱਲੀ ਹੁਣ ਤੂੰ ਦਸਦੇ ਕਿਹੜੇ ਨਾਲ
ਕਾਹਦੀ ਤੇਰੇ ਨਾਲ ਚੰਦਰੀਏ ਪਾ ਲਈ ਯਾਰੀ ਨੀ
ਸੰਤਰ ਵਰਗਾ ਜੱਟ ਤੂੰ ਕਰ ਗਈ ਫਾੜੀ ਫਾੜੀ ਨੀ
ਖਟ ਕੇ ਤੁਰਦੀ ਬਣੀ ਵੈਰਨੇ ਪਾਪ ਮਾਸੂਮਾਂ ਦਾ
ਮਾਨ ਕਰੀਦਾ ਬਾੜਾ ਕਦੇ ਮੰਗਵੀਆਂ ਟੂਮਾਂ ਦਾ
ਅੱਜੇ ਹਿਕ ਮੇਰੀ ਤੇਰੇ ਲਈ ਰਕਾਨੇ ਚਾੜ ਕੇ ਪੁੱਛਦੀ ਏ
ਵੇ Singh Jeet ਚੈਂਕੋਈਆਂ ਮੈ ਕੀ ਕੀਤਾ ਤੇਰੇ ਨਾਲ
ਨੀ ਚੰਨ ਤਕ ਤੇ ਜਾਂਦੀ ਰਹੀ ਏ ਮੇਰੇ ਨਾਲ ਕੁੜੇ
ਉਦੋਂ ਅਗੇ ਚੱਲੀ ਹੁਣ ਤੂੰ ਦਸਦੇ ਕਿਹੜੇ ਨਾਲ
ਨੀ ਚੰਨ ਤਕ ਤੇ ਜਾਂਦੀ ਰਹੀ ਏ ਮੇਰੇ ਨਾਲ ਕੁੜੇ
ਉਦੋਂ ਅਗੇ ਚੱਲੀ ਹੁਣ ਤੂੰ ਦਸਦੇ ਕਿਹੜੇ ਨਾਲ
ਓ ਕਮਲਿਆ ਆਸ਼ਿਕ ਖੋਲ ਬਾਹਾਂ ਅਸਮਾਨ ਬਦਲਦੇ ਨੇ
ਪਰ ਮੌਸਮ ਵਾਂਗੂ ਅੱਲੜਾਂ ਦੇ ਤਾ mood ਬਦਲਦੇ ਨੇ
ਚਿੱਤ ਪਰਚਾ ਕੇ ਤੁਰ ਗਈ ਕਰ ਕੇ ਮੰਨ ਦੀਆਂ ਬਾਤਾਂ ਨੀ
ਡੋਲੀ ਲੁੱਟ ਗਏ ਚੋਰ ਤੇ ਖੜੀਆਂ ਰੋਣ ਬਰਾਤਾਂ ਨੀ
ਤੂੰ ਚਨਕਾਯਾ ਕਰੇਂਗੀ ਝਾਂਜਰ ਤੜਕੇ ਤੜਕੇ ਨੀ
ਮੈ ਐਵੇ ਵਾਅਦਾ ਕਰ ਬੈਠਾ ਸਾਡੇ ਘਰ ਦੇ ਵੇਹੜੇ ਨਾਲ
ਨੀ ਚੰਨ ਤਕ ਤੇ ਜਾਂਦੀ ਰਹੀ ਏ ਮੇਰੇ ਨਾਲ ਕੁੜੇ
ਉਦੋਂ ਅਗੇ ਚੱਲੀ ਹੁਣ ਤੂੰ ਦਸਦੇ ਕਿਹੜੇ ਨਾਲ
ਨੀ ਚੰਨ ਤਕ ਤੇ ਜਾਂਦੀ ਰਹੀ ਏ ਮੇਰੇ ਨਾਲ ਕੁੜੇ
ਉਦੋਂ ਅਗੇ ਚੱਲੀ ਹੁਣ ਤੂੰ ਦਸਦੇ ਕਿਹੜੇ ਨਾਲ