menu-iconlogo
huatong
huatong
avatar

Bhabho Kehndi E Singha LoFi Flip

Prakash Kaur/Surinder Kaur/Raahihuatong
philjensanchohuatong
가사
기록
ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ

ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ

ਵੇਲਣਾ ਦੀ ਖੱਟੀ ਨੀਂ ਮੈਂ ਨੱਠ ਬਣਵਾਦੀ ਆਂ

ਵੇਲਣਾ ਦੀ ਖੱਟੀ ਨੀਂ ਮੈਂ ਨੱਠ ਬਣਵਾਦੀ ਆਂ

ਪਾਨ ਦੇ ਵੇਲੇ –ਓ ਕਿਹੜੀ

ਜਿਹੜੀ ਸਾੜੇ ਸਰਦੀ – ਓ ਕਿਹੜੀ

ਜਿਹੜੀ ਸੌਕਣ ਮੇਰੀ – ਓ ਕਿਹੜੀ

ਪਿਛਵਾੜੇ ਮਿਲਦੀ – ਓ ਕਿਹੜੀ

ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਿਹੜੀ

ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ

ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ

ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ

ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ

ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ

ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ

ਪਾਨ ਦੇ ਵੇਲੇ – ਓ ਕਿਹੜੀ

ਜਿਹੜੀ ਕੱਲ ਵਿਹਾਈ ਸਹੀ – ਓ ਕਿਹੜੀ

ਜਿਹੜੀ ਤੱਕੀਆਂ ਟਾਉਂ ਆਈ ਸਹੀ – ਓ ਕਿਹੜੀ

ਜਿਹੜੀ ਸੌਕਣ ਮੇਰੀ – ਓ ਕਿਹੜੀ

ਪਿਛਵਾੜੇ ਮਿਲਦੀ – ਓ ਕਿਹੜੀ

ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਿਹੜੀ

ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ

ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ

ਭਾਬੋ ਕਹਿੰਦੀ ਹੈ ਮਿੰਦਰ ਸਿੰਘਾਂ ਵੇਲਣਾ ਲਿਆ

ਭਾਬੋ ਕਹਿੰਦੀ ਹੈ ਮਿੰਦਰ ਸਿੰਘਾਂ ਵੇਲਣਾ ਲਿਆ

ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ

ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ

ਪਾਨ ਦੇ ਵੇਲੇ – ਓ ਕਿਹੜੀ

ਜਿਹੜੀ ਸਾੜੇ ਸੜਦੀ -ਓ ਕਿਹੜੀ

ਜਿਹੜੀ ਸੌਕਣ ਮੇਰੀ – ਓ ਕਿਹੜੀ

ਪਿਛਵਾੜੇ ਮਿਲਦੀ – ਓ ਕਿਹੜੀ

ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਿਹੜੀ

ਭਾਬੋ ਕਹਿੰਦੀ ਹੈ ਮਿੰਦਰ ਸਿੰਘਾਂ ਵੇਲਣਾ ਲਿਆ

ਭਾਬੋ ਕਹਿੰਦੀ ਹੈ ਮਿੰਦਰ ਸਿੰਘਾਂ ਵੇਲਣਾ ਲਿਆ

Prakash Kaur/Surinder Kaur/Raahi의 다른 작품

모두 보기logo