menu-iconlogo
logo

Clockin

logo
가사
ਹਾਂ ਹਾ ਜਰਮਨ ਕਾਰਾਂ ਰੂਸੀ ਅਸਲਾ ਭਰੇ ਪਿੱਤਲ ਨਾਲ ਰਹਿੰਦੇ ਤਸਲਾ

ਜੀਪਨ ਜੋਂਗਾ ਕੋਈ ਨਾ ਮਸਲੇ ਪੁੱਤ ਸੋਹਣੀਏ ਜੱਟਾ ਦੇ

ਦੇਖ ਕੀਤੇ ਤੇ ਝੂਲਦੇ ਝੰਡੇ ਘੁੱਮਦੇ ਨਹੀਂ ਕੱਲੇ ਬੱਟਾਂ ਤੇ

ਦੇਖ ਕੀਤੇ ਤੇ ਝੂਲਦੇ ਝੰਡੇ ਘੁੱਮਦੇ ਨਹੀਂ ਕੱਲੇ ਬੱਟਾਂ ਤੇ

ਦੇਖ ਕੀਤੇ ਤੇ ਝੂਲਦੇ ਝੰਡੇ

ਯਾਰ ਸਾਡੇ ਨੇ ਟੈਂਕਾਂ ਵਰਗੇ

ਯਾਰ ਸਾਡੇ ਨੇ ਟੈਂਕਾਂ ਵਰਗੇ ਬਿਨਾਂ ਵਿਆਜੋ ਬੈਂਕਾਂ ਵਰਗੇ

ਰਬ ਦਾ ਨਾ ਲੈ ਲੈਂਦੇ ਤਕੜੇ ਫੇਰ ਕਿਥੇ ਓ ਦਬਦੇ ਨੇ

ਯਾਰਨ ਦੇ ਉਹ ਮੂਹਰੇ ਹੋ ਹੋ ਮੂੰਹ ਮੋੜਦੇ ਜੱਬ ਦੇ ਨੇ

ਯਾਰਨ ਦੇ ਉਹ ਮੂਹਰੇ ਹੋ ਹੋ ਮੂੰਹ ਮੋੜਦੇ ਜੱਬ ਦੇ ਨੇ

ਯਾਰਨ ਦੇ ਉਹ ਮੂਹਰੇ ਹੋ ਹੋ

ਮੋਰ ਝੁਕਾ ਗਏ ਧੌਣ ਕੁੜੇ ਪਿੰਡ ਪੁਛੇ ਸਾਰਾ ਕੌਣ ਕੁੜੇ

ਦਿਤਾ ਨੀ ਤੂੰ ਸੌਣ ਕੁੜੇ ਜਿੱਦਣ ਦੀ ਮਾਰ ਗਈ ਗੇੜਾ ਨੀ

ਡੀਕੇ ਤੈਨੂੰ ਨਿੱਜਰ ਬੈਠਾ ਝਾਂਜਰਾਂ ਡੀਕਾਂ ਵੇਹੜਾ ਨੀ

ਡੀਕੇ ਤੈਨੂੰ ਨਿੱਜਰ ਬੈਠਾ ਝਾਂਜਰਾਂ ਡੀਕਾਂ ਵੇਹੜਾ ਨੀ

ਡੀਕੇ ਤੈਨੂੰ ਨਿੱਜਰ ਬੈਠਾ ਹੋ

ਓ ਜ਼ੋਰ ਲਾਇਆ ਇਥੇ ਬਹੁਤ ਬਾਕੀਆਂ ਅੰਬਰਾਂ ਨੂੰ ਜੱਟ ਲਾਯਉਣ ਟਾਕੀਆਂ

ਅਣਖਾਂ ਮਾਧਿਕਾਨ ਜੁਰਤਾਂ ਥਾਪਿਆਨ ਲਿਸ਼ਕਾਨ ਦੂਰੋਂ ਬੌਡੀਆਂ ਨੀ

ਵੱਜਦੇ ਧੱਕੇ ਲੱਗਦੇ ਧਾਫੇ ਦੇਖ ਪੈਂਦੀਆਂ ਕੌੜੀਆਂ ਨੀ

ਵੱਜਦੇ ਧੱਕੇ ਲੱਗਦੇ ਧਾਫੇ ਦੇਖ ਪੈਂਦੀਆਂ ਕੌੜੀਆਂ ਨੀ

ਵੱਜਦੇ ਧੱਕੇ ਲੱਗਦੇ ਧਾਫੇ ਹੋ

ਅਸੀਂ ਬੀ ਕਾਕਾ ਬਹੁਤ ਲੜੇ

ਅਸੀਂ ਬੀ ਕਾਕਾ ਬਹੁਤ ੜੇ

ਪਿਆਰ ਨਾਲ ਚੱਲ ਬਾਪੂ ਆਖੇ ਸਬ ਇਥੇ ਰਹਿ ਜਾਨ ਆਰੀਆਂ ਨੀ

ਬਸ ਜਿੱਦਾਂ ਜਾਵੇ ਦੁਨੀਆਂ ਛੱਡ ਕੇ ਮੁੱਛਾਂ ਹੋਵਾਂ ਖੜੀਆਂ ਨੀ

ਬਸ ਜਿੱਦਾਂ ਜਾਵੇ ਦੁਨੀਆਂ ਛੱਡ ਕੇ ਮੁੱਛਾਂ ਹੋਵਾਂ ਖੜੀਆਂ ਨੀ

ਬਸ ਜਿੱਦਾਂ ਜਾਵੇ ਦੁਨੀਆਂ ਹੋ

Clockin - Nijjar/Deep Jandu - 가사 & 커버