menu-iconlogo
huatong
huatong
가사
기록
you really boys remix

Rishi Rich jassi sidhu remix

come on ਆ ਆ ਆ

ਥੋੜਾ ਥੋੜਾ ਨਖਰਾ ਤੇ ਥੋੜੀ ਥੋੜੀ ਸੰਗ

ਅੱਖ ਚੋਂ ਸੰਦੁਰੀ ਜਿਵੇਂ ਮੁੱਖੜੇ ਤੇ ਰੰਗ

ਥੋੜਾ ਥੋੜਾ ਨਖਰਾ ਤੇ ਥੋੜੀ ਥੋੜੀ ਸੰਗ

ਅੱਖ ਚੋਂ ਸੰਦੁਰੀ ਜਿਵੇਂ ਮੁੱਖੜੇ ਤੇ ਰੰਗ

ਹੋ ਰੰਗ ਲੇਗੇਯਾ ਚੂ ਰਾਕੇ ਦਿੱਲ ਮੇਰਾ

ਓ ਰਾਹੇ ਰਾਹੇ ਜਾਨ ਵਲੀ ਏ

ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ

ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ

ਆ ਆ ਆ ਆ come one

jassi sidhu mixing

ਹਾਈ ਤੂਪੇ ਕਾਤੋਂ ਕਰੀ ਜਾਵੈ ਰੰਗ ਹੋਰ ਲਾਲ ਨੀ ਰੰਗ ਹੋਰ ਲਾਲ ਨੀ

ਅਜਾ ਥਲੇ ਛਤ੍ਰੀ ਚਲ ਨਾਲ ਨਾਲ ਨੀ ਚਲ ਨਾਲ ਨਾਲ ਨੀ

ਤੂੰਪੇ ਕਾਤੋਂ ਕਰੀ ਜਾਵੈ ਰੰਗ ਹੋਰ ਲਾਲ ਨੀ

ਅਜਾ ਥਲੇ ਛਤ੍ਰੀ ਚਲ ਨਾਲ ਨਾਲ ਨੀ

ਕਾਲੀ ਜ਼ੁਲਫ਼ਾਂ ਨਾ ਕਰਦੇ ਹਨੇਰਾ ਸਾਡੇ ਦਿੱਲ ਵਿਚ ਕਰਲੇ ਵਸੇਰਾ

ਓ ਰਾਹੇ ਰਾਹੇ ਜਾਂ ਵਾਲੀ ਏ

ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ

ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ

ਕਿੱਥੇ ਛੱਡ ਆਈ ਆ ਤੂੰ ਸੋਹਣੀਯਾ ਸਹੇਲਿਯਾ

ਸੋਹਣੀਯਾ ਸਹੇਲਿਯਾ ਨੀ ਸੋਹਣੀਯਾ ਸਹੇਲਿਯਾ

ਕਾਲੇ ਕਾਲੇ ਜਾਣਾ ਸਾਨੂ ਪੌਂਦਾ ਹੈ ਪਹੇਲਿਯਾ

ਪੌਂਦਾ ਹੈ ਪਹੇਲਿਯਨ ਨੀ ਪੌਂਦਾ ਹੈ ਪਹੇਲਿਯਾ

ਕਿੱਥੇ ਛੱਡ ਆਈ ਆ ਤੂੰ ਸੋਹਣੀਯਾ ਸਹੇਲਿਯਾ

ਕਾਲੇ ਕਾਲੇ ਜਾਣਾ ਸਾਨੂ ਪੌਂਦਾ ਹੈ ਪਹੇਲਿਯਾ

ਕੋਈ ਦੇਖ ਕੇ ਗਲੀ ਤੋਂ ਮਾਰੇ ਗੇੜਾ ਅਯਾ ਆਸ਼ਿਕ਼ਾਂ ਦੇ ਹੱਥ ਹਨੇਰਾ

ਓ ਰਾਹੇ ਰਾਹੇ ਜਾਂ ਵਾਲੀ ਏ

ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ

ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ

ਥੋੜਾ ਥੋੜਾ ਨਖਰਾ ਤੇ ਥੋੜੀ ਥੋੜੀ ਸੰਗ

ਅੱਖ ਚੋਂ ਸੰਦੁਰੀ ਜਿਵੇਂ ਮੁੱਖੜੇ ਤੇ ਰੰਗ

ਥੋੜਾ ਥੋੜਾ ਨਖਰਾ ਤੇ ਥੋੜੀ ਥੋੜੀ ਸੰਗ

ਅੱਖ ਚੋਂ ਸੰਦੁਰੀ ਜਿਵੇਂ ਮੁੱਖੜੇ ਤੇ ਰੰਗ

ਹੋ ਰੰਗ ਲੇਗੇਯਾ ਚੂ ਰਾਕੇ ਦਿੱਲ ਮੇਰਾ

ਓ ਰਾਹੇ ਰਾਹੇ ਜਾਂ ਵਾਲੀ ਏ

ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ

ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ

You really boys mix come on jassi sidhu mixing

Jassi Sidhu/Rishi Rich의 다른 작품

모두 보기logo
Raahe Raahe - Jassi Sidhu/Rishi Rich - 가사 & 커버