menu-iconlogo
huatong
huatong
kitty-witts-dildariyan-cover-image

Dildariyan

Kitty Wittshuatong
senhaahnes 님이 업로드함
ਬੜਾ ਸਮਝਾਇਆ ਤੈਨੂੰ ਸਮਝ ਨਈ ਆਇਆ

ਕਾਹਤੋ ਕਰਦਾ ਏ ਦਿਲਦਾਰੀਆਂ

ਤੇਰੇ ਤੇ ਗਿਲਾ ਏ ਸਾਨੂੰ ਪਾਗਲਾਂ ਦਿਲਾ ਵੇ

ਕਾਹਨੂੰ ਲਾ ਲਈਆ ਤੂੰ ਯਾਰੀਆਂ

ਬੜਾ ਸਮਝਾਇਆ ਤੈਨੂੰ ਸਮਝ ਨਈ ਆਇਆ

ਕਾਹਤੋ ਕਰਦਾ ਏ ਦਿਲਦਾਰੀਆਂ

ਤੇਰੇ ਤੇ ਗਿਲਾ ਏ ਸਾਨੂੰ ਪਾਗਲਾਂ ਦਿਲਾ ਵੇ

ਕਾਹਨੂੰ ਲਾ ਲਈਆ ਤੂੰ ਯਾਰੀਆਂ

ਕੋਣ ਤੇਰੇ ਅੱਥਰੂ ਪੁੰਝੂ ਤੈਨੂੰ ਕੋਣ ਸੰਭਾਲੂ ਅੜਿਆ

ਚੰਨ ਤੇਰਾ ਜਦ ਰਾਜ ਕਾਕੜੇ ਹੋਰ ਕਿੱਤੇ ਜਾ ਚੜਿਆ

ਤੀਲਾ ਤੀਲਾ ਸੁਕ ਸੁਕ ਰੋਣਾ ਪੈਂਦਾ ਲੁਕ ਲੁਕ

ਢੋਹ ਢੋਹ ਕੇ ਬੂਹੇ ਬਾਰੀਆਂ

ਤੇਰੇ ਤੇ ਗਿਲਾ ਏ ਸਾਨੂੰ ਪਾਗਲਾਂ ਦਿਲਾ ਵੇ

ਕਾਹਨੂੰ ਲਾ ਲਈਆ ਤੂੰ ਯਾਰੀਆਂ

ਕਿਸ ਮੰਜ਼ਿਲ ਵਲ ਜਾਣ ਗਿਆ ਏ ਫੜ ਲਈਆ ਜੋ ਰਾਵਾਂ

ਕਦ ਅੱਕਾ ਨੇ ਫਲ ਦਿੱਤੇ ਨੇ ਕਦ ਮਲਿਆ ਨੇ ਛਾਵਾਂ

ਹਾੜ ਚ ਹਵਾਵਾਂ ਉੱਤੇ ਬੱਦਲ ਦੀਆ ਛਾਵਾਂ ਉੱਤੇ

ਕਾਹਦੀਆ ਨੇ ਦਾਵੇਦਾਰੀਆਂ

ਤੇਰੇ ਤੇ ਗਿਲਾ ਏ ਸਾਨੂੰ ਪਾਗਲਾਂ ਦਿਲਾ ਵੇ

ਕਾਹਨੂੰ ਲਾ ਲਈਆ ਤੂੰ ਯਾਰੀਆਂ

ਲਈਆ ਤੂੰ ਯਾਰੀਆਂ ਲਈਆ ਤੂੰ ਯਾਰੀਆਂ ਲਈਆ ਤੂੰ ਯਾਰੀਆਂ

ਲਈਆ ਤੂੰ ਯਾਰੀਆਂ ਲਈਆ ਤੂੰ ਯਾਰੀਆਂ

추천 내용

더 보기logo

관련 플레이리스트

더 보기logo