menu-iconlogo
logo

Downtown

logo
가사
ਅੱਜ ਕਲ ਸ਼ਹਿਰ ਤੇਰੇ ਕੀ ਚਲਦਾ

ਵੇ ਚਲਦਾ ਐ ਜੱਟਾ ਤੇਰਾ ਨਾ

ਗੱਬਰੂ ਦੇ ਵੈਰੀ ਉਸ ਦਿਨ ਵੱਧ ਗਏ

ਵੇ ਜਿਦਣ ਦੀ ਕਿੱਤੀ ਤੈਨੂੰ ਹਾਂ

ਹੋ ਤੀਜੇ ਦਿਨ ਪੈਂਦੀ ਆ ਤਾਰੀਖ ਜੱਟ ਦੀ

ਵੇ ਗੁੰਡਾ ਗੁੰਡਾ ਕਹਿੰਦੇ ਤੈਨੂੰ ਮੇਰੇ ਘਰ ਦੇ

ਨੀਂ ਹੱਥ ਵਾਲੀ ਤੋਰ ਜੱਸਾ ਸ਼ੇਰ ਨਾਲ ਦਾ

ਵੇ ਗਿੱਦਣਾ ਦੇ ਵਾਂਗੂ ਤੈਥੋਂ ਰਹਿੰਦੇ ਡਰਦੇ

ਹੋ ਅੰਬਰਾਂ ਦੇ ਬਾਜਾ ਨਾਲ ਮੇਲ ਖਾਂਦੇ ਨਾ

ਹੋ ਅੰਬਰਾਂ ਦੇ ਬਾਜਾ ਨਾਲ ਮੇਲ ਖਾਂਦੇ ਨਾ

ਖਾਂਦੇ ਨਾ ਓਹ ਭੋਰਾ ਜੱਟਾ ਕਾਂ

ਅੱਜ ਕਲ ਸ਼ਹਿਰ ਤੇਰੇ ਕੀ ਚਲਦਾ

ਵੇ ਚਲਦਾ ਐ ਜੱਟਾ ਤੇਰਾ ਨਾ

ਗੱਬਰੂ ਦੇ ਵੈਰੀ ਉਸ ਦਿਨ ਵੱਧ ਗਏ

ਵੇ ਜਿੱਦਾਂ ਦੀ ਕਿੱਤੀ ਤੈਨੂੰ ਹਾਂ

ਤੇਰੇ ਵੇ flat ਰਹਿੰਦਾ ਮੇਲਾ ਲੱਗਿਆ

ਦੇਖੇ ਦੇਖ ਲੋਕਾਂ ਦੇ ਤਾਂ ਪੈਦੇ ਹੌਲ ਜੇਹੇ

ਵੇ ਦੁੱਧ ਵਿੱਚੋਂ ਮੱਖੀ ਵਾਂਗੂ ਮਾਰੇ ਕੱਢ ਕੇ

ਨਾਲ ਰਹਿਕੇ ਰਹੇ ਜਿਹੜੇ ਜ਼ਹਿਰ ਘੋਲਦੇ

ਜਵੰਦੀਆਂ ਦਾ ਜੱਸੀ ਤੇਰਾ ਕੀ ਲੱਗਦਾ

ਜਵੰਦੀਆਂ ਦਾ ਜੱਸੀ ਤੇਰਾ ਕੀ ਲੱਗਦਾ

ਨੀਂ ਓਹ ਮੰਨਦਾ ਐ ਜੱਟ ਨੂ ਪਰਾ

ਅੱਜ ਕਲ ਸ਼ਹਿਰ ਤੇਰੇ ਕੀ ਚਲਦਾ

ਵੇ ਚਲਦਾ ਐ ਜੱਟਾ ਤੇਰਾ ਨਾ

ਗੱਬਰੂ ਦੇ ਵੈਰੀ ਉਸ ਦਿਨ ਵੱਧ ਗਏ

ਵੇ ਜਿੱਦਾਂ ਦੀ ਕਿੱਤੀ ਤੈਨੂੰ ਹਾਂ

ਓਹ ਸਿਰੇ ਵਾਲੀ ਰੱਖੀ ਸਾਡਾ ਚੀਜ ਛਾਂਟ ਕੇ

ਓਹ ਖੂਣਾ ਵਿਚ ਇਕ ਵੇ ਰਕਾਨ ਪੱਕੀ ਆ

ਤਾਰ ਕਿਥੋਂ ਤਕ ਜੁੜੇ ਫਰਵਾਹੀ ਆਲੇ ਦੀ

ਵੇ ਗੱਡੀ ਉੱਤੇ ਭਰਦੀ ਗਵਾਹੀ 32 ਆ

ਲੀਡਰ ’ਆਂ ਨਾਲ ਸਾਂਝੀ ਹੁੰਦੀ ਰੋਟੀ ਰਾਤ ਦੀ

ਲੀਡਰ ’ਆਂ ਨਾਲ ਸਾਂਝੀ ਹੁੰਦੀ ਰੋਟੀ ਰਾਤ ਦੀ

ਲੋਕਾਂ ਮਾਰਦੇ ਨੇ ਲੱਤ ਜੱਟਾਂ ਤਾਂ

ਅੱਜ ਕਲ ਸ਼ਹਿਰ ਤੇਰੇ ਕੀ ਚਲਦਾ

ਵੇ ਚਲਦਾ ਐ ਜੱਟਾ ਤੇਰਾ ਨਾ

ਗੱਬਰੂ ਦੇ ਵੈਰੀ ਉਸ ਦਿਨ ਵੱਧ ਗਏ

ਵੇ ਜਿੱਦਾਂ ਦੀ ਕਿੱਤੀ ਤੈਨੂੰ

ਅੱਜ ਕਲ ਸ਼ਹਿਰ ਤੇਰੇ ਕੀ ਚਲਦਾ

ਵੇ ਚਲਦਾ ਐ ਜੱਟਾ ਤੇਰਾ ਨਾ

ਗੱਬਰੂ ਦੇ ਵੈਰੀ ਉਸ ਦਿਨ ਵੱਧ ਗਏ

ਵੇ ਜਿੱਦਾਂ ਦੀ ਕਿੱਤੀ ਤੈਨੂੰ ਹਾਂ

Downtown - Harf Kaur/Gulab Sidhu - 가사 & 커버