menu-iconlogo
logo

Je Jatt Remix

logo
가사
ਕੰਨਾ ਵਿਚ ਮੁੰਦਰਾ ਤੇਹ ਪਾਈ ਫਿਰੇ jean

ਦੇਖ ਲੇਹ ਜੱਟਾਂ ਦਾ ਮੁੰਡਾ ਹੋਗੇਯਾ ਸ਼ਕੀਨ

ਕੰਨਾ ਵਿਚ ਮੁੰਦਰਾ ਤੇਹ ਪਾਈ ਫਿਰੇ jean

ਦੇਖ ਲੇਹ ਜੱਟਾਂ ਦਾ ਮੁੰਡਾ ਹੋਗੇਯਾ ਸ਼ਕੀਨ

ਮਨ ਜਾ ਨੀ ਮਨ ਜਾ ਨਿਮਾਨੀਏ ਨੀ ਮਾਰੀ ਜਿੰਦ

ਮਨ ਜਾ ਨੀ ਮਨ ਜਾ ਨਿਮਾਨੀਏ ਨੀ ਮਾਰੀ ਜਿੰਦ

ਆਸ਼ਿਕ਼ਾਂ ਦੀ ਸੂਲੀ ਉੱਤੇ ਤੜਫੂ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ

ਅਸੀ ਤੇਰੇਆ ਦਿਲਦਾਰ ਸੁਨਲੇ ਗੋਰੀਏ,

ਲਾ Zeus ਨੂ ਸੀਨੇ ਨਾਲ ਗਨਨੇ ਦੀਏ ਬੋਰੀਏ

ਲਾ Zeus ਨੂ ਸੀਨੇ ਨਾਲ ਗਨਨੇ ਦੀਏ ਬੋਰੀਏ

ਗਨਨੇ ਦੀਏ ਬੋਰੀਏ

ਸੁਣ ਪੈਂਦਾ ਜਦੋ ਤੇਰੇ ਝੰਜਰਾ ਦਾ ਸ਼ੋਰ ਨੀ

ਸੁਲ੍ਫੇ ਦਾ ਲੈਟਾ ਵਾਂਗੂ ਛਡ ਜਾਂਦੀ ਲੋਰ ਨੀ

ਸੁਣ ਪੈਂਦਾ ਜਦੋ ਤੇਰੇ ਝੰਜਰਾ ਦਾ ਸ਼ੋਰ ਨੀ

ਸੁਲ੍ਫੇ ਦਾ ਲੈਟਾ ਵਾਂਗੂ ਛਡ ਜਾਂਦੀ ਲੋਰ ਨੀ

ਦੇਖਕੇ ਲੇਹ ਕਦੇ ਨਾ ਕਦੇ ਤੇਰੀਆਂ ਵੀਰਾ ਦੇ ਨਾਲ

ਦੇਖਕੇ ਲੇਹ ਕਦੇ ਨਾ ਕਦੇ ਤੇਰੀਆਂ ਵੀਰਾ ਦੇ ਨਾਲ

ਬਟਰੇ ਗੰਡਾਸੀ ਖੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ

ਆਖੇ ਜੇ ਤੂ ਜੱਟ ਜਿੰਦ ਤੇਰੇਆ ਨਾ ਤਿਹ ਲਵਾ ਦੇ

ਬਣਕੇ ਫਕੀਰ ਕੰਨੀ ਮੁੰਦਰਾ ਵੀ ਪ੍ਵਾ ਲਵਾ

ਆਖੇ ਜੇ ਤੂ ਜੱਟ ਜਿੰਦ ਤੇਰੇਆ ਨਾ ਤਿਹ ਲਵਾ ਦੇ

ਬਣਕੇ ਫਕੀਰ ਕੰਨੀ ਮੁੰਦਰਾ ਵੀ ਪ੍ਵਾ ਲਵਾ

ਇਕ ਦਿਨ ਦੇਖੀ ਤੇਰੇ ਦਿਲ ਤਿਹ ਹਾਏ ਨੀ ਬਣ

ਇਕ ਦਿਨ ਦੇਖੀ ਤੇਰੇ ਦਿਲ ਤਿਹ ਹਾਏ ਨੀ ਬਣ

ਬਿਜਲੀ ਬਦਲ ਵਾਂਗ ਗਟਕੂ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ

ਤੇਰੇ ਲਯੀ ਤਾ ਜਿੰਦ Tarsem ਨੇ ਗ੍ਲਾ ਲੀ

Lehmber ਨੇ ਯਾਰੀ ਹੁਣ ਬੋਤਲ ਨੂ ਲਾਹ ਲਯੀ

ਤੇਰੇ ਲਯੀ ਤਾ ਜਿੰਦ Tarsem ਨੇ ਗ੍ਲਾ ਲੀ

Lehmber ਨੇ ਯਾਰੀ ਹੁਣ ਬੋਤਲ ਨੂ ਲਾਹ ਲਯੀ

ਜਾਣਿਆ ਵਾਲੇ ਆ ਤਾ ਭਾਵੇ ਹੋ ਗਯਾ ਵੈਲੀ

ਜਾਣਿਆ ਵਾਲੇ ਆ ਤਾ ਭਾਵੇ ਹੋ ਗਯਾ ਵੈਲੀ

ਤਾ ਵੀ ਮਰਦੇ ਦਮਾ ਡਮ ਤਕ ਬੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