menu-iconlogo
huatong
huatong
harvi-kaale-ghode-cover-image

Kaale Ghode

Harvihuatong
pallavanhuatong
가사
기록
ਖਿੜੇ ਮੱਥੇ ਤੇ ਝੱਲੀਏ ਨਾ ਦਿਲੋ ਕਡੇਯਾ ਨਾ ਕੋਯੀ

ਯਾਰ ਚੰਗੇ ਮਾਡੇ ਸਾਂਬ ਰਖੇ ਛਡੇਯਾ ਨਾ ਕੋਯੀ

ਪ੍ਯਾਰ ਵ ਨਿਬਾਏਆ ਹੁਸ਼ਿਆਰੀ ਭੁਲਕੇ

ਨੀ ਯਾਰਾਂ ਨਾਲ ਵ ਖਾਦੇ ਆ ਕਲਾਕਾਰੀ ਭੁਲਕੇ

ਯਾਰੀ ਭੁਲਕੇ ਤੇ ਬਾਗ ਨਾ ਸ੍ਟੈਬ ਕਰੇਯਾ

ਬੰਦਾ ਫੁਕਰਾ ਤਾ ਦੂਰੋ ਹੀ ਪਿਹਿਚਾਣ ਲਯੀ ਪੱਬ ਨਾਲ

ਥੱਲੇ ਚਿੱਟੀਯਾ ਨੇ ਘੋਡਿਯਾ ਤੇ ਕਾਲੇ ਘੋਡੇ ਦੱਬ ਨਾਲ

ਧਰਤੀ ਹਿਲੌਂਦਾ ਜੱਟ ਜਿਥੇ ਰਖੇ ਪੱਬ ਨਾਲ

ਮੰਦਾ ਚੰਗਾ ਬੋਲਦਾ ਜੁਬਾਨੋ ਨਾ ਕੁੜੇ

ਨੀ ਹਰ ਵੇਲੇ ਲਿਬ ਕਿਯੋ ਕ ਲੱਗੀ ਰਿਹੰਦੀ ਰੱਬ ਨਾਲ

ਚਿੱਟੀਯਾ ਨੇ ਘੋਡਿਯਾ ਤੇ ਕਾਲੇ ਘੋਡੇ ਦੱਬ ਨਾਲ

ਧਰਤੀ ਹਿਲੌਂਦਾ ਜੱਟ ਜਿਥੇ ਰਖੇ ਪੱਬ ਨਾਲ

ਮੰਦਾ ਚੰਗਾ ਬੋਲਦਾ ਜੁਬਾਨੋ ਨਾ ਕੁੜੇ

ਨੀ ਹਰ ਵੇਲੇ ਲਿਬ ਕਿਯੋ ਕ

ਓ ਕਿਵੇ ਦੁਨਿਯਾ ਚਲਾਉਣੀ ਤਾਜਾ ਆਲਾ ਜਾਂਦਾ

ਸਾਜ ਨੂ ਬਜੋਨਾ ਸਾਜ਼ਾ ਆਲਾ ਜਾਂਦਾ

ਮਿਤ੍ਰਾ ਦੀ ਸੋਹਣੀਏ ਨੀ ਚੰਗੇ ਮਾਡੇ ਦੀ

ਰਖ ਲੈਂਦਾ ਲਾਜ ਬਾਜ਼ਾ ਵਾਲਾ ਜਾਂਦਾ

ਦਿਲੋ ਲਿਖਦਾ ਤੇ ਮਰਜੀ ਨਾਲ ਗਾਵਾ ਗੋਰੀਏ

ਨੀ ਮੈਂ ਸ਼ੇਟੀ ਕੀਤੇ ਸਮਝ ਚ ਆਵਾ ਗੋਰੀਏ

ਕੋਯੀ ਮੋਹਰੇ ਆਕੇ ਖੜ ਜਾਓ ਬਰਾਬਰ ਕਿਵੇ

ਸਾਡਾ ਔਖਾ ਵੇਖਣਾ ਵ ਪਰਸਾਵਾਂ ਗੋਰੀਏ

ਹਵਾ ਖੋਰੀ ਮੈਂ ਨਾ ਕਰਾ ਸਿਰ ਮਾਡੇ ਦੇ ਨਾ ਚੜ੍ਹਾ

