menu-iconlogo
huatong
huatong
avatar

LEVEL UP

Nijjarhuatong
raqc_starhuatong
가사
기록

ਅੱਖਾਂ ਵਿਚ ਚੜੇ ਮਲੋ ਮਲੀ John Deere

ਮਿਤ੍ਰਾ ਦੀ ਕਪ ਪੀ ਕੇ ਕਰਦੇ ਆ ਸ਼ੋਰ ਸਾਲੇ

ਨਾਲੇ ਆਂਬ੍ਰਾ ਦੇ ਉੱਤੇ ਜਿਡਾ ਬਾਜ ਮੈਲ਼ਦਾ

ਸਾਡੇ ਕਮ ਕਰ ਕੋਏ ਹੋਰ ਨਾਲੇ

ਸਿਰ ਇਕੋ ਥਾਂ ਨਾਨਕ ਦੀ ਡੋਰ ਨਾਲੇ

ਬਾਦੁ ਕਰੀ ਪਯੀ ਏ ਮਿਹਰ ਫੁੱਲ ਲੋੜ ਨਾਲੇ

ਨੰਬਰਾਂ ਦੇ ਉੱਤੇ ਬਿੱਲੋ ਜੱਟ ਖੇਲਦਾ

ਬਾਗ ਆ Flood ਮੇਰੀ ਤੋਰ ਨਾਲੇ

ਨਾ ਕੋਏ ਮਿਤ੍ਰਾ ਨਾਲ ਖੈਂਦਾ

ਜੇ ਕੋਏ ਅੜੇ ਗਾਟਾ ਲਿਹਿੰਦਾ

ਜੱਟ ਜੁੱਤੀ ਤਾਲੇ ਮਿਡੀ ਜਾਵੇ ਸ਼ਪ

ਚਾਰ ਬੰਦੇ ਦੇਣ ਅਸਲੇ ਨੂ ਤੇਲ

ਕੱਲਾ ਗੀਤਾ ਨਾਲ ਨਾ ਖੇਲ

Already On ਵ੍ਹੇਲ

ਦੇਖੀ ਚੱਲ Level Up

ਦੇਖੀ ਕਿਡਾ ਬੰਦੀ ਤੁਹ ਰੇਲ

ਮੇਰਾ ਕੋਏ ਵੀ ਨੀ ਮੇਲ

ਨੀ ਮੈਂ ਕਟ ਡਯੂਗਾ Nail

ਦੇਖੀ ਚੱਲ Level Up

You Know Level Up

You Know Level Up

You Know Level Up

ਢਿੱਲੇ ਮਿਟਦੇ Diaper ਜੋ

ਸੜਕ ਤੇ ਹੁੰਦੀ Wiper ਜੋ

ਜੱਟ Heat ਤੇ ਰਿਹੰਦਾ Matter ਜੋ

Newspaper ਦੀ Header ਜੋ

ਘੋਡਿਯਾ ਤਬੇਲੇ ਕੁੜੇ ਸ਼ੋੰਕ ਸਰਦਾਰੀ ਦਾ

ਕੁਡਤੇ ਨੂ ਮਾਵਾ ਨਾਲ ਹਲਕੀ ਜਹੀ ਦਾਦੀ ਦਾ

ਕਿਸੇ ਕਿਸੇ ਨਾਲ ਬੇਹੰਦਾ

ਨਾ ਮੈਂ ਸੁਣਾ ਨਾ ਮੈਂ ਕਿਹੰਦਾ

ਵੈਰੀ ਘ੍ਰੋ ਜਾ ਕੇ ਲਯੀਏ ਅਸੀ ਚਕ

ਚਾਰ ਬੰਦੇ ਦੇਣ ਅਸਲੇ ਨੂ ਤੇਲ

ਕੱਲਾ ਗੀਤਾ ਨਾਲ ਨਾ ਖੇਲ

Already On ਵ੍ਹੇਲ

ਦੇਖੀ ਚੱਲ Level Up

ਦੇਖੀ ਕਿਡਾ ਬੰਦੀ ਤੁਹ ਰੇਲ

ਮੇਰਾ ਕੋਏ ਵੀ ਨੀ ਮੇਲ

ਨੀ ਮੈਂ ਕਟ ਡਯੂਗਾ Nail

ਦੇਖੀ ਚੱਲ Level Up

You Know Level Up

You Know Level Up

ਚੜਦੀ ਜਵਾਨੀ ਰੋਲਾ ਪੈਣਾ ਹੀ ਆ

ਕਯੀ ਆਖਣਗੇ ਠੀਕ ਕਯੀ ਕਿਹਣਗੇ Krook

ਨਿੱਜਰ ਜੇ ਬਿਹ ਜਾਵੇ ਫਿਰ ਲਿਖ੍ਣ ਕੂੜੇ

ਗਾਣਾ ਨਚਨ ਨੀ ਦਿੰਦਾ ਜੱਟ ਕੱਲੀ ਉੱਤੇ

ਓ ਭਜਦੇ ਨੂ Seen ਨਿੱਕੇ

ਇਕੋ ਜਹੇ ਨਈ ਵਾਹਨ ਦੇ

ਕਰਕੇ ਜ਼ਬਾਨ ਬੰਦਾ

ਤੁਰਜੇ ਜਹਾਂ ਤੇ

ਨਿਤ ਨਵੇ ਮੋਡ ਪੰਗਾ

ਮੈਂ ਨੀ ਕਿਹੰਦਾ ਮੈਂ ਕੋਏ ਚੰਗਾ

ਬਿੱਲੋ ਬੋਲਦੇ ਨਈ ਪੀਂਦੇ ਉੱਤੇ ਤਕ

ਚਾਰ ਬੰਦੇ ਦੇਣ ਅਸਲੇ ਨੂ ਤੇਲ

ਕੱਲਾ ਗੀਤਾ ਨਾਲ ਨਾ ਖੇਲ

Already On ਵ੍ਹੇਲ

ਦੇਖੀ ਚੱਲ Level Up

ਦੇਖੀ ਕਿਡਾ ਬੰਦੀ ਤੁਹ ਰੇਲ

ਮੇਰਾ ਕੋਏ ਵੀ ਨੀ ਮੇਲ

ਨੀ ਮੈਂ ਕਟ ਡਯੂਗਾ Nail

ਦੇਖੀ ਚੱਲ Level Up

You Know Level Up

You Know Level Up

You Know Level Up

ਓ ਭੈਣ ਦੀਆ ਵੀਰਿਆ ਕਿਊ ਭਕਾਈ ਜਾਂਦਾ

Nijjar의 다른 작품

모두 보기logo