ਹੋ ਫੇਰ ਪੱਤਾ ਨੀ ਹੋਣੇ ਕੇ
ਨਹੀਂ ਹੋਣੇ ਮੇਲ ਕੁੜੇ
ਯਾ ਨੀ ਰਹਿਣਾ ਜਟ ਨੇ
ਯਾ ਫੇਰ ਹੋਣੀ ਜੇਲ ਕੁੜੇ
ਹੋ police ਭਾਲਦੀ ਜਟ ਨੂੰ
ਉਸਦਾ shoot ਨਾ ਖੇਲ ਕੁੜੇ
ਜਟ ਨੇ ਭਰੀ ਸੰਤਾਲੀ ਦੇ
ਚੰਬਰ ਨੂੰ ਤੇਲ ਕੁੜੇ
ਜਟ ਨੇ ਭਰੀ ਸੰਤਾਲੀ ਦੇ
ਚੰਬਰ ਨੂੰ ਤੇਲ ਕੁੜੇ
ਜਟ ਨੇ ਭਰੀ ਸੰਤਾਲੀ ਦੇ
ਚੰਬਰ ਨੂੰ ਤੇਲ ਕੁੜੇ
ਹੋ ਨਾਮ ਮੇਰੇ ਨੇ ਲੱਗੇ
ਸ਼ਹਿਰ ਜੋ ਕਤਲ ਨੇ ਕਲ ਹੋਏ
ਸਾਲੇ ਮਿਨਤਾਂ ਪਾਉਣ ਸੀ ਲਾਤੇ
ਜਟ ਨਾ ਕਿਸੇ ਤੋਂ ਠੱਲ ਹੋਏ
ਵੱਡੇ ਮਾਂਝ ਕੇ ਰੱਖਤੇ
ਵੈਲੀ dead ਸੀ ਓਸੇ ਪਲ ਹੋਏ
ਸੀ time ਬੜੇ ਤੋਂ ਅੜ੍ਹੇ ਜੋ
ਮਸਲੇ ਕਲ ਨੇ ਹੱਲ ਹੋਏ
Time ਬੜੇ ਤੋਂ ਅੜ੍ਹੇ ਜੋ
ਮਸਲੇ ਕਲ ਨੇ ਹੱਲ ਹੋਏ
ਬੱਸ ਦੋ ਪੈਰ ਨੇ ਪੱਟੇ ਅੱਜੇ
ਤਾਂ ਕਰਨ ਤਿਆਰੀਆਂ ਨੀ
ਕਟਦੇ ਫਿਰਦੇ ਜਟ ਫਰਾਰੀਆਂ
ਪਿੱਛੇ ਯਾਰੀਆਂ ਨੀ
ਜਾ ਕੇ ਨਰਕਾਂ ਦੇ ਵਿਚ ਮੁੱਕੀਆਂ
ਫਸੀਆਂ ਜਦੋਂ ਗਰਾਰੀਆਂ ਨੀ
ਉਹ ਬੰਦੇ ਜੱਗ ਤੋਂ ਤੋਰਨੇ
ਨਿੱਜਰਾਂ ਜਿਹੜੇ ਕਰਨ ਗ਼ਦਾਰੀਆਂ ਨੀ
ਉਹ ਬੰਦੇ ਜੱਗ ਤੋਂ ਤੋਰਨੇ
ਨਿੱਜਰਾਂ ਜਿਹੜੇ ਕਰਨ ਗ਼ਦਾਰੀਆਂ ਨੀ
ਹੋ ਮੋੜਨ ਵਾਲੇ ਮੋੜਨ ਗੇ ਮੂੰਹ ਧੋਲਕੀ ਨਹਿਰਾਂ ਦੇ
ਬਈ ਮੂਲ ਤਾਰਨੇ ਔਖੇ ਨੇ ਸਚੀ ਪਿਆਰ ਤੇ ਵੈਰਾ ਦੇ
ਕਦੇ ਮਾਨ ਨਹੀਂ ਕਰਨਾ ਚਾਹੀਦਾ ਚੜ ਮੋਢੇ ਗੈਰਾਂ ਦੇ
ਪੀੜੀਆਂ ਤਕ ਰਹਿਣ ਖੜਾਕੇ ਚਲਿਓ ਫੇਰਾਂ ਦੇ
ਪੀੜੀਆਂ ਤਕ ਰਹਿਣ ਖੜਾਕੇ ਚਲਿਓ ਫੇਰਾਂ ਦੇ
ਪੀੜੀਆਂ ਤਕ ਰਹਿਣ ਖੜਾਕੇ ਚਲਿਓ ਫੇਰਾਂ ਦੇ