menu-iconlogo
logo

Zora Zori Ja Ladiyan

logo
가사
hna Akhyian Ne

Ehna Akhyian Ne Pesh Na Jaan Ditti

Eh Ladian Te Waqhtan Nu Main Fadhian

ਜ਼ੋਰਾ ਜ਼ੋਰੀ ਜਾ ਲੜੀਆਂ

ਏਨਾ ਅੱਖੀਆਂ ਨੇ

ਏਨਾ ਅੱਖੀਆਂ ਨੇ ਪੇਸ਼ ਨਾ ਜਾਣ ਦਿਤੀ

ਏਹ ਲੜੀਆਂ ਤੇ ਵਕਹਤਾਂ ਨੂੰ ਮੈਂ ਫੜੀਆਂ

Ik Pardesi Sang Ja Judian

Mod Rahi Main Mool Na Mudian

ਇਕ ਪਰਦੇਸੀ ਸੰਗ ਜਾ ਜੁੜੀਆਂ

ਮੌੜ ਰਹੀ ਮੈਂ ਮੂਲ ਨਾ ਮੁੜੀਆਂ

Ik Pardesi Sang Ja Judian

Mod Rahi Main Mool Na Mudian

ਇਕ ਪਰਦੇਸੀ ਸੰਗ ਜਾ ਜੁੜੀਆਂ

ਮੌੜ ਰਹੀ ਮੈਂ ਮੂਲ ਨਾ ਮੁੜੀਆਂ

Ik Pardesi Sang Ja Judian

Mod Rahi Main Mool Na Mudian

ਇਕ ਪਰਦੇਸੀ ਸੰਗ ਜਾ ਜੁੜੀਆਂ

ਮੌੜ ਰਹੀ ਮੈਂ ਮੂਲ ਨਾ ਮੁੜੀਆਂ

Zulf Kundal Vich Ja Adian

Ehna Akhyian Ne

Ehna Akhyian Ne Pesh Na Jaan Ditti

ਜ਼ੁਲਫ ਕੁੰਡਲ ਵਿਚ ਜਾ ਅੜੀਆਂ

ਏਨਾ ਅੱਖੀਆਂ ਨੇ

ਏਨਾ ਅੱਖੀਆਂ ਨੇ ਪੇਸ਼ ਨਾ ਜਾਣ ਦਿਤੀ

Zora Zori Ja Ladian

Ehna Akhyian Ne Pesh Na Jaan Ditti

ਜ਼ੋਰਾ ਜ਼ੋਰੀ ਜਾ ਲੜੀਆਂ

ਏਨਾ ਅੱਖੀਆਂ ਨੇ ਪੇਸ਼ ਨਾ ਜਾਣ ਦਿਤੀ

Sohni Surat Ne Moh Layian

Bankean Naina Sang Mil Gayian.

ਸੋਹਣੀ ਸੂਰਤ ਨੇ ਮੋਹ ਲਈਆਂ

ਬਾਂਕਿਆਂ ਨੈਣਾ ਸੰਗ ਮਿਲ ਗਈਆਂ

Sohni Surat Ne Moh Layian

Bankean Naina Sang Mil Gayian

ਸੋਹਣੀ ਸੂਰਤ ਨੇ ਮੋਹ ਲਈਆਂ

ਬਾਂਕਿਆਂ ਨੈਣਾ ਸੰਗ ਮਿਲ ਗਈਆਂ

Sohni Surat Ne Moh Layian

Bankean Naina Sang Mil Gayian

ਸੋਹਣੀ ਸੂਰਤ ਨੇ ਮੋਹ ਲਈਆਂ

ਬਾਂਕਿਆਂ ਨੈਣਾ ਸੰਗ ਮਿਲ ਗਈਆਂ

Dil Nu Vi Lag Gayian Hathhkadian

Ehna Akhyian Ne

Ehna Akhyian Ne Pesh Na Jaan Ditti

ਦਿਲ ਨੂੰ ਵੀ ਲੱਗ ਗਈਆਂ ਹੱਥਕੜੀਆਂ

Ehna Akhyian Ne

Ehna Akhyian Ne Pesh Na Jaan Ditti

ਏਨਾ ਅੱਖੀਆਂ ਨੇ

ਏਨਾ ਅੱਖੀਆਂ ਨੇ ਪੇਸ਼ ਨਾ ਜਾਣ ਦਿਤੀ

Zora Zori Ja Ladian

Ehna Akhyian Ne Pesh Na Jaan Ditti

ਜ਼ੋਰਾ ਜ਼ੋਰੀ ਜਾ ਲੜੀਆਂ

ਏਨਾ ਅੱਖੀਆਂ ਨੇ ਪੇਸ਼ ਨਾ ਜਾਣ ਦਿਤੀ

Raah Watna De Paye Pardesi

Lut Put Ke Tur Gaye Pardesi

ਰਾਹ ਵਤਨਾਂ ਦੇ ਪਏ ਪਰਦੇਸੀ

ਲੁੱਟ ਪੁੱਟ ਕੇ ਟੁਰ ਗਏ ਪਰਦੇਸੀ

Raah Watna De Paye Pardesi

Lut Put Ke Tur Gaye Pardesi

ਰਾਹ ਵਤਨਾਂ ਦੇ ਪਏ ਪਰਦੇਸੀ

ਲੁੱਟ ਪੁੱਟ ਕੇ ਟੁਰ ਗਏ ਪਰਦੇਸੀ

Raah Watna De Paye pardesi lutt putt k le gaye pardesi

Rondiyan hun la la jhadhiyan

Enha akhiyan ne pesh na jaan ditti

Zora zori ja ladiyan......

Thanx for listning

Punjabi Music House, Ankush

Zora Zori Ja Ladiyan - Punjabi Music House/ankush - 가사 & 커버