ਬੈਠਾ ਚੇਅਰਮੈਨ ਤੇ cash ਨੂ flow ਕਰਦਾ
ਥੋਤੋਂ ਹੁਣੇ ਬਹੁਤ ਨੀ ਜੱਟ ਕੰਮ ਜੋ ਕਰਦਾ
ਕਦੇ ਇਕੋ ਹੀ ਟੇਕਿਆ ਤੇ ਨੀ ਜਮੀਰ ਵਿਕਦੇ
ਕਦੇ ਬਹੁਤਾ time ਕਰ ਨਕੋਈ cheat ਟਿਕਦੇ
ਸਾਲਾ ਸਮਜ ਨਾ ਐਵੇ ਕੌਣ ਯਾਰ ਕੌਣ ਵੈਰੀ ਨੀ
ਬੁੱਕਲਣ ਚ ਪੱਲੇ ਜੇਰੇ ਸੱਪ ਬਣੇ ਜਹਿੜੀ ਨੀ
ਦੇਖ ਕੰਡਾ ਉਤੇ ਨੱਚ ਦੀ ਆ ਕੁਤੀ ਨੀ
ਪਾਈ ਫਿਰਦਾ ਆ ਜੱਟ ਖੁਤੀ ਨੀ
ਐਮੀ ਸਡ ਦੀ ਆ ਸਾਲੀ ਲੰਡੀ ਬੁੱਚੀ ਨੀ
ਗੋਲਡੀ ਦੀ ਗੁਣ ਸਾਰੀ ਕਾਲਾ ਕੁੜੇ ਬੱਟ ਨੀ
ਵਾਂਗ ਨੀ flood ਸਬ ਧੱਕ ਲੈਜੂ ਜੱਟ ਨੀ
ਨਾਪ ਲੈਣੇ Gucci ਤੇ ਕੀ ਕੌਡੀਆਂ ਆਲੇ ਨੇ
ਫਿੱਟ ਫਿੱਟ ਜੱਟ ਫੋਟੋ body ਆਲੇ ਨੇ
ਪਾਣੀ ਸਾਡੀਆਂ ਪੁਲਾਂ ਦੇ ਥਾਲੋਂ ਲੰਗਣਾ ਜਰੂਰ ਨੀ
ਓਹ ਵੀ ਦਿਨ ਦੂਰ ਨੀ
ਓਹ ਵੀ ਦਿਨ ਦੂਰ ਨੀ (ਓਹ ਵੀ ਦਿਨ ਦੂਰ ਨੀ)
ਛੱਡ ਬੋਲਾ ਕੀ ਮੈ ਇਨ੍ਹਾਂ ਬਾਰੇ ਸਾਰੇ ਆ ਕਲੁਨ ਨੀ
ਫਿਕਰਨ ਚ ਡੁੱਬੇ ਦੱਲ ਚੜ੍ਹਦਾ ਕੋਈ ਚਨ ਨੀ
ਚੱਲਦੇ ਫੇ ਸੰਦ ਕਿੱਥੇ ਕਰ ਦਿੰਦੇ ਬੰਦ ਨੀ
ਪੈਂਦੀਆਂ ਚ ਕੌਣ ਕਿੱਥੇ ਤੋਰ ਦਿੰਦਾ ਦੰਦ ਨੀ
ਵਿਚ ਜੰਮਿਆ ਆ ਜੂਨ ਨੀ ਬੋਈਲ ਕਰੇ ਖੂਨ ਨੀ
ਜਾਣਾ ਮੈ ਜਾਹੋ ਆਉਣਾ ਕਈਆਂ ਨੂ ਸਕੂਨ ਨੀ
ਨਾ ਮੈ ਦਰਦਾਂ ਨਾ ਕਿਸੇ ਤੋਂ ਮੇਰਾ ਫਿਰੇ ਕੁੜੇ
ਅਲਾਹ ਸਬ ਦਾ ਸਵਾਲਾਂ ਕਰੇ ਖੈਰ ਕੁੜੇ
ਵਾਦੁ ਜੱਟ ਕੋਲੇ ਤਬਲੇ ਤੇ ਡੀਲਆਂ ਨੀ
ਵਿਚ ਯਾਰਾਂ ਬੈਠ ਲਾਇਆ ਕਦੇ ਫੇਲਾਂ ਨੀ
ਦੇਖ ਬਲਦਾ ਗ੍ਰਾਸ ਓਹਦਾ ਪੁਰ ਆ ਸੁਰੋਰ ਨੀ
ਓਹ ਵੀ ਦਿਨ ਦੂਰ ਨੀ (ਓਹ ਵੀ ਦਿਨ ਦੂਰ ਨੀ)
ਜਿਹੜੇ ਹੈਵੇ ਵਿਚ ਉਦੇ ਚੰਗਾ feather ਨੀ
ਸਾਲੇ ਚੰਗੇ ਹੁੰਦਾ ਲੋਕੀ ਵਾਂਗ weather ਨੀ
ਕਦੇ ਕਹਿੰਦੇ ਸੀ ਆਪਾਂ ਆ together ਨੀ
ਵੈਰ ਜਿਹੜੇ ਨਾਲ ਰਾਹੁ forever ਨੀ
ਵਿਚ air ਦੇ ਉਡੇ gun powder ਨੀ
ਕੇਰਾ ਕਰਨਾ ਆ send hell order ਨੀ
ਕਰ rent ਤੇ ਲੰਬੋ sale ਬਣਦੇ ਆ ਰੈਮਬੋ
ਜਾਣਾ ਖਾਣਾ ਪ੍ਰਧਾਨ ਭਾਲ਼ਦੇ ਆ ਚੋਦਰ ਨੀ
Eagle ਚੋਂ ਨਿਕਲੋ ਸਮੋਕੇ ਕੀਤਾ ਨਿਓ ਯਾਰਾਕ ਕਦੇ coke
ਕਰ ਦੇਨੇ ਜੱਟ ਨੇ ਆਹ ਚੋਕੇ ਨਿੱਜਰ ਨੂ ਲੈ ਬੱਸ ਰੋਕ
ਕਰ ਦੇਨੇ ਜੱਟ ਨੇ ਆਹ ਚੋਕੇ ਨਿੱਜਰ ਨੂ ਲੈ ਬੱਸ ਰੋਕ
ਬਹੁਤੇ ਚੇਹਰਿਆਂ ਤੋਂ ਉਡ ਜਾਣਾ ਨੂਰ ਨੀ
ਓਹ ਬੀ ਦਿਨ ਦੂਰ ਨੀ (ਓਹ ਬੀ ਦਿਨ ਦੂਰ ਨੀ)