ਆ ਕਾਦੇ ਆਲੀ ਡੱਬੀ ਆ
ਤੇਰੀ ਭਿੰਕ ਜਿਹੀ ਕਾਟੋ ਲੱਗੀ ਐ
ਅੱਜ ਇੰਨੀਆਂ ਫਿਰਦਾ ਲਾਲ ਕਰੀ
ਪਹਿਲਾ ਹੀ ਝਾਕਣੀ ਕੱਬੀ ਐ
ਮੈਨੂੰ ਕੁਜ ਵੀ ਸਹਾਰੇ ਤੂੰ ਨਹੀਂ ਕਰਦਾ
ਕਿਉਂ ਸਮਝੀ ਫਿਰੇ ਬੇਗਾਨਾ ਓਏ
ਮੈਨੂੰ doubt ਹੋ ਰਿਹਾ ਤੇਰੇ ਤੇ
ਸਚੀ ਦੱਸ ਕੀ ਕੀ ਖਾਣਾ ਐ ਵੇ
ਮੈਂ ਕੱਢ ਦੀ notice ਕਰਦੀ ਆ
ਇੱਕੋ ਪਾਸੇ ਵੇਖੀ ਜਾਣਾ ਵੇ
ਉਹ ਤੈਥੋਂ ਪਰਦੇ ਕਾਦੇ ਨੀ
ਕੇਡੀ ਗੱਲ ਨੂੰ ਘਬਰਾ ਗਈ ਨੀ
Medicine ਐ ਡਰਦਾ ਦੀ
ਸਵਰਗਾਂ ਦਾ ਟੌਰ ਲਾਵਾਂ ਗਈ ਨੀ
ਚਾਅ ਤਾਂ order ਮਾਰ ਕੇਰਾ
ਮਿੱਠਾ ਤੇਜ ਕਰਵਾ ਦੇ
ਖਾਦੀ ਤਾਂ ਸੀ ਥੋੜੀ ਜਿਹੀ
ਪਰ ਕਿੱਕ ਮਾਰ ਗਈ ਜਆਂਦੇ
ਖਾਦੀ ਤਾਂ ਸੀ ਥੋੜੀ ਜਿਹੀ
ਪਰ ਕਿੱਕ ਮਾਰ ਗਈ ਜਆਂਦੇ
ਫਾਇਦੇਮੰਦ ਆ ਖੂਨ ਦਾ circle
ਰੱਖਦੀ okay ਕਰਕੇ ਨੀ
ਹਾਏ ਮੇਰੀ ਮੰਨੇ ਤਾਂ dad ਤੇਰੇ ਲਈ
ਲੈਜਾ ਡੱਬੀ ਭਰਕੇ ਨੀ
ਤੈਨੂੰ ਸ਼ਰਮ ਦਾ ਘਾਟਾ ਲੱਗਦਾ ਐ
ਵੇ ਮੱਤ ਪਾਈ ਤੇਰੀ ਮਾਰੀ ਆ
A To Z ਲਫ਼ਨਗੇ ਆ
ਜਿੰਨਾ ਨਾਲ ਤੇਰੀ ਯਾਰੀ ਆ
ਮੇਹਨਤੀ ਕੰਮ ਆ ਜੱਟ ਬੱਲੀਏ
ਜਿਹੜੇ ਮਾੜੇ ਤੇਰੇ ਭਾਅ ਦੇ
ਖਾਦੀ ਤਾਂ ਸੀ ਥੋੜੀ ਜਿਹੀ
ਪਰ ਕਿੱਕ ਮਾਰ ਗਈ ਜਆਂਦੇ
ਖਾਦੀ ਤਾਂ ਸੀ ਥੋੜੀ ਜਿਹੀ
ਪਰ ਕਿੱਕ ਮਾਰ ਗਈ ਜਆਂਦੇ
ਮੇਰੇ ਮਨਾ ਕਰਨ ਦੇ ਬਾਵਜੂਦ
ਤੂੰ ਫਰ ਆ ਗਿਆ ਐ ਖਾਕੇ ਵੇ
ਠਾਣੇ ਲੱਗਦਾ ਮੁਖਬਾਰੀ ਕਰਨੀ ਪਊ
ਦੱਸ ਦਿੰਦਾ ਕੌਣ ਲੈ ਆਕੇ ਵੇ
ਐੱਡੀ ਵੀ ਐ ਮਾੜੀ ਹਾਏ ਨਹੀਂ
ਜਿੰਨੀ ਫਿਰੇ ਬਨਾਈ ਨੀ
ਫਿਰੇਗੀ ਉਡਦੀ ਰੋਕੇਟ ਬਣਕੇ
ਕਰਕੇ ਵੇਖ try ਨੀ
ਤੇਰੇ ਕੰਨ ਤੇ ਸਰਕਦੀ ਜੂ ਨਾ
ਤੈਨੂੰ ਬਦਲੂ ਜੈਜ਼ੀ ਜਮਾਨਾ ਵੇ
ਮੈਨੂੰ doubt ਹੋ ਰਿਹਾ ਤੇਰੇ ਤੇ
ਸਚੀ ਦੱਸ ਕੀ ਕੀ ਕਹਿਣਾ ਐ ਵੇ
ਮੈਂ ਕੱਢ ਦੀ notice ਕਰਦੀ ਆ
ਇੱਕੋ ਪਾਸੇ ਵੇਖੀ ਜਾਣਾ ਵੇ
ਖਾਦੀ ਤਾਂ ਸੀ ਥੋੜੀ ਜਿਹੀ
ਪਰ ਕਿੱਕ ਮਾਰ ਗਈ
ਮੈਂ ਕੱਢ ਦੀ notice ਕਰਦੀ ਆ
ਇੱਕੋ ਪਾਸੇ ਵੇਖੀ
ਖਾਦੀ ਤਾਂ ਸੀ ਥੋੜੀ ਜਿਹੀ
ਪਰ ਕਿੱਕ ਮਾਰ ਗਈ ਜਆਂਦੇ