ਪੰਗੇ ਖੁੱਲੇ ਆ ਮੈਦਾਣਾ ਵਿਚ ਖਿਡੇ ਮਤੇ ਜੱਬ ਨਾਲ

ਥੱਲੇ ਚਿੱਟੀਯਾ ਨੇ ਘੋਡਿਯਾ ਤੇ ਕਾਲੇ ਘੋਡੇ ਦੱਬ ਨਾਲ

ਧਰਤੀ ਹਿਲੌਂਦਾ ਜੱਟ ਜਿਥੇ ਰਖੇ ਪੱਬ ਨਾਲ

ਮੰਦਾ ਚੰਗਾ ਬੋਲਦਾ ਜੁਬਾਨੋ ਨਾ ਕੁੜੇ

ਨੀ ਹਰ ਵੇਲੇ ਲਿਬ ਕਿਯੋ ਕ ਲੱਗੀ ਰਿਹੰਦੀ ਰੱਬ ਨਾਲ

ਚਿੱਟੀਯਾ ਨੇ ਘੋਡਿਯਾ ਤੇ ਕਾਲੇ ਘੋਡੇ ਦੱਬ ਨਾਲ

ਧਰਤੀ ਹਿਲੌਂਦਾ ਜੱਟ ਜਿਥੇ ਰਖੇ ਪੱਬ ਨਾਲ

ਮੰਦਾ ਚੰਗਾ ਬੋਲਦਾ ਜੁਬਾਨੋ ਨਾ ਕੁੜੇ

ਨੀ ਹਰ ਵੇਲੇ ਲਿਬ ਕਿਯੋ ਕ

ਚਿੱਟੀਯਾ ਨੇ ਘੋਡਿਯਾ ਤੇ ਕਾਲੇ ਘੋਡੇ ਦੱਬ ਨਾਲ

ਓ ਸ਼ੌਂਕ ਨੂ ਰਖੇ ਆ ਹਥਿਯਾਰ ਗੋਰੀਏ

ਉਂਜ ਦੂਰੋ ਹਥ ਜੋਡੀਏ ਕਪਾਟ ਨੂ

ਚੰਗਾ ਮਾੜਾ ਜੋ ਹੰਡਾਏਆ ਮੇਰੀ ਮਾਂ ਜਾਂਦੀ

ਆਪੇ ਨੀਲੀ ਛੱਤ ਵਾਲਾ ਬਖ਼ਸੇ ਸਮੱਤ ਨੂ

ਮੈਨੂ ਹਰਵੀ ਹਰਵੀ ਪ੍ਯਾਰ ਨਾਲ ਕਿਹਣ

ਜਿਹੜੇ ਫਿਰਦੇ ਦਾਬੁੰਦੇ ਮੁੰਡਾ ਡੱਬੇ ਕੀਤੇ ਦੱਬ ਨਾਲ

ਥੱਲੇ ਚਿੱਟੀਯਾ ਨੇ ਘੋਡਿਯਾ ਤੇ ਕਾਲੇ ਘੋਡੇ ਦੱਬ ਨਾਲ

ਧਰਤੀ ਹਿਲੌਂਦਾ ਜੱਟ ਜਿਥੇ ਰਖੇ ਪੱਬ ਨਾਲ

ਮੰਦਾ ਚੰਗਾ ਬੋਲਦਾ ਜੁਬਾਨੋ ਨਾ ਕੁੜੇ

ਨੀ ਹਰ ਵੇਲੇ ਲਿਬ ਕਿਯੋ ਕ ਲੱਗੀ ਰਿਹੰਦੀ ਰੱਬ ਨਾਲ

ਚਿੱਟੀਯਾ ਨੇ ਘੋਡਿਯਾ ਤੇ ਕਾਲੇ ਘੋਡੇ ਦੱਬ ਨਾਲ

ਧਰਤੀ ਹਿਲੌਂਦਾ ਜੱਟ ਜਿਥੇ ਰਖੇ ਪੱਬ ਨਾਲ

ਮੰਦਾ ਚੰਗਾ ਬੋਲਦਾ ਜੁਬਾਨੋ ਨਾ ਕੁੜੇ

ਨੀ ਹਰ ਵੇਲੇ ਲਿਬ ਕਿਯੋ ਕ ਲੱਗੀ ਰਿਹੰਦੀ ਰੱਬ ਨਾਲ

Harvi의 다른 작품

모두 보기logo