Deep jandu!
Nijjar!
ਆਂ ਗਿਆ ਨੀ ਓਹੀ ਬਿੱਲੋ time!
ਆਸ਼ਿਕ਼ ਜੋਬਨ ਰੁੱਤੇ ਤੁਰ ਗਿਆ ਜਾ ਮਾਰ ਲੈ ਦਾਰੂ
ਵਿੱਚ ਸਮੁੰਦਰਾ ਪਾਣੀ ਮੁਕ ਜਾਨ ਫਿਰ ਕਿੰਝ ਬੇੜੀ ਤਾਰੂ
Attention ਜਿਹੜੀ ਮੰਗਣ ਸਾਰੇ ਵੇ ਓਹਨੂੰ ਲਾਉਂਦਾ ਫਿਰਦਾ ਲਾਰੇ
ਮੇਰਾ mood ਬਣ ਗਿਆ ਜੇ ਸੋਹਣਿਆਂ ਕਦ' ਦਾ ਫਿਰੇਗਾ ਹਦੇ
ਜਿੱਦਣ ਛੱਡ ਕੇ ਤੁਰ ਗਈ ਵੇ ਸੋਹਣਿਆਂ ਗਿਣਦਾ ਫਿਰੇਗਾ ਤਾਰੇ
ਸਾਹ ਸੂਲੀ ਤੇ ਟੰਗ ਕੇ ਰੱਖਦਾ ਕਿਉਂ ਨਾਰ ਦਾ ਸੱਜਣਾ
ਤੂੰ ਆਪੇ ਹੀ ਵੈਰੀ ਬਣ ਗਿਆ ਕਿਓਂ ਪਿਆਰ ਦਾ ਸੱਜਣਾ
ਗਿਆ ਭੁੱਲ ਕੀਤੇ ਨਿੱਜਰਾਂ ਉਹ ਪਲ ਤੇ ਨਹੀਂ
ਮੈਂ ਤੇਰੇ ਕੋਲੇ ਆਈ ਸੀਂ ਵੇ ਚਲ ਤੇ ਨਹੀਂ
ਕਿਸੇ ਨਵੀ ਨਾਲ ਤੇਰੀ ਕੋਈ ਗਲ ਤੇ ਨਹੀਂ
ਹੁਣ ਫਿਰਦਾ ਤੁਹ ਮੂੰਹ ਫ਼ੇਰੇ ਹੱਲ ਤੇ ਨਹੀਂ
ਗ਼ਮ ਕੀ ਹੰਜੂ ਖਾਰੇ ਵੇ ਸੱਜਣਾ ਪਿਆ ਕਰਾਂਗੇ ਸਾਰੇ
ਮੇਰਾ ਮੂਡ ਬਣ ਗਿਆ ਜੇ ਸੋਹਣਿਆਂ ਕੱਢਦਾ ਫਿਰੇਗਾ ਹਾਡੇ
ਜਿੱਦਣ ਛੱਡ ਕੇ ਤੁਰੇ ਗਈ ਵੇ ਸੋਹਣਿਆਂ ਗਿਣਦਾ ਫਿਰੇਗਾ ਤਾਰੇ
ਉਹ ਹਕ਼ ਖੋਣ ਨੂੰ ਫਿਰਦਾ ਦਿਲ ਦੀ ਰਾਣੀ ਤੋਹ ਵੇ ਸੱਜਣਾ
ਪੱਤਝਡ ਵਿੱਚ ਪੱਤੇ ਟੁੱਟ ਹੀ ਜਾਂਦੇ ਟਾਣੀ ਤੋਹ ਵੇ ਸੱਜਣਾ
ਕਦੇ ਆਂ ਕੇ ਬੁਲਾਂਦਾ ਸੀਂ ਤੂੰ ਜਾਨ ਚੰਨਾ
ਔਖੀ ਬੀਤਦੀ ਸੀਂ ਮੇਰੇ ਬਾਜੋ ਸ਼ਾਮ ਚੰਨਾ
ਹੁਣ ਖਤ ਲਈ ਤੂੰ ਯਾਰੀ ਚ ਇਨਾਮ ਚੰਨਾ
ਕਦੇ ਕਿਸੇ ਦਾ ਨੀ ਹੋਇਆ ਐ ਜਹਾਨ ਚੰਨਾ
ਜਾਨ ਜਿਹਨਾਂ ਤੋਹ ਵਾਰੇ ਵੇ ਸੱਜਣਾ ਆਹੀ ਕਰਾਂਗੇ ਕਾਰੇ
ਮੇਰਾ ਮੂਡ ਬਣ ਗਿਆ ਜੇ ਸੋਹਣਿਆਂ ਕੱਢਦਾ ਫਿਰੇਗਾ ਹਾਡੇ
ਜਿੱਦਣ ਛੱਡ ਕੇ ਤੁਰੇ ਗਈ ਵੇ ਸੋਹਣਿਆਂ ਗਿਣਦਾ ਫਿਰੇਗਾ ਤਾਰੇ