menu-iconlogo
huatong
huatong
avatar

Avangi Hawa Banke

Kiranhuatong
salvator8ushuatong
가사
기록
ਹਮ ਆ ਆ ਆ ਆ ਹਮ

ਬੂਹੇ ਬਾਰੀਆਂ, ਤੇ ਨਾਲੇ ਕੰਡਾ ਟੱਪ ਕੇ

ਬੂਹੇ ਬਾਰੀਆਂ, ਤੇ ਨਾਲੇ ਕੰਡਾ ਟੱਪ ਕੇ

ਆਜਾਣੀ ਤੂੰ ਹਵਾ ਬਣ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਬੂਹੇ ਬਾਰੀਆਂ, ਤੇ ਨਾਲੇ ਕੰਡਾ ਟੱਪ ਕੇ

ਆਵਾਂ ਗੀ ਹਵਾ ਬਣ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਹੋ ਚੰਦ ਚੜਦਾ ਤੇ, ਸਾਰੇ ਲੋਕੀ ਪਏ ਤੱਕਦੇ

ਡੁਂਗੇ ਪਾਣੀ ਆ ਚ ਫੇਰ, ਦੀਵੇ ਪਏ ਜਲਦੇ,

ਹੋ.ਚੰਦ ਚੜਦਾ ਤੇ, ਸਾਰੇ ਲੋਕੀ ਪਏ ਤੱਕਦੇ

ਡੁਂਗੇ ਪਾਣੀ ਆ ਚ ਫੇਰ, ਦੀਵੇ ਪਏ ਜਲਦੇ,ਦੀਵੇ ਪਏ ਜਲਦੇ,

ਕੰਡੇ ਲਗ ਜਾ ਗੀ ਕਚਾ ਘ੍ੜਾ ਬਣ ਕੇ,

ਕੰਡੇ ਲਗ ਜਾ ਗੀ ਕਚਾ ਘ੍ੜਾ ਬਣ ਕੇ,

ਮੈਂ ਆਵਾ ਗੀ ਹਵਾ ਬਣ ਕੇ,

ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਬੂਹੇ ਬਾਰੀਆਂ, ਤੇ ਨਾਲੇ ਕੰਡਾ ਟੱਪ ਕੇ

ਆਵਾਂ ਗੀ ਹਵਾ ਬਣ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਦਿਲ ਦਿਯਾ ਰਾਹਾਂ ਉੱਤੇ ਪੈਰ ਨਹੀ ਲਗਦੇ

ਮੁਕ਼ਦਰਾ ਦੇ ਲਿਖੇ ਹੁਏ ਮੀਟ ਨਹੀ ਸਕਦੇ

ਦਿਲ ਦਿਯਾ ਰਾਹਾਂ ਉੱਤੇ ਪੈਰ ਨਹੀ ਲਗਦੇ

ਮੁਕ਼ਦਰਾ ਦੇ ਲਿਖੇ ਹੁਏ ਮੀਟ ਨਹੀ ਸਕਦੇ ,ਮੀਟ ਨਹੀ ਸਕਦੇ

ਮੇਨੂ ਰੱਬ ਨੇ ਬਣਾਯਾ ਤੇਰੇ ਲਯੀ ਓਏ

ਮੇਨੂ ਰੱਬ ਨੇ ਬਣਾਯਾ ਤੇਰੇ ਲਯੀ ਓਏ

ਮਥੇ ਤੇਰਾ ਨਾ ਲਿਖ ਕੇ

ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਬਾਜ਼ੀ ਇਸ਼੍ਕ਼ ਦੀ ਜੀਤ ਲੁੰਗੀ ਸੋਨੇਯਾ

ਬਾਜ਼ੀ ਇਸ਼੍ਕ਼ ਦੀ ਜੀਤ ਲੁੰਗੀ ਸੋਨੇਯਾ

ਮੈਂ ਰੱਬ ਤੋ ਦੁਆ ਮੰਗ ਕੇ

ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਬੂਹੇ ਬਾਰੀਆਂ, ਤੇ ਨਾਲੇ ਕੰਡਾ ਟੱਪ ਕੇ

ਆਵਾਂ ਗੀ ਹਵਾ ਬਣ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਬੂਹੇ ਬਾਰੀਆਂ ਬੂਹੇ ਬਾਰੀਆਂ

ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ

Kiran의 다른 작품

모두 보기logo