menu-iconlogo
huatong
huatong
가사
기록
ਤੇਰੇ ਨਾਲ ਜੁੜੀ ਜਾਂਦਾ ਨਾ

ਪਤਾ ਨੀਂ ਕਾਹਤੋਂ

ਤੇਰੇ ਨਾਲ ਜੁੜੀ ਜਾਂਦਾ ਨਾ

ਤੇਰੇ ਨਾਲ ਜੁੜੀ ਜਾਂਦਾ ਨਾ

ਪਤਾ ਨੀਂ ਕਾਹਤੋਂ

ਤੇਰੇ ਨਾਲ ਜੁੜੀ ਜਾਂਦਾ ਨਾ

ਤੂੰ ਬੈਠੀ ਸੀ ਕੱਲੀ ਸੋਚਾਂ ਬੱਸ ਤੇਰੇ ਬਾਰੇ ਨੀਂ

ਤੇਰੀ ਗੱਲ ਹੋਰ ਸੋਹਣਿਆਂ ਸੋਹਣੇ ਤਾਂ ਸਾਰੇ ਨੀਂ

ਨਜ਼ਰਾਂ ਨਾਲ ਨਜ਼ਰਾਂ ਮਿਲੀਆਂ ਹੋ ਚੱਲੇ ਗੱਰੇ ਨੀਂ

ਹੁੰਜੂ ਵੀ ਮਿੱਠੇ ਕਰਤੇ ਹੁੰਦੇ ਜੋ ਖਾਰੇ ਨੀਂ

ਤੇਰੀ ਸੀ ਤੇਰੀ ਰਹਿਣੀ ਥਾ

ਪਤਾ ਨੀਂ ਕਾਹਤੋਂ

ਤੇਰੇ ਨਾਲ ਜੁੜੀ ਜਾਂਦਾ ਨਾ

ਤੇਰੇ ਨਾਲ ਜੁੜੀ ਜਾਂਦਾ ਨਾ

ਪਤਾ ਨੀਂ ਕਾਹਤੋਂ

ਤੇਰੇ ਨਾਲ ਜੁੜੀ ਜਾਂਦਾ ਨਾ

ਤੇਰੇ ਨਾਲ ਜੁੜੀ ਜਾਂਦਾ ਨਾ

ਪਤਾ ਨੀਂ ਕਾਹਤੋਂ

ਤੇਰੇ ਨਾਲ ਜੁੜੀ ਜਾਂਦਾ ਨਾ

ਤੇਰੇ ਨਾਲ ਜੁੜੀ ਜਾਂਦਾ ਨਾ

ਤੇਰੇ ਨਾਲ ਜੁੜੀ ਜਾਂਦਾ ਨਾ

ਤੇਰੇ ਨਾਲ ਜੁੜੀ ਜਾਂਦਾ ਨਾ

ਹੋਵੇ ਨਾ , ਹੋਵੇ ਨਾ

ਹੋਵੇ ਨਾ ਨੈਣਾ ਮੂਹਰੇ

ਟਿੱਕ ਕੇ ਦਿਲ ਬੈਂਦਾ ਨੀ

ਤੈਨੂੰ ਹੀ ਟੋਲੇ ਚੰਦਰਾਂ

ਕਾਬੂ ਵਿਚ ਰਹਿੰਦਾ ਨੀ

ਦਿਨ ਚੜ ’ਦੇ ਨਾਮ ਜੇਹਾ ਬੋਲਾ

ਉੱਠੋ ਫਿਰ ਲੈਂਦਾ ਨੀ

ਮੈਥੋਂ ਨਾ ਜਰ ਹੁੰਦਾ

ਤੂੰ ਵੀ ਤਾਂ ਕਹਿੰਦਾ ਨੀ

ਛੱਡੀ ਨਾ ਫੜੀਗਾ ਜੇ ਬਾਂਹ

ਪਤਾ ਨੀਂ ਕਾਹਤੋਂ

ਤੇਰੇ ਨਾਲ ਜੁੜੀ ਜਾਂਦਾ ਨਾ

ਤੇਰੇ ਨਾਲ ਜੁੜੀ ਜਾਂਦਾ ਨਾ

ਪਤਾ ਨੀਂ ਕਾਹਤੋਂ

ਤੇਰੇ ਨਾਲ ਜੁੜੀ ਜਾਂਦਾ ਨਾ

ਤੇਰੇ ਨਾਲ ਜੁੜੀ ਜਾਂਦਾ ਨਾ

ਪਤਾ ਨੀਂ ਕਾਹਤੋਂ

ਤੇਰੇ ਨਾਲ ਜੁੜੀ ਜਾਂਦਾ ਨਾ

ਤੇਰੇ ਨਾਲ ਜੁੜੀ ਜਾਂਦਾ ਨਾ

ਪਤਾ ਨੀਂ ਕਾਹਤੋਂ

ਤੇਰੇ ਨਾਲ ਜੁੜੀ ਜਾਂਦਾ ਨਾ

Jerry/Jay Trak의 다른 작품

모두 보기logo