ਵਖਰਾ ਦੁਨਿਯਾ ਤੋਂ ਇਤਿਹਾਸ ਸਾਡਾ
ਦੁਨਿਯਾ ਵਾਲੇ ਨੇ ਤਾਂ ਹੀ ਮੁਰੀਦ ਸਾਡੇ
ਪੈਰ ਪੈਰ ਤੇ ਪਰਖਿਆ ਜਾਲਮਾਂ ਨੇ
ਚੇਹਰੇ ਹੋਯੀ ਨਈ ਨਾ ਉਮੀਦ ਸਾਡੇ
ਨੀਹਾਂ ਵਿਚ ਵੀ ਡੋਲਿਆ ਖਾਲਸਾ ਨਈ
ਸਕਿਆ ਨਹੀ ਈਮਾਨ ਕੋਈ ਖਰੀਦ ਸਾਡੇ
ਜਿਨੇ ਰਹਿਬਰ ਨੇ ਕਿਸੇ ਵੀ ਕੌਮ ਕੋਲੇ
ਹੋ ਦੂੰ ਵੱਧ ਕੇ ਹਨ ਸ਼ਹੀਦ ਸਾਡੇ
ਹੋਇਆ ਕਹਿਰ ਚਾਰੇ ਪਾਸੇ ਚੁੱਪ ਵਰਤੀ ਕੰਦਾ ਪਈਆਂ ਰੋ

ਮੌਤ ਨੂ ਡਰਾਓਂਦੇ ਵਿਚ ਸਰਹੰਦ ਦੇ ਵੇਖੇ ਸਾਹਿਬਜ਼ਦੇ ਦੋ

ਸਿਖੀ ਦੇ ਜੁਨੂਨ ਅੱਗੇ ਦੌਲਤਾਂ ਤੇ ਸ਼ੌਰਤਾਂ ਨੇ ਸੱਭ ਫਿੱਕੀਆਂ
ਕਰ ਗਈਆਂ ਨੀਹਾਂ ਮਜਬੂਤ ਸਾਡੀਆਂ ਇਹ ਜ਼ਿੰਦਾ ਨਿੱਕੀਆਂ

ਗੁਜਰੀ ਦੀ ਅੱਖ ਦੇ ਸਿਤਾਰੇ ਛਿੱਪ ਗਏ ਵਿਚ ਨਿੱਮੀ ਨਿੱਮੀ ਲੋ
ਮੌਤ ਨੂ ਡਰਾਓਂਦੇ ਵਿਚ ਸਰਹੰਦ ਦੇ ਵੇਖੇ ਸਾਹਿਬਜ਼ਦੇ ਦੋ
ਹੋਇਆ ਕਹਿਰ ਚਾਰੇ ਪਾਸੇ ਚੁੱਪ ਵਰਤੀ ਕੰਦਾ ਪਈਆਂ ਰੋ
ਹੋਇਆ ਕਹਿਰ ਚਾਰੇ ਪਾਸੇ ਚੁੱਪ ਵਰਤੀ ਕੰਦਾ ਪਈਆਂ ਰੋ
ਜੱਗ ਉੱਤੇ ਕੋਈ ਨਾ ਮਿਸਾਲ ਲਭ ਦੀ ਐਸੀ ਕ਼ੁਰਬਾਣੀ ਦੀ
ਕਿੱਡੀ ਵੱਡੀ ਦੇਣ ਸਾਡੀ ਕੌਮ ਨੂ ਹੈ ਉਸ ਪੁਤਰਾ ਦੇ ਦਾਨੀ ਦੀ

ਆਪਣੇ ਘਰਾਂ ਦੇ ਵੱਲ ਨਿਗਾਹ ਮਾਰੀਏ ਕੀ ਹੈ ਪੁੱਤਰਾਂ ਦਾ ਮੋਹ