menu-iconlogo
logo

Akhaan Ve Akhaan

logo
가사
Desi Crew

ਹਾਏ ਅਖਾਂ ਵੇ ਅਖਾਂ ਮੇਰੀਆਂ

ਠੇਕਾ ਜਿਵੇ ਚੰਡੀਗੜ੍ਹ ਦਾ

ਅਖਾਂ ਵੇ ਅਖਾਂ ਮੇਰੀਆਂ

ਠੇਕਾ ਜਿਵੇ ਚੰਡੀਗੜ੍ਹ ਦਾ

ਰੰਗ ਗੋਰਾ ਗੋਰਾ ਮਖਨੀ

Position ਨਾਲ ਭਾਰੀ ਆਏ ਤੱਕਣੀ

ਪਾ ਕੇ ਵੇ ਸੂਟ ਬਲੈਕੀ

ਲਗਦੀ ਆ ਡਿਟੋ ਸੱਪਣੀ

ਓ ਵੀ ਫੇਰ ਰੱਬ ਰੱਬ ਕਰਦਾ

ਜਿਹਿਨੂ ਮੇਰਾ ਇਸ਼੍ਕ਼ ਜਾ ਚੜ੍ਹਦਾ

ਅਖਾਂ ਵੇ ਅਖਾਂ ਮੇਰੀਆਂ

ਠੇਕਾ ਜਿਵੇ ਚੰਡੀਗੜ੍ਹ ਦਾ

ਅਖਾਂ ਵੇ ਅਖਾਂ ਮੇਰੀਆਂ

ਠੇਕਾ ਜਿਵੇ ਚੰਡੀਗੜ੍ਹ ਦਾ

ਓ ਕੁੜਤਾ ਨੀ ਕੁੜਤਾ ਜੱਟ ਦਾ

ਜਿੰਦਾ ਸ਼ੇਕਾ’ਨ ਦਾ ਬਾਣਾ

ਕੁੜਤਾ ਨੀ ਕੁੜਤਾ ਜੱਟ ਦਾ

ਜਿਡਾ ਸ਼ੇਖਾ’ਨ ਦਾ ਬਾਣਾ

ਪਿਨੰੀ ਆ ਵਟੀ ਜੱਟੀਏ

ਚਾਲ ਆ ਮੱਠੀ ਜੱਟੀਏ

ਜੁੱਤੀ ਦੇ ਥੱਲੇ ਦੁੱਕੀ

ਤਿਕੀ ਆ ਕਥਿ ਜੱਟੀਏ

ਦੱਸ ਦਾ ਨਵੀ ਤਾਜੀ ਤੈਨੂ

ਗਭਰੂ ਆ ਸੱਪ ਪੁਰਾਣਾ

ਓ ਕੁੜਤਾ ਨੀ ਕੁੜਤਾ ਜੱਟ ਦਾ

ਜਿਦਾ ਸ਼ੇਖਾ’ਨ ਦਾ ਬਾਣਾ

ਕੁੜਤਾ ਨੀ ਕੁੜਤਾ ਜੱਟ ਦਾ

ਜਿਦਾ ਸ਼ੇਖਾ’ਨ ਦਾ ਬਾਣਾ

ਹਨ Lv ਵੇ Lv ਮੇਰੀ

ਤੇਰੇ ਅਸਲੇ ਤੋਂ ਮਿਹੰਗੀ

Lv ਵੇ Lv ਮੇਰੀ

ਤੇਰੇ ਅਸਲੇ ਤੋਂ ਮਿਹੰਗੀ

ਲਕ ਤੋਂ ਲਕ ਦੀ Anglina

ਪੌਣੀ ਆ ਫਾਸਮੀਆ ਜੀਣਾ

ਜੇਡਾ ਹੋਊ heart winner ਵੇ

ਹੋਣਾ ਕੋਈ ਮਾ ਦਾ ਦੀਨਾ

ਕੂਲੇ ਵੇ ਪੈਰ ਗੁਲਾਬੀ

ਹੀਲ ਫਿਰ ਅੱਪੇ ਲਿਹਿੰਦੀ

Lv ਵੇ Lv ਮੇਰੀ

ਤੇਰੇ ਅਸਲੇ ਤੋਂ ਮਿਹੰਗੀ

Lv ਵੇ Lv ਮੇਰੀ

ਤੇਰੇ ਅਸਲੇ ਤੋਂ ਮਿਹੰਗੀ

ਓ ਤੇਰੀ Lv ਦੇ ਮੁੱਲ ਦਾ

ਤੜਕੇ ਨੂ ਪਿੱਤਲ ਵਿਕਦਾ

ਤੇਰੀ Lv ਦੇ ਮੁੱਲ ਦਾ

ਤੜਕੇ ਨੂ ਪਿੱਤਲ ਵਿਕਦਾ

ਭੈੜੀ ਸਾਡੀ ਚੰਦ ਰਾਕਾਨੇ

ਝਾੜ ਦੇਈਏ ਕੰਡ ਰਾਕਾਨੇ

ਪੋਲ਼ੀ ਤੋਂ ਕੌੜਟੁਮਬੇ ਆ

ਦਰਸ਼ਨ ਲ ਖੰਡ ਰਾਕਾਨੇ

ਸਾਡੇ ਕਹੇ ਤੇ ਚੰਨ ਚੜ੍ਹਦਾ

ਸਾਡੇ ਕਹੇ ਸੂਰਜ ਛਿਪਦਾਏ

ਤੇਰੀ Lv ਦੇ ਮੁੱਲ ਦਾ

ਤਦਕੇ ਨੂ ਪਿੱਤਲ ਵਿਕਦਾ

ਤੇਰੀ Lv ਦੇ ਮੁੱਲ ਦਾ

ਤਦਕੇ ਨੂ ਪਿੱਤਲ ਵਿਕਦਾ

ਕੋਕਾ ਵੇ ਕੋਕਾ ਲਗਦਾਏ

ਕੋਕੇ ਵਰਗੀ ਦੇ ਨੱਕ ਚ

ਕੋਕਾ ਵੇ ਕੋਕਾ ਲਗਦਾਏ

ਕੋਕੇ ਵਰਗੀ ਦੇ ਨੱਕ ਚ

ਰਖੀਦਾ ਮਾਨ ਰਾਕਾਨੇ

ਨੀ ਗੱਡੀ ਦੀ ਜਾਣ ਰਾਕਾਨੇ

ਛੇਤੀ ਕੀਤੇ ਹਾਥ ਧਰੌਂਦਾ

ਨੀ ਕਿਹੰਦੇ ਕਪਤਾਨ ਰਾਕਾਨੇ

ਤੈਨੂ ਵੇ ਬਠਿੰਡੇ ਵਲੇਯਾ

ਪਾ ਲਾ ਮੋਤੀ ਜੀ ਆਖ ਚ

ਕੋਕਾ ਵੇ ਕੋਕਾ ਲਗਦਾਏ

ਕੋਕੇ ਵਰਗੀ ਦੇ ਨੱਕ ਚ

ਕੋਕਾ ਵੇ ਕੋਕਾ ਲਗਦਾਏ

ਕੋਕੇ ਵਰਗੀ ਦੇ ਨੱਕ ਚ