menu-iconlogo
logo

INTRO

logo
가사
ਸਾਨੂ ਓਸ ਗਲੀ ਤੁਰਨ ਦਾ ਚਾਹ ਸੱਜਣਾ

ਸਿਰ ਟੱਲੀ ਉੱਤੇ ਤੇ ਪ੍ਰੇਮ ਦੇ ਰਹਿ ਸੱਜਣਾ

ਪੈਰੀ ਸੱਲਾ ਤੇ ਗੱਲ੍ਣ ਚ ਲੇਰ

ਚੜਦੀ ਕ੍ਲਾ ਦੇ ਗੀਤ ਜਾਂਦੇ ਗਾ ਸੱਜਣਾ

ਵੇਖੜੀ ਮਸਤੀ ਤੇ ਮੋਜ਼ਾ ਮਾਣਦੇ ਆ

ਨਿਰਭਓ ਨਿਰਵੈਰ ਤੇ ਆ ਕ ਤੂ ਵ ਆ ਸੱਜਣਾ ਤੂ ਵ ਆ ਸੱਜਣਾ