menu-iconlogo
huatong
huatong
avatar

Fitrat (From "Parinda Paar Geyaa")

Gurnazar/Kartik Dev/Gaurav Devhuatong
가사
기록
ਤੇਰੀ ਫਿਤਰਤ ਨਹੀਂ ਬਦਲੀ ਮੇਰੀ ਆਦਤ ਨਹੀਂ ਬਦਲੀ

ਇਹ ਬੇਵਫਾ ਤੇਰੇ ਲਈ ਅੱਜ ਵੀ ਚਾਹਤ ਨਹੀਂ ਬਦਲੀ

ਤੇਰੀ ਫਿਤਰਤ ਨਹੀਂ ਬਦਲੀ ਮੇਰੀ ਆਦਤ ਨਹੀਂ ਬਦਲੀ

ਇਹ ਬੇਵਫਾ ਤੇਰੇ ਲਈ ਅੱਜ ਵੀ ਚਾਹਤ ਨਹੀਂ ਬਦਲੀ

ਦੱਸ ਕੀਹਦੇ ਅੱਗੇ ਦਿਲ ਖੋਲਾਂ ਢੋਲਣਾ

ਚਾਹੁਣਾ ਇਕ ਵਾਰੀ ਮਿਲ ਕੇ ਮੈਂ ਬੋਲਣਾ

ਦੱਸ ਕੀਹਦੇ ਅੱਗੇ ਦਿਲ ਖੋਲਾਂ ਢੋਲਣਾ

ਚਾਹੁਣਾ ਇਕ ਵਾਰੀ ਮਿਲ ਕੇ ਮੈਂ ਬੋਲਣਾ

ਕੇ ਦਿਲ ਸੀ ਖਿਡਾਉਣਾ ਨਹੀਂ ਸੀ ਸੱਜਣਾ

ਹਾਏ ਏਨਾ ਵੀ ਸਤਾਉਣਾ ਨਹੀਂ ਸੀ ਸੱਜਣਾ

ਜੇ ਜ਼ਿੰਦਗੀ ਜੋ ਜਾਣਾ ਸੀ ਤੂੰ ਇਕ ਦਿਨ

ਤੇ ਜ਼ਿੰਦਗੀ ਚ ਆਉਣਾ ਨੀ ਸੀ ਸੱਜਣਾ

ਕੇ ਦਿਲ ਸੀ ਖਿਡਾਉਣਾ ਨਹੀਂ ਸੀ ਸੱਜਣਾ

ਮੇਰੀ ਇਕ ਗੱਲ ਦਾ ਯਕੀਨ ਕਰਿਓ ਦੋਸਤੋ

ਮੇਰੀ ਇਕ ਗੱਲ ਦਾ ਯਕੀਨ ਕਰਿਓ ਦੋਸਤੋ

ਕੇ ਕਦੇ ਕਿਸੇ ਤੇ ਯਕੀਨ ਨਾ ਕਰਿਓ ਦੋਸਤੋ

ਤੈਨੂੰ ਟੁੱਟ ਕੇ ਚਾਹਿਆ

ਤੈਨੂੰ ਟੁੱਟ ਕੇ ਚਾਹਿਆ ਤੈਨੂੰ ਚਾਹ ਕੇ ਟੁੱਟ ਗਏ

ਤੂੰ ਸਾਥ ਛੁਡਾਇਆ ਤੇ ਲੱਗਿਆ ਸਾਹ ਹੀ ਰੁੱਕ ਗਏ

ਤੈਨੂੰ ਟੁੱਟ ਕੇ ਚਾਹਿਆ ਤੈਨੂੰ ਚਾਹ ਕੇ ਟੁੱਟ ਗਏ

ਤੂੰ ਸਾਥ ਛੁਡਾਇਆ ਤੇ ਲੱਗਿਆ ਸਾਹ ਹੀ ਰੁੱਕ ਗਏ

ਬੂਹਾ ਬੰਦ ਕਰ ਦਿੱਤਾ ਆਸਾਨ ਦਿਲ ਦਾ

ਹੁਣ ਕਿਸੇ ਦੇ ਲਈ ਵੀ ਨਹੀਓ ਖੋਲ੍ਹਣਾ

ਕੇ ਦਿਲ ਸੀ ਖਿਡਾਉਣਾ ਨਹੀਂ ਸੀ ਸੱਜਣਾ

ਹਾਏ ਏਨਾ ਵੀ ਸਤਾਉਣਾ ਨਹੀਂ ਸੀ ਸੱਜਣਾ

ਜੇ ਜ਼ਿੰਦਗੀ ਜੋ ਜਾਣਾ ਸੀ ਤੂੰ ਇਕ ਦਿਨ

ਤੇ ਜ਼ਿੰਦਗੀ ਚ ਆਉਣਾ ਨੀ ਸੀ ਸੱਜਣਾ

ਕੇ ਦਿਲ ਸੀ ਖਿਡਾਉਣਾ ਨਹੀਂ ਸੀ ਸੱਜਣਾ

ਹਾਏ ਏਨਾ ਵੀ ਸਤਾਉਣਾ ਨਹੀਂ ਸੀ ਸੱਜਣਾ

ਜੇ ਜ਼ਿੰਦਗੀ ਜੋ ਜਾਣਾ ਸੀ ਤੂੰ ਇਕ ਦਿਨ

ਤੇ ਜ਼ਿੰਦਗੀ ਚ ਆਉਣਾ ਨੀ ਸੀ ਸੱਜਣਾ

ਕੇ ਦਿਲ ਸੀ ਖਿਡਾਉਣਾ ਨਹੀਂ ਸੀ ਸੱਜਣਾ

Gurnazar/Kartik Dev/Gaurav Dev의 다른 작품

모두 보기logo