menu-iconlogo
logo

Jail

logo
가사
ਹੋ ਕਦੇ soap ਲਾ ਲਾ ਧੁੱਪਦੇ ਨਾ sinner’ਆਂ ਦੇ ਪਾਪ

ਮਿਲੇ ਟੌਰ ਨਾਲ ਮੌਤ ਇਹੋ ਜਾਪਦੇ ਸਵਾਸ

ਜਿਹੜੀ ਅੰਤ ਨੂੰ ਵਯੋਹਂਦੀ ਪੱਕੀ ਮੌਲੇ ਦੀ ਮਾਸ਼ੂਕ

ਬੰਦਾ ਤੁੱਰ ਪੈਂਦਾ ਖੁਦਾ ਜਦੋਂ ਮਾਰਦਾ ਐ ਹਾਕ

ਹੋ ਜਿਹੜਾ ਦੱਮ ਉੱਤੇ ਉਡਦੇ ਓਹੀ ਜਿੱਤੇ ਆਸਮਾਨ

ਇਸੇ ਕਰਕੇ ਆ ਹੌਂਸਲਾ ਬੁਲੰਦ ਯਾਰ ਦਾ

ਜੇ ਵੈਰੀਆਂ ਨੇ Barrel’ਆਂ ਚ ਪਾਇਆ ਸੂਰਮਾ

ਤੇ ਪੁੱਤ ਜਟ ਦਾ ਵੀ ਜੈਲੋ ਆਇਆ ਡੰਡ ਮਾਰਦਾ

ਜੇ ਵੈਰੀਆਂ ਨੇ Barrel’ਆਂ ਚ ਪਾਇਆ ਸੂਰਮਾ

ਤੇ ਪੁੱਤ ਜਟ ਦਾ ਵੀ ਜੈਲੋ ਆਇਆ ਡੰਡ ਮਾਰਦਾ

ਜੇ ਵੈਰੀਆਂ ਨੇ Barrel’ਆਂ ਚ ਪਾਇਆ ਸੂਰਮਾ

ਤੇ ਪੁੱਤ ਜਟ ਦਾ ਵੀ ਜੈਲੋ ਆਇਆ ਡੰਡ ਮਾਰਦਾ

ਗਿਆ ਅੰਦਰ ਤਾਂ ਇਹਨਾਂ ਲਈ ਸੀ ਰੁੱਤ ਬਦਲੀ

ਮੇਰੇ ਬਾਹਰ ਆਉਂਦੇ ਮੌਸਮ ਫਨਾਹ ਹੋ ਗਿਆ

ਹੁਣ safety ਲਈ ਫਿਰਦੇ ਆ link ਲਭਦੇ

ਹਰ ਪਾਸੇਯੋ ਮਾਦਾਦ ਲਈ ਮਨਾ ਹੋ ਗਿਆ

ਉਂਝ ਕਰਨ ਲੱਗੇ ਸੀ ਅੱਸੀ Barrack break

ਇਹ ਤਾਂ ਰੱਬ ਵੱਲੋ ਰਹਿੰਦੀ ਸਜਾ ਹੋਗੀ ਮਾਫ ਨੀ

ਸੀ ਕੀਹਦੇ ਕੀਹਦੇ ਨਾ ਦੀ ਕੱਟੀ ਖਿੱਚਕੇ ਲਕੀਰ

ਕੰਧਾਂ ਜੇਲ ਦੀਆਂ ਜਾਨ ਤਾਂ ਜਾਣਦਾ staff ਨੀ

ਹੋ ਠੰਡੀ ਪੈਣ ਨਹਿਯੋ ਦਿੱਤੀ ਜਮਾ ਬਦਲੇ ਦੀ ਅੱਗ

ਰਿਹਾ ਹੱਥਾਂ ਨਾ ਸਾਲਾਖਾ ਉੱਤੋਂ ਜੰਗ ਤਾਰਦਾ

ਜੇ ਵੈਰੀਆਂ ਨੇ Barrel’ਆਂ ਚ ਪਾਇਆ ਸੂਰਮਾ

ਤੇ ਪੁੱਤ ਜਟ ਦਾ ਵੀ ਜੈਲੋ ਆਇਆ ਡੰਡ ਮਾਰਦਾ

ਜੇ ਵੈਰੀਆਂ ਨੇ Barrel’ਆਂ ਚ ਪਾਇਆ ਸੂਰਮਾ

ਤੇ ਪੁੱਤ ਜਟ ਦਾ ਵੀ ਜੈਲੋ ਆਇਆ ਡੰਡ ਮਾਰਦਾ

ਜੇ ਵੈਰੀਆਂ ਨੇ Barrel’ਆਂ ਚ ਪਾਇਆ ਸੂਰਮਾ

ਤੇ ਪੁੱਤ ਜਟ ਦਾ ਵੀ ਜੈਲੋ ਆਇਆ ਡੰਡ ਮਾਰਦਾ

ਮੇਰੀ ਗੱਲ ਤਾਂ picaso ਜਿੰਨੀ ਬਣੀ ਪਈ ਐ

ਬੱਸ ਰਹਿਗੇ ਜਿਹੜੇ ਜ਼ਿੰਦਗੀ ਦੇ ਲੇਖ ਲਿਖਣੇ

ਐਥੇ ਹਰ ਕੋਈ ਫਿਰਦਾ ਐ ਢਾਅ ਲਉਣ ਨੂੰ

ਤਾਂਹੀ ਪੇਜੇ ਦੁਨੀਆਂ ਦੇ ਦਾ ਪੇਚ ਸਿੱਖਣੇ

Delhi model 84 ਨਾਲ ਨਾਲ ਚੱਲੇ ਕੱਠ

ਪਿਆ ਹਲਕੇ ਮਜੀਠੇ ਵਿਚ ਗੜ੍ਹ ਜੱਟੀਏ

ਕਿਹਦਾ ਚਲਣਾ ਐ ਜ਼ੋਰ , ਕੀਹਦੀ ਵਿਗਡੁਗੀ ਤੋਰ

ਅੱਜ ਵੇਖਣੀ ਕੀਹਦੇ ਚ ਕਿੰਨੀ ਤੜ ਜੱਟੀਏ

On 1 on 1 ਵੇਖੀ ਕੁੱਟਦਾ ਮੈਂ ਕੰਨ

ਜੱਸਾ ਪੱਟੀ ਜੋ ਵਿਰੋਧੀਆਂ ਦੀ ਕੰਡ ਝਾੜ ’ਦਾ

ਜੇ ਵੈਰੀਆਂ ਨੇ Barrel’ਆਂ ਚ ਪਾਇਆ ਸੂਰਮਾ

ਤੇ ਪੁੱਤ ਜਟ ਦਾ ਵੀ ਜੈਲੋ ਆਇਆ ਡੰਡ ਮਾਰਦਾ

ਜੇ ਵੈਰੀਆਂ ਨੇ Barrel’ਆਂ ਚ ਪਾਇਆ ਸੂਰਮਾ

ਤੇ ਪੁੱਤ ਜਟ ਦਾ ਵੀ ਜੈਲੋ ਆਇਆ ਡੰਡ ਮਾਰਦਾ

ਜੇ ਵੈਰੀਆਂ ਨੇ Barrel’ਆਂ ਚ ਪਾਇਆ ਸੂਰਮਾ

ਤੇ ਪੁੱਤ ਜਟ ਦਾ ਵੀ ਜੈਲੋ ਆਇਆ ਡੰਡ ਮਾਰਦਾ