ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਸਾਲ ਸੋਲ੍ਹਵਾਂ ਚੜੀ ਜਵਾਨੀ
ਗਲ ਵਿਚ ਪਾ ਲੀਏ ਪੈਰ ਨਿਸ਼ਾਨੀ
ਕਾਤਿਲ ਸੁਰਮਾ ਅਖ ਮਸਤਾਨੀ
ਕਾਤਿਲ ਸੁਰਮਾ ਅਖ ਮਸਤਾਨੀ
ਲੁਕ-ਲੁਕ ਕਰੇ ਈਸ਼ਾਰੇ
ਨੀ ਦਿਲ ਕਿਸ ਗਭਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਭਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਭਰੂ ਦੇ
ਆਹ ਜ਼ੁਲਫਾ ਨੀ ਘਨਕੋਰ ਘਟਾਵਾਂ
ਹਰਿ ਕੋਇ ਤਕਦਾ ਏ ਤੇਰੀਐ ਰਾਹਵਾਂ
ਆਹ ਜ਼ੁਲਫਾ ਨੀ ਘਨਕੋਰ ਘਟਾਵਾਂ
ਹਰਿ ਕੋਇ ਤਕਦਾ ਏ ਤੇਰੀਐ ਰਾਹਵਾਂ
ਤੇਰੇ ਕਰਕੇ ਆਵਾਂ ਜਵਾਨ
ਤੇਰੇ ਕਰਕੇ ਆਵਾਂ ਜਵਾਨ
ਛਡ ਕੇ ਨੀ ਕੰਮ ਸਾਰੇ
ਨੀ ਦਿਲ ਕਿਸ ਗਭਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਤੋਰ ਤੇਰੀ ਦਾ ਵਖਰਾ ਢੰਗ ਨੀ
ਹਾਜ਼ਿਰ ਹੈ ਦਿਲ ਜਾਨ ਵੀ ਮੰਗ ਨੀ
ਕਿਨੇ ਕਿਨੇ ਆਸ਼ਿਕ ਮੇਰੇ
ਤੋਰ ਤੇਰੀ ਦਾ ਵਖਰਾ ਢੰਗ ਨੀ
ਹਾਜ਼ਿਰ ਹੈ ਦਿਲ ਜਾਨ ਵੀ ਮੰਗ ਨੀ
ਜਾਨ ਸੂਲੀ ਤੇ ਜਾਂਦੀ ਟੰਗ ਨੀ
ਜਾਨ ਸੂਲੀ ਤੇ ਜਾਂਦੀ ਟੰਗ ਨੀ
ਕਿਨੇ ਆਸ਼ਿਕ ਮਾਰੇ ਨੀ
ਨੀ ਦਿਲ ਕਿਸ ਗਭਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਭਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਭਰੂ ਦੇ
ਸੱਤੀ ਹੋਆ ਅੱਗ ਦੀਵਾਨਾ
ਪੰਛੀ ਦਾ ਵੀ ਘੈਂਟ ਨਿਸ਼ਾਨਾ
ਸੱਤੀ ਹੋਆ ਅੱਗ ਦੀਵਾਨਾ
ਪੰਛੀ ਦਾ ਵੀ ਘੈਂਟ ਨਿਸ਼ਾਨਾ
ਚਲਣਾ ਨੀ ਹੂੰ ਕੋਈ ਬਹਾਨਾ
ਚਲਣਾ ਨੀ ਹੂੰ ਕੋਈ ਬਹਾਨਾ
ਨਾ ਹੀ ਤੇਰੇ ਲਾਰੇ
ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ
ਨਾ ਕਰਦੇ ਮੁਟਿਆਰੇ ਨੀ ਦਿਲ ਕਿਸ ਗਬਰੂ ਦੇ