ਤੇਰੇ ਵਿਚ ਵਸ ਗਈ ਐ ਜਾਨ ਜੱਟ ਦੀ
ਪੀਠ ਨਾ ਲਵਾ ਦੀ ਖੱਬੀ ਖਾਨ ਜੱਟ ਦੀ
ਤੇਰੇ ਵਿਚ ਵਸ ਗਈ ਐ ਜਾਨ ਜੱਟ ਦੀ
ਪੀਠ ਨਾ ਲਵਾ ਦੀ ਖੱਬੀ ਖਾਨ ਜੱਟ ਦੀ
19-21 ਗਲ ਜੇ ਕੋਈ ਹੋ ਗਈ ਨੀ ਜੱਟ ਜੇਓਂਦੇ ਜੀ ਹੀ ਮਰਜੂ
ਛੇਤੀ ਛੇਤੀ ਹਾਂ ਜੇ ਤੂ ਕਰੇ ਨਾ ਨੀ ਮੁੰਡਾ ਵਾਰਦਾਤ ਕਰਜੂ

ਮੈਨੂ ਪੱਤਾ ਗਲ ਮੇਰੇ ਬਾਰੇ ਨੀ ਤੇਰੇ ਕੋਲੇ ਜਾ ਕੇ ਕਰਦੇ
ਸਾਰੇ ਜੇ ਮੈਂ ਫੜ ਕੇ ਵਧਾਉਣੇ ਨੀ ਗਲ ਜੋ ਵਦਾ ਕੇ ਕਰਦੇ
ਗਲ ਖੀਡੀ ਪੈਣ ਗੇ ਖਿਲਾਰੇ ਸੋਚੀ ਨਾ ਤੇਰਾ ਯਾਰ ਡਰ ਜੂ
ਛੇਤੀ ਛੇਤੀ ਹਾਂ ਜੇ ਤੂ ਕਰੇ ਨਾ ਨੀ ਮੁੰਡਾ ਵਾਰਦਾਤ ਕਰਜੂ
ਛੇਤੀ ਛੇਤੀ ਹਾਂ ਜੇ ਤੂ ਕਰੇ ਨਾ ਨੀ ਮੁੰਡਾ ਵਾਰਦਾਤ ਕਰਜੂ
ਝੱਲਣੀ ਨਾ ਪੈ ਕਦੇ ਕੋਈ ਨੀ ਗਲ ਤੈਨੂੰ ਮੇਰੇ ਕਰਕੇ
ਕਦੋ ਦੇ ਹੌਨੇ ਸੀ ਖੜਕਾਏ ਨੀ ਚੁੱਪ ਬਸ ਤੇਰੇ ਕਰਕੇ
ਕਿੰਨੀ ਅੱਤ ਚੱਕੀ ਏ ਮਦੀਰ ਨੀ ਚੁੱਪ ਰਿਹਕੇ ਕਿਤੁ ਸਰਜੂ
ਛੇਤੀ ਛੇਤੀ ਹਾਂ ਜੇ ਤੂ ਕਰੇ ਨਾ ਨੀ ਮੁੰਡਾ ਵਾਰਦਾਤ ਕਰਜੂ
ਛੇਤੀ ਛੇਤੀ ਹਾਂ ਜੇ ਤੂ ਕਰੇ ਨਾ ਨੀ ਮੁੰਡਾ ਵਾਰਦਾਤ ਕਰਜੂ
ਬਣਨਾ ਕਦੇ ਨੀ ਕੁਝ ਤੇਰਾ ਏ ਗਲ 100-100 ਵਾਰ ਕਰਦੇ
ਮਾਰਦੇ ਨੇ ਮਿਹਣੇ ਮੈਨੂ ਘਰ ਦੇ ਤੇ ਟੀਚਰਾਂ ਨੇ ਯਾਰ ਕਰਦੇ
ਕਿੰਨਾ ਕੁਜ ਜਰਯਾ ਹਰਫ਼ ਨੇ ਹੋਰ ਕੋਈ ਕਿਥੇ ਜਰਜੂ