menu-iconlogo
logo

Palazzo (DJ Hans Remix)

logo
가사
DJ Hans

ਡੈਰਸ ਦਾ ਜਾਪੇ ਤੂ fruit ਸੋਣੀਏ

ਲੱਗੇ ਕਿਸੇ ਪਰੀ ਦਾ ਸਰੂਪ ਸੋਣੀਏ,

ਹੋ ਡੈਰਸ ਦਾ ਜਾਪੇ ਤੂ fruit ਸੋਣੀਏ

ਨੀ ਲਗੇ ਕਿਸੇ ਪਰੀ ਦਾ ਸਰੂਪ ਸੋਣੀਏ

ਨੀ ਦੇਖਾ ਖੀ ਹੁਸ੍ਨ ਕੀ-ਕੀ ਕਾਰੇ ਕਰੂਗਾ

ਪਿਹਲੇ ਤੋੜ ਦੀ ਸ਼ਰਾਬ ਵਾਂਗੂ ਨਿਤਰੀ ਦਾ.

ਜੇ 3-4 ਗੱਬਰੂ ਹਲਾਕ ਕੀਤੇ ਨਾ

ਫਾਏਦਾ ਕੀ ਪਲਾਜ਼ੋ ਪਾਕੇ ਨਿਕਲੀ ਦਾ.

ਜੇ 3-4 ਗੱਬਰੂ ਹਲਾਕ ਕੀਤੇ ਨਾ

ਫਾਏਦਾ ਕੀ ਪਲਾਜ਼ੋ ਪਾਕੇ ਨਿਕਲੀ ਦਾ.

ਨਾ ਅੱਖ ਮੁੰਡੇਯਾਂ ਦੀ ਝੱਲੇ ਤੇਰਾ ਰੂਪ ਨੀ

ਉੱਤੋਂ ਨਰਮ ਜੇਯਾ ਰਖਦੀ ਸਲੂਕ ਨੀ,

ਮੁੰਡੇਯਾਂ ਦੀ ਝੱਲੇ ਤੇਰਾ ਰੂਪ ਨੀ

ਉਤੋਂ ਨਰ੍ਮ ਜੇਯਾ ਰਖਦੀ ਸਲੂਕ ਨੀ.

ਸੂਟ-ਆਂ ਵਾਲੀ ਕੁੜੀਏ ਤੂ end ਕਰਤੀ ਨੀ

ਤੇਰੇ modern ਮਲਾਜ਼ੇਯਾ ਨੇ ਖਾ ਲੇਯਾ.

ਨਖ਼ਰਾ ਤਾਂ ਬਿੱਲੋ ਤੇਰਾ ਪਿਹਲੀ ‘ਤੀਕ ਤੇ

ਨੀ ਮੁੰਡੇ ਪੱਟੇ ਗਏ ਪੱਲਾਜ਼ੋ ਕਾਹਦਾ ਪਾ ਲੇਯਾ.

ਨਖ਼ਰਾ ਤਾਂ ਬਿੱਲੋ ਤੇਰਾ ਪਿਹਲੀ ‘ਤੀਕ ਤੇ

ਨੀ ਮੁੰਡੇ ਪੱਟੇ ਗਏ ਪੱਲਾਜ਼ੋ ਕਾਹਦਾ ਪਾ ਲੇਯਾ.

ਕਲ ਫੱਰਸ਼ਾ ਤੇ ਪਰਸੋ ਦੇ jumpsuit ਤੋਂ

ਜੀਨ-ਆਂ ਵਾਲਾ ਮਿਹਿਕਮਾ ਪੇਯਾ ਏ ਡਰਿਆ

Trend ਕਰੇ end ਤੇਰਾ ਕੋਸ ਰਕਾਨੇ

ਮੈਨੂ ਲੱਗਦਾ designing ਦਾ ਕਰੇਯਾ,

ਇਸ਼ਾਰੇਆਂ ਨਾ’ ਲੌਂਦੀ ਆ ਪਰਿੰਦੇ ਉਡਣੇ

ਬੋਲੇ ਨਖ਼ਰਾ ਨਜਾਇਜ਼ ਤੇਰਾ ਨਿਖਰੀ ਦਾ,

ਜੇ 3-4 ਗੱਬਰੂ ਹਲਾਕ ਕੀਤੇ ਨਾ

ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ.

ਜੇ 3-4 ਗੱਬਰੂ ਹਲਾਕ ਕੀਤੇ ਨਾ

ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ.

ਓ ਖਿਚ ਕੇ ਰਖ ਨਿਤਰਾ ਵਾਲਿਆਂ

ਐਨੀ ਸੋਹਣੀ ਬਣ ਕੇ ਤੂ ਕ੍ਯੋਂ ਔਣੀ ਏ

ਨੀ ਫੱਬਦਾ colour ਜਿਹਡਾ ਵੀ ਤੂ ਪੌਣੀ ਏ

ਡੱਕਦੀ ਦਿਲਾਂ ਨੀ ਤੂ ਠੱਗ ਬਣ ਕੇ

ਘੂਮੇਯਾ ਨਾ ਕਰ ਐਨੀ ਅੱਗ ਬਣ ਕੇ,

ਹੁੰਦਾ Shivjot ਨੂ craze look ਦਾ

ਐਂਵੇ ਤਾ ਨੀ ਰਾਹਾਂ ਵਿਚ ਵਿਛੜੀ ਦਾ,

ਜੇ 3-4 ਗੱਬਰੂ ਹਲਾਕ ਕੀਤੇ ਨਾ

ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ.

ਜੇ 3-4 ਗੱਬਰੂ ਹਲਾਕ ਕੀਤੇ ਨਾ

ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ

Dj Hans

Palazzo (DJ Hans Remix) - Kulwinder Billa/Shivjot/dj hans - 가사 & 커버