menu-iconlogo
huatong
huatong
avatar

Mar Gaye

Manj Musikhuatong
sweettemptationhuatong
가사
기록
ਮਰ ਗਏ

ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ

ਓਹ ਆਪੇ ਖੁਦਕਹੁਸ਼ਿ ਕਰ ਗਏ

ਮੇਰੇ ਪਿੱਛੇ ਮੁੰਡੇ ਸਾਰੇ ਮਰ ਗਹੇ

ਮਰ ਗਏ ਮਰ ਗਏ ਮਰ ਗਏ (Let's go)

ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ

ਓਹ ਆਪੇ ਖੁਦਕਹੁਸ਼ਿ ਕਰ ਗਏ

ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ

ਮਰ ਗਏ ਮਰ ਗਏ ਮਰ ਗਏ

ਅੱਧੇ ਮੁੰਡੇ ਮੇਰੇ passion ਉੱਤੇ ਮਾਰਦੇ

ਅੱਧੇ ਗੱਲ ਮੇਰੀ swag ਦੀ ਕਰਦੇ

ਅੱਧੇ ਤਕ ਤਕ ਹੋਕੇ ਪਰਦੇ

ਰਾਹ ਮੇਰਾ ਤਕੜੇ ਫੇਰ ਪਿੱਛਾ ਕਰਦੇ

ਗੋ ਮੈ ਤਾਂ ਤੇਰੇ ਤੇ ਹੀ ਮਰਦਾ

ਗੱਲ ਤੈਥੋਂ ਕੇਨ ਤੋਂ ਮਈ ਡਰਾਂ

ਹੁਣ ਮੈਨੂ ਦੱਸ ਸੋਹਣੀਏ ਮੈ ਕੀ ਕਰਾਂ

ਹੁਣ ਪਿੱਛੇ ਮੁਡਜਾਂ ਤੇ ਸਿੱਧਾ ਤੂਰਜਾ

ਮਰ ਗਏ

ਮੇਰੇ ਪਿੱਛੇ ਸਾਰੇ ਮੁੰਡੇ ਮਰ ਗਏ

ਓਹ ਆਪੇ ਖੁਦਕਹੁਸ਼ਿ ਕਰ ਗਏ

ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ

ਮਰ ਗਏ ਮਰ ਗਏ ਮਰ ਗਏ

ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ

ਓਹ ਆਪੇ ਖੁਦਕਹੁਸ਼ਿ ਕਰ ਗਏ

ਮੇਰੇ ਓਇਚੇ ਮੁੰਡੇ ਸਾਰੇ ਮਰ ਗਏ

ਮਰ ਗਏ ਮਰ ਗਏ

Hey Honey Bunny

Beautiful Sunny

देख मुझे मुझमे भी कोई नहीं कमी

प्यार बोहत सारा

बोहत सारा मन

तुझे देखते ही पैरों के नीचे से गयी ज़मीन

सारे मुंडे हुए crazy

लड़ मारते हैँ तेरी पिछे काफ़ी daily

आती ना समझ मुझे बात ये baby

फिर भी तू है अकेली

हाँ! ज़रा phone देना

number exchange करना है

Baby last name आपका

change करना है

ਮਰ ਗਾਏ (ਹਾਏ)

ਹੋ ਤੇਰੇ ਪਿੱਛੇ ਸਾਰੇ ਮੁੰਡੇ ਮਰ ਗਏ Yeah

ਹੋ ਮਰ ਗਏ ਮਰ ਗਏ ਮਰ ਗਏ Ah

ਹੋ ਤੇਰੇ ਓਇਚੇ ਸਾਰੇ ਮੁੰਡੇ ਮਰ ਗਏ That's Right

ਹੋ ਮਰ ਗਏ ਮਰ ਗਏ ਮਰ ਗਏ

ਸਾਰੇ ਮੰਗਦੇ ਪਤਾ ਮੇਰੇ ਦਿਲ ਦਾ

ਸਾਰੇ ਮੰਗਦੇ ਪਤਾ ਮੇਰੇ ਦਿਲ ਦਾ

ਇੱਕੋ ਦਿਲ ਸਭ ਨੂ ਨੀ ਮਿਲ ਸਕਦਾ

ਇੱਕੋ ਦਿਲ ਸਭ ਨੂ ਨੀ ਮਿਲ ਸਕਦਾ

ਸਾਰੇ ਮੰਗਦੇ ਪਤਾ ਮੇਰੇ ਦਿਲ ਦਾ

ਇੱਕੋ ਦਿਲ ਸਭ ਨੂ ਨੀ ਮਿਲ ਸਕਦਾ

ਏਨੁ ਸਾਂਭਣ ਸੱਰੇਯ ਦੇ ਵਸ ਨੀ

ਹਰ ਕੋਈ ਏਦਾਂ ਨਖਰ ਨੀ ਚੱਕ ਸਕਦਾ

ਹੋ ਚੱਕ ਲੈਣ ਹਰ ਨਖਰਾ

ਤੈਨੂ ਮੇਰੇ ਜਹ ਕਦੇ ਨੀ ਟਕਰਾ

ਗੱਲ ਮਨ ਲੈ ਦਿਲ ਮੇਰੇ ਨਾਲ ਲਾ ਲੈ

ਯਾਰਾਂ ਪਿੱਛੇ ਮੁੜਜ ਤੇ ਸਿੱਧਾ ਤੂਰਜਾ

ਮਰ ਗਏ

ਮੇਰੇ ਓਇਚੇ ਮੁੰਡੇ ਸਾਰੇ ਮਰ ਗਏ

ਓਹ ਆਪੇ ਖੁਦਕਹੁਸ਼ਿ ਕਰ ਗਏ

ਮੇਰੇ ਓਇਚੇ ਮੁੰਡੇ ਸਾਰੇ ਮਰ ਗਏ

ਮਰ ਗਏ ਮਰ ਗਏ ਮਰ ਗਏ

ਮੇਰੇ ਓਇਚੇ ਮੁੰਡੇ ਸਾਰੇ ਮਰ ਗਏ

ਓਹ ਆਪ ਖੁਦਕਹੁਸ਼ਿ ਕਰ ਗਏ

ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ

ਮਰ ਗਏ ਮਰ ਗਏ ਮਰ ਗਏ

ਹੋ ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ

ਹੋ ਮਰ ਗਏ ਮਰ ਗਏ ਮਰ ਗਏ

ਹੋ ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ

ਹੋ ਮਰ ਗਏ ਮਰ ਗਏ ਮਰ ਗਏ

ਹੋ ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ

ਹੋ ਮਰ ਗਏ ਮਰ ਗਏ ਮਰ ਗਏ

ਹੋ ਤੇਰੇ ਓਇਚੇ ਮੁੰਡੇ ਸਾਰੇ ਮਰ ਗਏ

ਹੋ ਮਰ ਗਏ ਮਰ ਗਏ ਮਰ ਗਏ

Manj Musik의 다른 작품

모두 보기logo
Mar Gaye - Manj Musik - 가사 & 커버