menu-iconlogo
logo

Veeni De Vich Wang (From "Bajre Da Sitta")

logo
가사
ਤੇਰੀ ਚੀਨ ਮੀਨ ਦੀ ਚੁੰਨੀ

ਤੇਰੇ ਸਿਰ ਤੌ ਉੱਡ ਉੱਡ ਜਾਵੇ

ਤੈਨੂੰ ਲੱਗ ਨਾ ਜਾਵਣ ਨਜ਼ਰਾਂ

ਤੇਰੀ ਬੇਬੇ ਟਿੱਕੇ ਲਾਵੇ

ਤੇਰੀ ਚੀਨ ਮੀਨ ਦੀ ਚੁੰਨੀ

ਤੇਰੇ ਸਿਰ ਤੌ ਉੱਡ ਉੱਡ ਜਾਵੇ

ਤੈਨੂੰ ਲੱਗ ਨਾ ਜਾਵਣ ਨਜ਼ਰਾਂ

ਤੇਰੀ ਬੇਬੇ ਟਿੱਕੇ ਲਾਵੇ

ਤੇ ਟਿੱਕੇ ਕਾਲੇ ਨੇ

ਨੀਲੇ ਨੀਲੇ ਨੈਣ

ਤੇਰੇ ਮਤਵਾਲੇ ਨੇ

ਵੀਣੀ ਦੇ ਵਿੱਚ ਵੰਗ

ਕੰਨਾਂ ਵਿੱਚ ਬਾਲੇ ਨੇ

ਨੀਲੇ ਨੀਲੇ ਨੈਣ

ਤੇਰੇ ਮਤਵਾਲੇ ਨੇ

ਕੱਲੀ ਕੈਰੀ ਜਾਨ ਤੇ

ਆਸ਼ਿਕ਼ ਬਾਹਲੇ ਨੇ

ਪਹਿਲਾਂ ਵੀ ਮੈਂ ਕਿੰਨੇ

ਰਾਂਝੇ ਟਾਲੇ ਨੇ

ਚਾਅ ਸੱਜਰਾ ਸੱਜਰਾ ਚੜ੍ਹਿਆ

ਤਲੀਆਂ ਤੇ ਚੜ੍ਹ ਗਈ ਮਹਿੰਦੀ

ਇੱਕ ਝਾਂਜਰ ਟੂਣੇ ਹਾਰੀ

ਹੈ ਰਾਣੀ ਬਣ ਬਣ ਰਹਿੰਦੀ

ਚਾਅ ਸੱਜਰਾ ਸੱਜਰਾ ਚੜ੍ਹਿਆ

ਤਲੀਆਂ ਤੇ ਚੜ੍ਹ ਗਈ ਮਹਿੰਦੀ

ਇੱਕ ਝਾਂਜਰ ਟੂਣੇ ਹਾਰੀ

ਹੈ ਰਾਣੀ ਬਣ ਬਣ ਰਹਿੰਦੀ

ਕਿੰਨੇ ਦੁੱਖ ਪਾਲੇ ਨੇ

ਪਹਿਲਾਂ ਵੀ ਮੈਂ ਕਿੰਨੇ

ਰਾਂਝੇ ਟਾਲੇ ਨੇ

ਵੀਣੀ ਦੇ ਵਿੱਚ ਵੰਗ

ਕੰਨਾਂ ਵਿੱਚ ਬਾਲੇ ਨੇ

ਨੀਲੇ ਨੀਲੇ ਨੈਣ

ਤੇਰੇ ਮਤਵਾਲੇ ਨੇ

ਕੱਲੀ ਕੈਰੀ ਜਾਨ ਤੇ

ਆਸ਼ਿਕ਼ ਬਾਹਲੇ ਨੇ

ਪਹਿਲਾਂ ਵੀ ਮੈਂ ਕਿੰਨੇ

ਰਾਂਝੇ ਟਾਲੇ ਨੇ

ਤੇਰੇ ਦਰਸ਼ਨ ਜੇ ਨਾ ਹੋਵਣ

ਸੂਰਜ ਨੀ ਚਡ ਦਾ ਯਾਰਾਂ

ਚੁਪ ਚੰਨ ਦੇ ਉੱਤੇ ਛਾਈ

ਚੁਪ ਕੱਲਾ ਕੱਲਾ ਤਾਰਾ

ਤੇਰੇ ਦਰਸ਼ਨ ਜੇ ਨਾ ਹੋਵਣ

ਸੂਰਜ ਨੀ ਚਡ ਦਾ ਯਾਰਾਂ

ਚੁਪ ਚੰਨ ਦੇ ਉੱਤੇ ਛਾਈ

ਚੁਪ ਕੱਲਾ ਕੱਲਾ ਤਾਰਾ

ਦੁਖਾਂ ਦੇ ਮਾਰੇ ਨੇ ਨੀਲੇ ਨੀਲੇ ਨੈਣ

ਤੇਰੇ ਮਤਵਾਲੇ ਨੇ

ਵੀਣੀ ਦੇ ਵਿੱਚ ਵੰਗ

ਕੰਨਾਂ ਵਿੱਚ ਬਾਲੇ ਨੇ

ਨੀਲੇ ਨੀਲੇ ਨੈਣ

ਤੇਰੇ ਮਤਵਾਲੇ ਨੇ

ਕੱਲੀ ਕੈਰੀ ਜਾਨ ਤੇ

ਆਸ਼ਿਕ਼ ਬਾਹਲੇ ਨੇ

ਪਹਿਲਾਂ ਵੀ ਮੈਂ ਕਿੰਨੇ

ਰਾਂਝੇ ਟਾਲੇ ਨੇ