menu-iconlogo
logo

Ikk Mauka (From "Naukar Vahuti Da")

logo
가사
ਹੋ ਜਾਂਦੀਆਂ ਨੇ ਕਈ ਵਾਰ ਗ਼ਲਤੀਆਂ ਸੱਜਣਾਂ ਤੋਂ

ਪਰ ਪਿਆਰ ਕਦੇ ਨ੍ਹੀ ਘੱਟਦਾ ਦਿਲ ਦਰਿਆਵਾਂ ਚੋਂ

ਹੋ ਜਾਂਦੀਆਂ ਨੇ ਕਈ ਵਾਰ ਗ਼ਲਤੀਆਂ ਸੱਜਣਾਂ ਤੋਂ

ਪਰ ਪਿਆਰ ਕਦੇ ਨ੍ਹੀ ਘੱਟਦਾ ਦਿਲ ਦਰਿਆਵਾਂ ਚੋਂ

ਗੁੱਸੇ ਭਾਵੇਂ ਹੋਜੋ

ਕਦੇ ਮਨ ਤੋਂ ਨ੍ਹੀ ਲਾਹੀਦੈ

ਗੁੱਸੇ ਭਾਵੇਂ ਹੋਜੋ

ਕਦੇ ਮਨ ਤੋਂ ਨ੍ਹੀ ਲਾਹੀਦੈ

ਇੱਕ ਮੌਕਾ, ਹਾਂ, ਇੱਕ ਮੌਕਾ

ਇੱਕ ਮੌਕਾ ਸੱਜਣਾਂ ਨੂੰ ਦੇ ਦੇਣਾ ਚਾਹੀਦੈ

ਇੱਕ ਮੌਕਾ ਸੱਜਣਾਂ ਨੂੰ ਦੇ ਦੇਣਾ ਚਾਹੀਦੈ

ਅਸੀ ਮਿੰਣਤਾਂ ਕਰਦੇ ਆਂ

ਇੱਕ ਕੰਮ ਤੁਸੀਂ ਆਪ ਕਰੋ

ਜਾਣੇ-ਅਣਜਾਣੇ 'ਚ ਹੋਈ ਭੁੱਲ ਨੂੰ ਮਾਫ਼ ਕਰੋ

ਹੋਈ ਭੁੱਲ ਨੂੰ ਮਾਫ਼ ਕਰੋ

ਫ਼ਿੱਕਾ ਨਾ ਪਵੇ ਰੰਗ ਪਿਆਰ ਦੀ ਸਿਆਹੀ ਦਾ

ਫ਼ਿੱਕਾ ਨਾ ਪਵੇ ਰੰਗ ਪਿਆਰ ਦੀ ਸਿਆਹੀ ਦਾ

ਇੱਕ ਮੌਕਾ, ਹਾਂ, ਇੱਕ ਮੌਕਾ

ਇੱਕ ਮੌਕਾ ਸੱਜਣਾਂ ਨੂੰ ਦੇ ਦੇਣਾ ਚਾਹੀਦੈ

ਇੱਕ ਮੌਕਾ ਸੱਜਣਾਂ ਨੂੰ ਦੇ ਦੇਣਾ ਚਾਹੀਦੈ