menu-iconlogo
logo

6 Phut

logo
가사
ਓ ਨਾਰਾਂ ਦੇ group ਆਂ ਚ ਚਰਚੇ ਆ

ਖੁੱਲੀਆਂ ਖਾਰਾ ਖੁਲੇ ਖਰ੍ਚੇ ਆ

ਕੁੜੀਆਂ ਦੇ boss ਜਿਹੜੀ ਵੱਜ ਦੀ

ਬੋਲੇ ਜੱਟ ਉਦੇ ਸੀਰ ਚੜਦੇ ਕੇ

Gym ਜੁਮ ਲੌਣ ਦਾ ਸ਼ੋਕੀਨ ਆ

ਐਂਵੇਂ ਰਖੇ ਨਾ ਦਿਮਾਗ ਵਿਚ ਗੱਲਾ ਪੁਠੀਆਂ

6 ਫੁੱਟ ਗੱਬਰੂ ground ਤੋਂ

ਤਾਹੀਂ ਰੱਖੇ ਮੁਟਿਆਰ ਪਾਕੇ ਹੀਲਾ ਉੱਚੀਆਂ

6 ਫੁੱਟ ਗੱਬਰੂ ground ਤੋਂ

ਤਾਹੀਂ ਰੱਖੇ ਮੁਟਿਆਰ ਪਾਕੇ ਹੀਲਾ ਉੱਚੀਆਂ

ਯਾਰਾ ਦੇ group ਆਂ ਦਾ ਓ chief ਆ

ਲਗ ਜਾਂਦਾ ਮੇਲਾ ਜਿਥੇ ਖੜਦਾ

ਹੁੰਦਾ ਨੀ frank ਹਰ ਇਕ ਨਾਲ

ਨਾ ਹੀ FB ਤੇ time pass ਕਰਦਾ

ਯਾਰਾ ਦੇ group ਆਂ ਦਾ ਓ chief ਆ

ਲਗ ਜਾਂਦਾ ਮੇਲਾ ਜਿਥੇ ਖੜਦਾ

ਹੁੰਦਾ ਨੀ frank ਹਰ ਇਕ ਨਾਲ

ਨਾ ਹੀ FB ਤੇ time pass ਕਰਦਾ

ਕਦੇ ਵੀ ਨਾ ਸ਼ੋ ਆਫ ਕਰੇਯਾ

ਪਵੇ ਜੇਬਾ ਵਿਚ ਰਹਿਣਾ ਨੋਟਾ ਦਿਯਾ ਗੋਤੀਯਾ

6 ਫੁੱਟ ਗੱਬਰੂ ground ਤੋਂ

ਤਾਹੀਂ ਰੱਖੇ ਮੁਟਿਆਰ ਪਾਕੇ ਹੀਲਾ ਉੱਚੀਆਂ

6 ਫੁੱਟ ਗੱਬਰੂ ground ਤੋਂ

ਤਾਹੀਂ ਰੱਖੇ ਮੁਟਿਆਰ ਪਾਕੇ ਹੀਲਾ ਉੱਚੀਆਂ

ਓ ਮੁੰਡਾ ਫਾਲਤੂ ਪਗਾਉਂਦਾ ਨੀ ਓ ਨੀਤੀਆਂ

ਓ ਮੂੰਹ ਓ ਕੱਡੀਆਂ ਸਾਰੇ ਫਤਿਹ ਕੀਤੀਆਂ

ਐਂਵੇਂ ਨਾਰਾ ਪਿੱਛੇ time ਨੀ ਹੋ ਗਲਦਾ

ਬਸ ਯਾਰਾ ਨਾਲ ਰਖ ਦਾ ਪ੍ਰਿਤੀਆਂ

ਓ ਮੁੰਡਾ ਫਾਲਤੂ ਪਗਾਉਂਦਾ ਨੀ ਓ ਨੀਤੀਆਂ

ਓ ਮੂੰਹ ਓ ਕੱਡੀਆਂ ਸਾਰੇ ਫਤਿਹ ਕੀਤੀਆਂ

ਐਂਵੇਂ ਨਾਰਾ ਪਿੱਛੇ time ਨੀ ਹੋ ਗਲਦਾ

ਬਸ ਯਾਰਾ ਨਾਲ ਰਖ ਦਾ ਪ੍ਰਿਤੀਆਂ

ਸੂਨ ਸੂਨ ਚਰਚੇ ਸ਼ੋਕੀਨ ਦੇ

ਐਂਵੇਂ ਨਿਤ ਪਿਛਹੇ ਫਿਰਦੀ ਘਸਾਉਂਦੀ ਜੁੱਤੀਆਂ

6 ਫੁੱਟ ਗੱਬਰੂ ground ਤੋਂ

ਤਾਹੀਂ ਰੱਖੇ ਮੁਟਿਆਰ ਪਾਕੇ ਹੀਲਾ ਉੱਚੀਆਂ

6 ਫੁੱਟ ਗੱਬਰੂ ground ਤੋਂ

ਤਾਹੀਂ ਰੱਖੇ ਮੁਟਿਆਰ ਪਾਕੇ ਹੀਲਾ ਉੱਚੀਆਂ

ਨਾ ਹੀ ਮੁੱਛ ਵਾਲਾ ਲਬ ਲੋਂਦਾ car ਤੇ

ਮੁੱਛ ਦੀ ਖੜਕ ਉਂਜ ਰਖਦਾ

ਤਾਹੀਂ ਹਰ ਇਕ ਮੁਟਿਆਰ ਬਈ

ਲੈਂਦੀਆਂ dream ਉਸ ਜੱਟ ਦਾ

ਨਾ ਹੀ ਮੁੱਛ ਵਾਲਾ ਲਬ ਲੋਂਦਾ car ਤੇ

ਮੁੱਛ ਦੀ ਖੜਕ ਉਂਜ ਰਖਦਾ

ਤਾਹੀਂ ਹਰ ਇਕ ਮੁਟਿਆਰ ਬਈ

ਲੈਂਦੀਆਂ dream ਉਸ ਜੱਟ ਦਾ

ਪੂਰੇ ਚਰਚੇ ਨੇ ਜੱਗੀ ਜਗੋਵਾਲ ਦੇ

ਜਿੰਨੇ ਹਰ ਇਕ ਨੱਡੀ ਦੀਆਂ ਨੀਂਦਾਂ ਲੁਟੀਯਾ

6 ਫੁੱਟ ਗੱਬਰੂ ground ਤੋਂ

ਤਾਹੀਂ ਰੱਖੇ ਮੁਟਿਆਰ ਪਾਕੇ ਹੀਲਾ ਉੱਚੀਆਂ

6 ਫੁੱਟ ਗੱਬਰੂ ground ਤੋਂ

ਤਾਹੀਂ ਰੱਖੇ ਮੁਟਿਆਰ ਪਾਕੇ ਹੀਲਾ ਉੱਚੀਆਂ