Haan... ho... hmm... haan...
Haan...
तेरा होके, तेरा होके
ਮੈੰ ਤਾੰ ਬੈਠਾ ਸਬ ਕੁਛ ਖੋ ਕੇ
ਮੱਤ ਮਾਰੀ ਐ ਜਾਗ, ਜਾਗ
ਵੇਖਿਆਂ ਨਾ ਇਕ ਦਿਨ ਮੈਂ ਸੋ ਕੇ
ਵੇ ਹਧ ਦਿ ਵਿ ਹਧ ਹੋ ਗਈ
ਤੂ ਤੇ ਮੁਕਾਰ ਗਿਆ
ਵੇ ਜੇਹੜੀ ਗੰਲੋੰ ਡੱਰ ਰਹਿੰਦਾ ਸੀ
ਓਹੀ ਕਰ ਗਿਆ
जो तुझे लगता बारीश है
ਬਾਰੀਸ਼ ਨਾ ਮੈੰ ਰੋਊਂ
जो तुझे लगता बारीश है
ਬਾਰੀਸ਼ ਨਾ ਮੈੰ ਰੋਊਂ
ਚਾਹਤਾੰ ਤੇਰੀਆੰ ਮੈੰ ਲੇਕੇ ਕਿਧਰ ਨੂ ਜਾਵਾੰ
ਮੰਜਿਲਾੰ ਖੋ ਗਈਆੰ ਤੇ ਖੋ ਗਈਆੰ ਨੇ ਰਾਹਵਾੰ
ਖੁਸ਼ੀਆੰ ਨੂ ਅੱਸੀ ਮਿਲਣਾ ਭੂੱਲ ਗਏ
ਤੂੱਸੀ ਜਿੰਨਾ ਦੂਰ ਹੋਏ, ਅੱਸੀ ਓਹਣਾ ਨੂ ਗਏ
ਕੋਈ ਕਿਰਨ ਇਕ ਦਿਨ ਆਊਂਗੀ
ਜੋ ਤੇਰੇ ਤਕ ਮੈੰਨੂ ਲੈਕੇ ਜਾਊਂਗੀ
ਤਾੰ ਵਿ ਦਿੱਤਾ ਮਾਫ ਮੁਡ਼ ਆਜਾ
ਜਿੰਨਾ ਵਿ ਤੂ ਮਾਹਦਿ ਕੀਤੀ ਮੈੰ ਭੁਨਾਤਾ
ਤਾੰ ਵਿ ਦਿੱਤਾ ਮਾਫ ਮੁਡ਼ ਆਜਾ
ਜਿੰਨਾ ਵਿ ਤੂ ਮਾਹਦਿ ਕੀਤੀ ਮੈੰ ਭੁਨਾਤਾ
ਮੈੰ ਦਰਦਾਂ ਨੂੰ ਕੋਲ ਬਿਠਾ ਕੇ ਸੋਵਾੰ
ਤੈਨੂ ਲਗਦੀ ਐ ਜੋ ਬਾਰੀਸ਼
ਓਹ ਬਾਰੀਸ਼ ਨਾ ਮੈੰ ਰੋਵਾੰ
पंख अगर होते
उड़के चला मैं आता
रुकता ना एक पल
कैद ये कैसी खुदा
साँस भी रूठी है
सीने में आजकल
आजकल, आजकल, आजकल
आजकल, आजकल, आजकल
ਚਾਹਤਾੰ ਤੇਰੀਆੰ ਮੈੰ ਲੇਕੇ ਕਿਧਰ ਨੂ ਜਾਵਾੰ
ਮੰਜਿਲਾੰ ਖੋ ਗਈਆੰ ਤੇ ਖੋ ਗਈਆੰ ਨੇ ਰਾਹਵਾੰ
ਮੈੰ ਦਰਦਾਂ ਨੂੰ ਕੋਲ ਬਿਠਾ ਕੇ ਸੋਵਾੰ, mmm...